ਪੰਨਾ:Alochana Magazine July 1957.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

* ਹਾਈਫਸਿਸ Hyphasis, Huphasis) [ਸੰਸਕ੍ਰਿਤ ਕਿਸ਼ ਪੰਜਾਬੀ ਵਿਆ; ਵਿਆਹ>ਫਾਰਸੀ ਸਟਰੈਬੀ ‘ਹਾਈ ਪਫਸ] . । ਹੋਸੀ ਡਰੇਸ (Hesidros, Hatrodru) [ਸੰਸਕ੍ਰਿਤ ਸ਼ਰਫ਼,> ਅਧੁਨਿਕ ਪੰਜਾਬੀ ਸਤਲੁਜ ਮੇਜਰ ਰੇਵਰਟੀ ਨੇ ਇਸ ਦਰਿਆ ਦਾ ਉਚਾਰਣ ਸੂਤਲਜ, ਸਤਲਾਜ ਅਤੇ ਸ਼ੁਤਲਾਜ ਲਿਖਿਆ ਹੈ । ਇੰਡਸ (Indus) [ ਫ: ਹਿੰਦ ਮੰਮ. ਸ਼ਿਖੁ=ਨਦੀ; ਪੰਜਾਬੀ ਅਦਕ | (ਅ) ਪੰਜਾਬੀ ਚੀਜ਼ਾਂ ਜੋ ਦਸੌਰ ਘਲੀਆਂ ਜਾਂਦੀਆਂ ਹਨ । | ਮਾਲਾਬਥਰੈਨ ( Malabathron) ਸੰਸਕ੍ਰਿਤ ਰਸਤਰਸ =ਤੇਜਪਾਤ ਦੂਜੇ ਲੰਮੇ ਸ਼ਬਦਾਂਗ ਤੇ ਜ਼ੋਰ ਪੈਣ ਕਾਰਣ ਮੁਢਲਾ ‘ਰ ਝੜ ਗਇਆ ਤੇ ਯੂਨਾਨੀ ਉਚਾਰਣ ਵਿਚ ਜਾ ਕੇ ਤਰ ਦਾ ਧਰ ਬਣ ਗਇਆ | ਨਾਰਡਸ (Nardos) [>ਲਾਤੀ. (Nardus)>y. à. (Narde) ਮਧ, ਅੰਗੇ. (Narde) ਅੰਗੇ. (Nard ਜਾਂ Spike Nard=ਜਟਾਮਾਂਸੀ, ਬਾਲਛੜ, ਸੁੰਬਲ ਹਿੰਦੀ, ਇਬ. Nered>ਅਰ. :: ਯੂ. (Nardos) <ਸੰਸ. (ਰਵ) ਜੋ ਉੱਤਰ ਪੱਛਮੀ ਉਚਾਰਨ ਅਨੁਸਾਰ , ਰਾਵ:) ਬਣਦਾ ਹੈ । ਜਦੋਂ ਸਿਕੰਦਰ ਬਲੋਚਿਸਤਾਨ ਤੇ ਸੀਸਤਾਨ ਦੇ ਰਾਹ ਈਰਾਨ ਨੂੰ ਮੁੜ ਰਿਹਾ ਸੀ ਤੇ ਰਸਦ ਪਾਣੀ ਦੀ ਬੜੀ ਔਖ ਹੋ ਰਹੀ ਸੀ ਤਾਂ ਫੌਜ ਦੇ ਮੋਦੀ, ਫਨੀਕੀ ਜੋ ਰਸਦ ਪਾਣੀ ਦੀਆਂ ਚੀਜ਼ਾਂ ਦਾ ਪਰਬੰਧ ਕਰਦੇ ਹੁੰਦੇ ਸਨ, ਮੁੱਠ ਮੱਕੀ (Myrrh) ਤੇ ਸੰਬਲ (Nard) ਨੂੰ ਜਿਨ੍ਹਾਂ ਦਾ ਉਸ ਸਮੇਂ ਬਹੁਤ ਮੁੱਲ ਪੈਂਦਾ ਸੀ ਅਤੇ ਇਹ ਚੀਜ਼ਾਂ ਮਣਾਂ ਮੂੰਹ ਏਥੇ ਉਗ ਰਹੀਆਂ ਸਨ, ਇਕਤਰ ਕਰਨ ਵਿਚ ਰੁਝੇ ਹੋਏ ਸਨ ।** | ਮੁਸਕੋਸ (Moskos, Moschos) [>ਮਧ, ਲਾਤੀ. (Moschus). >Low Latin (Muscus) >ਪੁਰਾ. .. (Musc)> ਅੰਗ. (Musk), ਸੰਸ. ਸੁਸ=ਅੰਡਕੋਸ਼ ਦੀ ਸ਼ੈਲੀ >ਥੁ = ਚੂਹਾ ਦਾ ਲਘੂਤਾ ਵਾਚੀ; ਫਾਰਸੀ Se ਅਰਬੀ ; ਅਧੂ. ਪੰਜਾਬੀ ਮੁਸ਼ਕ=ਬਦਬੂ, ਬੂ। () ਹੇਠ ਦਿੱਤੇ ਸ਼ਬਦ ਯੂਨਾਨੀ ਰੀਕਾਰਡ ਤੋਂ ਲਏ ਗਏ ਹਨ । ਇਹ ਸਿਕੰਦਰ ਦੇ ਹਮਲੇ ਸਮੇਂ ਦੇ ਪੰਜਾਬ ਵਿਚ ਵਸਦੀਆਂ ਜਾਤੀਆਂ ਦੇ

  • Ibid 90, 371 t bid 391, 418 + Rossary of Indology Part 1 Page 28. ** Sykes : History of Persia Part 1 Page 276.