ਪੰਨਾ:Alochana Magazine May - June 1964.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਦੁਨੀਆਂ ਤਾਂ ਤਲਖ ਬੜੀ ਹੈ ਇਸ ਜੱਗ ਤੋਂ ਆਪਾਂ ਕੀ ਲੈਣਾ ? -ਅਜਾਇਬ ਕਮਲ ਨਵੇਂ ਉਸਰ ਰਹੇ ਉਦਯੋਗਕ ਵਾਤਾਵਰਨ ਦੇ ਮਸ਼ੀਨੀ ਜੀਵਨ ਵਿਚ ਕੈਦ ਮਨਖੀ ਆਤਮਾਂ ਨੂੰ ਕੋਈ ਰਾਹ ਨਹੀਂ ਲਭਦਾ। ਆਪਣੀ ਆਵਾਜ਼ ਵੀ ਕਿਧਰੇ ਸੁਣਾਈ ਨਹੀਂ ਦਿੰਦੀ । ਬਸ ਉਸ ਦਾ ਜੀਵਨ ਇਕ ਮਸ਼ੀਨ ਦੀ ਨਿਆਈਂ ਹੈ ਅਸੀਂ ਮੱਕੜੀਆਂ ਦੇ ਜਾਲੇ ਤਣੇ ਹੋਏ ਚ ਆਪਣੀ ਹੋਂਦ ਦੁਆਲੇ - ਗੁਲਵੰਤ ਫ਼ਾਰਗ਼ ਇਹ ਆਜ਼ਾਦੀ ਜਾਂ ਸਮਸਤ ਭਾਂਤ ਦੀ ਤ੍ਰਿਸ਼ਨਾ ਸੰਗਰਾਮੀਏ ਮਨੁਖ ਨੂੰ ਜਾਂ ਤਾਂ ਅਪਰਵਾਦੀ ਤੇ ਅਤਿ ਦੇ ਨਿਰਾਸ਼ਾਵਾਦੀ ਬਣਾ ਦਿੰਦੀ ਹੈ ਜਿਵੇਂ ਸ਼ਿਵ ਕੁਮਾਰ ਦੀ ਕਵਿਤਾ ਵਿਚ ਤੇ ਜਾਂ ਫਿਰ ਹੋਰ ਵਧੇਰੇ ਚੇਤੰਨ ਤੇ ਸੰਗਰਾਮੀਆਂ । ਇਹ ਤਿਨ ਹੀ ਇਨਸਾਨ ਨੂੰ ਝੰਬਦੀ ਹੈ ਪਰ ਫਿਰ ਵੀ ਨਾ ਉਸ ਦੀ ਕਿਸ਼ਨਾ ਮੁਕਦੀ ਹੈ ਤੇ ਨਾ ਉਹ ਜੀਵਨ ਦੇ ਤਿਆਗ ਲਈ ਹੀ ਤਿਆਰ ਹੁੰਦਾ ਹੈ ਝੁਲਦੇ ਝੱਖੜੀ ਪੱਤਾ ਕੰਬੇ, ਹੋਂਦ ਮੇਰੀ ਪਈ ਮੈਨੂੰ ਝੂਬੇ ਕਿਵ ਡਾਲੀ ਛੱਡ ਜਾਵਾਂ ? ਕੰਧੇ ਨੀ ਤੇਰਾ ਪਰਛਾਵਾਂ । -ਰਵਿੰਦਰ ਰਵੀ ਅਧੁਨਿਕ, ਨਵੀਨ ਜਾਂ ਪ੍ਰਯੋਗਸ਼ੀਲ ਚੇਤਨਾ ਦੀ ਕਵਿਤਾ (ਜੋ ਮਰਜ਼ੀ ਹੈ ਕਹ ਲਓ) wiਖ ਪਰਵਰਤੀਆਂ ਜਾਂ ਝੁਕਾਵਾਂ ਬਰੇ ਚਰਚਾ ਕਰਨ ਤੋਂ ਉਪਰੰਤ ਏਥੇ ਇਕ a ਗੱਲ ਕਰਨੀ ਵੀ ਉਚਿਤ ਹੈ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਅੰਤਰ ਮੁੱਢ ਤੋਂ ਹੀ ਬਣਿਆਂ ਰਹਿਆ ਹੈ । ਜੇ ਪੁਰਾਣੇ ਜਾਂ ਪੁਰਾਣੀ ਸੂਝ ਦੇ ਪਾਠਕ ਅਜੋਕੀ ਨਵੀਨ ਸੂਝ ਨੂੰ ਸਮਝਣ ਤੋਂ ਅਸਮਰਥ ਹਨ ਤਾਂ ਇਸ ਦਾ ਮੂਲ ਕਾਰਨ ਇਹ ਹੈ ਕਿ ਜਿਸ ਭਾਵ-ਸਰ ਤੇ ਨਵੀਨ ਕਵੀ ਭਾਵਾਂ ਤੇ ਵਿਚਾਰਾਂ ਨੂੰ ਚਿਤਵਦਾ ਹੈ ਉਸ ਨਾਲ ਉਨਾਂ ਦੀ ਸੂਝ ਦੀ ਤਦਰੁਪਤਾ ਨਹੀ: ਸਥਾਪਤ ਹੋਈ ਹੁੰਦੀ ਤੇ ਇਹ -ਸਧ ਹੈ ਕਿ ਦੋਜ਼ ਨਵੀਨ ਕਵਿਤਾ ਵਿਚ ਨਹੀਂ ਸਗੋਂ ਉਨ੍ਹਾਂ ਦੀ ਸੂਝ ਵਿਚ ਹੈ । ੩੪