ਪੰਨਾ:Alochana Magazine May 1961.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੜਕਦੀਆਂ ਹਨ, ਖੂਨ-ਖਰਾਬਾ ਹੁੰਦਾ ਹੈ, ਲੁੱਟ ਮਾਰ ਹੁੰਦੀ ਹੈ; ਕਿਲੇ ਅਤੇ ਮਹਲ ਢੰਦੇ ਹਨ । ਸੰਖੇਪ ਵਿੱਚ ਬੜੀਆਂ ਨਿੱਗਰ ਘਟਨਾਵਾਂ ਹੁੰਦੀਆਂ ਹਨ, ਅਤੇ ਇੱਕ-ਇੱਕ ਸਤਰ ਤੇ, ਪਾਠਕ ਸਹਮ ਸਹਮ ਜਾਂਦਾ ਹੈ; ਅਤੇ ਹੈਰਾਨ ਹੋ ਹੋ ਕੇ ਪੁਛਦਾ ਹੈ-ਫਿਰ ਕੀ ਹੋਇਆ ?? ਪਰੰਤੂ ਪ੍ਰੇਮ ਚੰਦ ਅਤੇ ਰਾਬਿੰਦ-ਨਾਥ ਟੋਗਰ ਦੇ ਉਪਨਿਆਸਾਂ ਵਿੱਚ ਘਟਨਾਵਾਂ ਨਹੀਂ ਵਾਪਰਦੀਆਂ । ਪ੍ਰਸਿੱਧ ਉਪਨਿਆਸਕਾਰ ਗਗਲ ਦੀਆਂ ਰਚਨਾਵਾਂ ਦਾ ਭੀ ਇਹੋ ਹਾਲ ਹੈ । ਉਸ ਦੀ ਰਚਨਾ ਓਵਰਕੋਟ’ ਉਦਾਹਰਣ ਵਜੋਂ ਵੇਖੀ ਜਾ ਸਕਦੀ ਹੈ । ਰੂਸ ਦੇ ਸਾਰੇ ਆਲੋਚਕਾਂ, ਲਿਖਾਰੀਆਂ, ਇਥੋਂ ਤਕ ਕਿ ਗੋਗੋਲ ਦੇ ਵਿਰੋਧੀਆਂ ਨੇ ਭੀ, ਇਸ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਹੈ । ਪਰ ਹਕੀਕਤ ਇਹ ਹੈ ਕਿ :ਓਵਰ ਕੋਟ’ ਵਿੱਚ ‘ਕਹਾਣੀ ਦੇ ਤੱਤ ਆਟੇ 'ਚ ਲੂਣ ਬਰਾਬਰ ਭੀ ਨਹੀਂ ਮਿਲਦੇ। ਹੋਰ ਲਉ, ਗੁਗਲ ਦੀ ਪ੍ਰਸਿਧ ਰਚਨਾ, ਉਸ ਦਾ ਉਪਨਿਆਸ ਡੱਡ-ਸੋਲਜ਼ (Dead Souls) ਹੈ । ਇਹ ਉਪਨਿਆਸ ਅਧੂਰਾ ਹੋਣ ਦੇ ਬਾਵਜੂਦ, ਕਾਫ਼ੀ ਲੰਮਾ ਚੌੜਾ ਹੈ ; ਕਾਫ਼ੀ ਮੋਟਾ ਹੈ ਪਰ ਇਸ 'ਚ ਭੀ ‘ਕਹਾਣੀ' ਕਿਧਰੇ ਨਹੀਂ ਜਾਪਦੀ। ਤਾਬੜ-ਤੇੜ, ਬਾਹਰਲੀਆਂ ਘਟਨਾਵਾਂ ਭੀ ਕਿਧਰੇ ਨਹੀਂ ਵਾਪਰਦੀਆਂ । ਸਗੋਂ ਉਸ ਨੂੰ ਪੜ੍ਹਦਿਆਂ ਤਾਂ ਇੱਕ ਵਿਸ਼ੇਸ਼ ਸਮਾਜ ਦੀਆ ਤਸਵੀਰਾਂ ਅੱਖਾਂ ਅੱਗੇ ਆਉਂਦੀਆਂ ਜਾਂਦੀਆਂ ਨੇ । ਜਿਸ ਡੋਰ ਨਾਲ, ਆਪਸ ਵਿੱਚ ਇਨ੍ਹਾਂ ਤਸਵੀਰਾਂ ਦਾ ਜੋੜ ਹੋਇਆ ਹੈ ਅਤੇ ਸੰਬੰਧ ਹੋਇਆ ਹੈ, ਉਹ ਡੋਰ ਕਹਾਣੀ ਦੀ ਨਹੀਂ, ਸਗੋਂ ਮਾਹੌਲ ਦੀ ਡੋਰ ਹੈ । ਹਾਲ ਰਾਬਿੰਦ੍ਰ ਨਾਥ ਟੈਗੋਰ ਦੇ ਉਪਨਿਆਸ ‘ਗੋਰਾ' ਦਾ ਹੈ । ਉਸ ਦੀ ਕਹਾਣੀ ਵਿੱਚ ਭੀ ਕਈ ਸਨਸਨੀਖੇਜ਼ ਚੀਜ਼ ਨਜ਼ਰ ਨਹੀਂ ਆਉਂਦੀ । ਮੁਢਲੇ ਯੁਗ ਦੀਆਂ ਰਚਨਾਵਾਂ ਜਿਵੇਂ ਪਾਠਕ ਨੂੰ ਆਪਣੀ ਮੁੱਠੀ 'ਚ ਕਰ ਲੈਂਦੀਆਂ ਹਨ; ਉਹ ਜੇਹੀ ਪਕੜ ਗੋਰਾ, ਸੇਵਸਦਨ, ਅਤੇ ਗੋਦਾਨ ਵਿੱਚ ਸਿਰੇ ਤੋਂ ਹੀ ਗਾਇਬ ਹੈ। ਇਨ੍ਹਾਂ ਉਤਨਿਆਸਾਂ ਵਿੱਚ ਮੁੱਖ ਥਾਂ, ਕਹਾਣੀ ਦੀ ਨਹੀਂ, ਸਗੋਂ ਮਾਹੋਲ ( ਵਾਤਾਵਰਣ ) ਦੀ ਹੈ । ਘਟਨਾਵਾਂ ਤੋਂ ਵਧੇਰੇ ਮਹਤਵ ਏਥੇ ਉਪਨਿਆਸ ਦੇ ਝਾਅਤੇ ਜੇਕਰ ਕਹਾਣੀ ਉਪਨਿਆਸ ਦੀ ਰੀੜ੍ਹ ਦੀ ਹੱਡੀ ਹੈ ਤਾਂ ਉਪਰੋਕਤ "ਰ ਉਪਨਿਆਸਾਂ 'ਚ ਇਹ ਰੀੜ ਦੀ ਹੱਡੀ ਸ਼ਾਇਬ ਹੈ । ਦਾਨ ( ਪ੍ਰੇਮ ਚੰਦ । ਚ ਇਹ ਹੈ ਤਾਂ ਸਹੀ, ਪਰ ਬੜੀ ਲਜਲਜੀ ਜੇਹੀ । ਹਾਂ, ਮੁਢਲੇ ਸਾਹਿਤ ਦਰਕਾਂਤਾ ) ਅਤੇ Scott : ਦੀਆਂ ਰਚਨਾਵਾਂ ਵਿੱਚ ਇਹ ਰੀੜ੍ਹ ਦੀ ਹੱਡੀ ਮਜ਼ਬੂਤ ਹੈ । ਸਵਾਲ ਇਹ ਪੈਦਾ ਹੁੰਦਾ ਹੈ ਕਿ ਕਾਰਣ ਕੀ ਹੈ ਜੋ ਸੰਕੋਟ ਨੂੰ ਕਦੀ | ਦੋਸਤਵਿਸਕੀ, ਟੈਗੋਰ ਅਤੇ ਪ੍ਰੇਮ ਚੰਦ ਦੀ ਸ਼੍ਰੇਣੀ ਵਿੱਚ ਨਹੀਂ ਰਖਿਆ । ਫੌਰਸਟਰ ਨੇ ਆਪ ਕਦੀ ਭੀ, ਗੋਗਲ ਨੂੰ ਸਕੌਟ ਦੀ ਸ਼੍ਰੇਣੀ ਦਾ ਆਸਕਾਰ ਨਹੀਂ ਮੰਨਿਆ । ਇਕ ਥਾਂ ਤੇ ਉਹ ਆਪ ਲਿਖਦਾ ਗੋਗਲ, ਦੋਸਤੋ ਵਿਸ ਗਇਆ । ਫ਼ੌਰਟਰ '