ਪੰਨਾ:ਵਲੈਤ ਵਾਲੀ ਜਨਮ ਸਾਖੀ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੋਵੇ, ਤਸਦਾ ਮਾਸੁ ਅਹਾਰੁ ਕਰਾਹਾ”। ਤਬ ਰਾਜਾ ਅਤੇ ਰਾਣੀ ਚਿੰਤਾਵਾਨ ਹੋਏ। ਤਬ ਰਾਜੇ ਆਖਿਆ, “ਹੋ ਪਰਮੇਸਰ ਕੀ, ( ਜੇ ਕਿਸੇ ਰਾਜੇ ਦੇ ਘਰਿ ਪੁਤ੍ਰ ਹੈ? ਤਾ ਰਾਣੀ ਕਹਆ, ਤੇਰੇ ਕਹੇ ਸਿਉ ਕਿਉਂ ਕਰਿ ਦੇਵੇਗਾ, ਜਬ ਉਸ ਸਾਥਿ ਜੁਧ ਕੀਚੈ, ਜਬ ਓਹੁ ਜੀਤੀਐ, ਤਾਂ ਪੁੜੁ ਦੇਵੈ, ਅਤੇ ਇਥੈ ਹੁਣਿ ਚਾਹੀਐ। ਤਬ ਰਾਣੀ ਆਖਿਆ “ਹੋ ਰਾਜਾ! ਅਸਾਡੇ ਘਰ ਤਾਂ ਇਕੋ ਪੁਤ੍ਰ ਹੈ, ਉਸ ਕੀ ਜਨਮੁਪਤ੍ਰੀ ਦੇਖੁ। ਤਬ ਜਨਮੁਪਤ੍ਰ ਦੇਖੀ, ਜਬ ਦੇ

331