ਪੰਨਾ:Alochana Magazine May 1958.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਨ੍ਹਾਂ ਲੋਕਾਂ ਨਾਲ ਵਧੀਕ ਹੁੰਦਾ ਰਹਿਆ ਏ। ਮਿਸਾਲ ਦੇ ਤੌਰ ਤੇ ਕਸ਼ਮੀਰੀ ਬੋਲੀ ਨੂੰ ਲਵ ਤੇ ਹੇਠ ਲਿਖੇ ਸ਼ਬਦਾਂ ਤੇ ਵਿਚਾਰ ਕਰੋ :- (੧) ਪੰਜਾਬੀ (ਖੱਬਾ) ਸਾਰੇ ਭਾਰਤ ਵਿਚ ਕਸ਼ਮੀਰ-ਗਿਲਗਿਤ ਤੇ ਸਿੰਧ ਨੂੰ ਛੱਡਕੇ ਹੋਰ ਕਿਧਰੇ ਵੀ ਖੱਬਾ ਇਸ ਸ਼ਬਦ ਦੀ ਬਿਰਾਦਰੀ ਦੇ ਸ਼ਬਦ ਨਹੀਂ ਬਲੇ ਜਾਂਦੇ । ਪਰ ਬਨ ਹਾਲੀ ਕਸ਼ਮੀਰੀ (ਜਿਸ ਦੀ ਖੋਜ ਇਸ ਲੇਖ ਦੇ ਲੇਖਕ ਨੇ ਕੀਤੀ ਹੈ ) ਵਿੱਚ (ਖੱਬੇ ਨੂੰ [ਖੇੜਦੂਰ] ਕਹਿੰਦੇ ਨੇ, ਗਿਲਗਿਤ ਦੀ ਸ਼ਿਨਾਹ ਬੋਲੀ | ਵਿੱਚ ਖੱਬੂ ਤੇ ਸਿੰਧੀ ਵਿਚ [ਬ] । ਵੇਖੋ ਟਰਨਰ, ਨੇਪਾਲੀ, ਡਿਕਸ਼ਨਰੀ ਲੰਦਨ, ੧੯੩੧ । (੨) ਪੰਜਾਬੀ (ਦਾਦ) ਜਿਸ ਨੂੰ ਲਾਹੌਰ ਤੇ ਉਸ ਦੇ ਚੜ੍ਹਦੇ ਇਲਾਕਿਆਂ ਵਿਚ [ਢੱਗਾ] ਜਾਂ [ਬਲਦ] ਆਖਦੇ ਹਨ । ਗੁਜਰਾਤ ਤੋਂ ਲੈ ਕੇ ਲਹਿੰਦੇ ਇਲਾਕਿਆਂ ਸਾਰਿਆਂ ਵਿਚ ਬੋਲਿਆ ਜਾਂਦਾ ਏ । ਕਸ਼ਮੀਰੀ ਦਾਂਦ] ਕਸ਼ਮੀਰ ਦੇ ਚੜ੍ਹਦੇ ਪਾਸੇ ਦੀ ਪਹਾੜੀ ਵਿਚ [3] ਸਿੰਧੀ [ਡਾਂਦੂ ਵੇਖੋ ਟਰਨਰ 1 ਹੋਰ ਕਿਧਰੇ ਵੀ ਨਹੀਂ। (੩) ਪੰਜਾਬੀ [ਮੋਕਲਾ] ਨਿਹਾਲੀ ਕਸ਼ਮੀਰੀ . [ਮੋਕੁਲ], “ਖਾਲੀ) “ਖਾਲੀ ਅਰਥ ਵਿਚ ਪੰਜਾਬੀ ਮਸਦਰ ਮੋਕਲਣਾ ਵੀ ਕਿਧਰੇ ਕਿਧਰੇ ਬੋਲਿਆ ਜਾਂਦਾ ਏ । (੪) ਪੰਜਾਬੀ (ਨਿੱਕਾ) ਕਸ਼ਮੀਰੀ ਵਾਂ ਪੂਰੀ (ਸੀ ਨਗਰ ਤੋਂ ਸਤ ਮੀਲ ਦੂਰ ਇਕ ਗਰਾਂ ਵਾਂਪੁਰ ਏ ਇਸ ਦੀ ਬੋਲੀ ਵੀ ਇਸ ਲੇਖ ਦੇ ਲੇਖਕ ਨੇ ਖੋਜ ਕੀਤੀ ਏ (ਨਯੁਖ) “ਛੋਟੀ ਉਮਰ ਕਸ਼ਮੀਰੀ ਬਨਿਹਾਲੀ (ਨਯੁਕੂ) 'ਛੋਟੀ ਉਮਰ ਭਾਰਤ ਦੀ ਕਿਸੇ ਹੋਰ ਬੋਲੀ ਵਿੱਚ ਇਸ ਰੂਪ ਵਾਲਾ ਸ਼ਬਦ ਇਸ ਅਰਥ ਵਿੱਚ ਨਹੀਂ ਮਿਲਿਆ। ਵੇਖੋ ਟਰਨਰ ਨੇਪਾਲੀ ਡਿਕਸ਼ਨਰੀ (ਨਿੱਕ) ਬਹੁਤ ਹੱਛਾ?” ਇਸ ਅਰਥ ਵਿੱਚ । (੫) ਪੰਜਾਬੀ-(ਚੰਡ) ‘ਚਪੇੜ” ਇਸ ਅਰਥ ਵਿੱਚ ਪੰਜਾਬ ਦੇ ਲਹਿੰਦੇ ਇਲਾਕੇ ਵਿੱਚ ਚਲਦਾ ਏ । ਸਿਰੀ ਨਗਰ ਦੀ ਕਸ਼ਮੀਰੀ ਵਿੱਚ (ਚਾੜ) ਇਸੇ ਅਰਥ ਵਿੱਚ ਇਸਤੇਮਾਲ ਹੁੰਦਾ ਏ ਹੋਰ ਕਿਧਰੇ ਵੀ ਇਹੋ ਜਿਹਾ ਨਹੀਂ ਮਿਲਿਆ । (੬) ਪੰਜਾਬੀ-(ਹੱੜਿਓ) ਯਾ (ਹਣਿਓ) ਦਾੜ” ਦੇ ਅਰਥ ਵਿੱਚ ਇਸੇ ਲਹਿੰਦੇ ਇਲਾਕੇ ਵਿੱਚ , ਚਲਦਾ ਏ । ਇਹ ਸ਼ਬਦ ਸੰਸਕ੍ਰਿਤ (ਹਨੂ) ਜਬੜਾ ਤੋਂ ਨਿਕਲਿਆ ਏ । ਇਸੇ (ਹਨੁ) ਤੋਂ (ਹਨੂਮਾਨ) ਬਣਿਆ ਏ । ਪੰਜਾਬੀ ਵਿੱਚ ਕਿਧਰੇ ਤੇ ਸੰਸਕ੍ਰਿਤ (ਨ) ਦਾ (੩) ਹੋ ਗਇਆ ਤੇ ਕਿਧਰੇ (ਣ) ਪਰ, ਕਸ਼ਮੀਰੀ ਵਿੱਚ , ਜਿਥੇ (੩) ਬਣਨਾ ਸੀ ਉਥੇ (ਰ) ਬਣ ਗਇਆ, ਜਿਸ ਤਰ੍ਹਾਂ ਪੰਜਾਬੀ (ਘੋੜਾ) ਕਸ਼ਮੀਰੀ ੨੭