ਪੰਨਾ:Alochana Magazine November 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰੇ ' ਦੀ ਥਾਂ । ਕਾਰਣ ਬੜੀ ਤਰਸ-ਯੋਗ ਹਾਲਤ ਵਿਚ ਗੱਡੀ ਵਿਚ ਸਫ਼ਰ ਕਰਦਿਆਂ, ਗ਼ਮ ਗ਼ਲਤ ਕਰਨ ਲਈ ਸ਼ਰਾਬ ਪੀਂਦਿਆਂ ਤੇ ਫਿਰ ਇਕ ਮਾਮੂਲੀ ਕੋਟ ਉੱਤੇ ਝਗੜਦਿਆਂ ਵਿਖਾ ਕੇ ਅੰਤ ਵਿਚ ਅਮਰੀਕ ਸਿੰਘ ਇਕ ਪ੍ਰਬਲ ਵਿਅੰਗ ਦੀ ਸਿਰਜਣਾ ਨੂੰ ਪੁੱਜਦਾ ਹੈ । ਚਿਤਰ ਕੇਵਲ ਸ਼ਰਨਾਰਥੀਆਂ ਦੀਆਂ ਮਜਬੂਰੀਆਂ ਦਾ ਨਿਰੂਪਣ ਕਰਦਾ ਹੈ ਤੇ ਇਨ੍ਹਾਂ ਮਜਬੂਰੀ ਦੀਆਂ ਜ਼ਿੰਮੇਵਾਰ ਪਰਿਸਥਿਤੀਆਂ ਦੀਆਂ ਜੜਾਂ ਤੱਕ ਨਹੀਂ ਪੁਜਦਾ । ਪਰ ਕਿਉਂਕਿ " ਮੁਸਾਫ਼ਰ ਇਕ ਖ਼ਾਸ ਕਿਸਮ ਦੀ ਅਵਸਥਾ ਦਾ ਪ੍ਰਤਿਨਿਧ ਹੈ ਤੇ ਆਪਣੇ ਆਪ ਵਿਚ ਉਨਾਂ ਖਿੱਚਾਂ ਤੇ ਰਗੜਾਂ ਦਾ ਸੂਚਕ ਹੈ ਜਿਹੜੀਆਂ ਤਕਰੀਬਨ ਹਰ ਪੰਜਾਬੀ ਦੇ ਵਿਚ ਆਈਆਂ । ਇਸ ਲਈ ਇਸ ਵਿਅੰਗਆਤਮਿਕ ਚਿਤਰ ਵਿਚ ਇਕ ਆਪਣੇ ਅੰਤਰੀਵ ਤਰਕ ਵਿਦਮਾਨ ਹੈ, ਜੋ ਪਰਭਾਵ-ਰੂਪ ਵਿਚ ਗਤੀ ਭਾਵੀ ਹੈ । “ਮਹਾਰਾਜਾ ਦੀ ਜੈ’’ ਦਾ ਦੁਖਾਤਮਕ ਪ੍ਰਭਾਵ ਸਾਹਸ ਹੀਣਤਾ ਦਾ ਇਨਕਲਾਬੀ ਹਿੰਮਤ ਦੀ ਅਗਨੀ ਪਰਚੰਡ ਕਰਦਾ ਹੈ । ਸਿਪਾਹੀਆਂ ਦਾ ਵਤੇ ਰਣਾ ਯੋਗ ਹੈ, ਪਰ ਜਦੋਂ ਉਹ ਐਡੀਟਰ ਉੱਤੇ ਉਸ ਦੀ ਪਿਆਰੀ ਧੀ ਦਾ ਦਾ ਗਮ ਟੁੱਟਾ ਵੇਖਦੇ ਸਨ ਤਾਂ ਉਸ ਦੀ ਗ੍ਰਿਫ਼ਤਾਰੀ ਸਵੇਰ ਤਕ ਮੁਲਤਵੀ ਕਰ ਹਨ । ਸਿਪਾਹੀਆ ਵਲੋਂ ਇਹ ਰਿਆਇਤ ਗੁਪਤ ਰੂਪ ਵਿਚ ਲੋਕ-ਪਿਆਰ ਇਨਕਲਾਬ ਦੀ ਵਧਦੀ ਹੋਈ ਲਹਿਰ ਦੀ ਪ੍ਰਤੀਕ ਹੈ । ਮਹਾਰਾਜੇ ਦੇ ਜਬਰ ਤੋਂ ਡਰ ਉਨਾਂ ਦੇ ਬੋਲ ਭਾਵੇਂ ਮਹਾਰਾਜਾ ਦੀ ਜੈ' ਮੰਗਦੇ ਹਨ, ਪਰ ਆਤਮਾ “ਲੋਕਾਂ ਦੀ ਚਾਹੁੰਦੀ ਹੈ । 'ਪਰਛਾਵਿਆਂ ਦੀ ਪਕੜ ’’ ਅਮਰੀਕ ਸਿੰਘ ਦਾ ਇਕ ਸੰਪੂਰਣ ਦੁਖਾਂਤ ਨਾਟਕ ਹੈ, ਜੋ ਸਾਡੇ ਸਮਾਜ ਦੀਆਂ ਦਲਤ ਸ਼੍ਰੇਣੀਆਂ ਦੇ ਪ੍ਰਤੀਕ ਤਿੰਨ ਵਿਅਕਤੀ Rਤੇ ਪੂੰਜੀਪਤੀਆਂ ਵਲੋਂ ਹੋਏ ਜ਼ੁਲਮ ਨੂੰ ਚਿਤਰ ਕੇ ਸਾਂਝੀਆਂ ਮੁਸੀਬਤਾਂ ਤੇ ਜਾ ਰੀਆਂ ਦਾ ਪਤਾ ਦੇਂਦਾ ਹੈ, ਅਤੇ ਇਉਂ ਦਲਤ ਵਰਗ ਦੇ ਸੰਘਰਸ਼ ਨੂੰ ਪ੍ਰਵਾ ਕਰਦਾ ਹੈ । ( ਮੁਲਤਵੀ ਕਰ ਦੇਂਦੇ ਲੋਕ-ਪਿਆਰ ਤੇ " “ਲੋਕਾਂ ਦੀ ਜੈ ਕਤੀਆਂ । ਰ ਵਿਚ ਉਤਰਦਾ ਚ ਖਲੋਤਾ ਹੈ । ਉਸ ਤਾਰੀ ਰਾਹਾ ਦੇ ਨਿਖੇੜ ਤੇ’ ਵਿਚ ਅਮਰੀਕ ਸਿੰਘ ਗੋਰਕੀ ਵਾਂਗ ਪੂੰਜੀਪ ਕੀਮਤਾਂ ਨਾਲ ਸਮਝੌਤ ਦੇ ਸੰਕਲਪ ਦੇ ਵਿਰੋਧੀ ਵਜੋਂ ਸੰਘਰਸ਼ ਦੇ ਖੇਤਰ ਵਿਚ ਉੱਤਰ a ,ਕਟਰ ਕਪੂਰ “ਰਾਹਾ ਦੇ ਨਿਖੇੜ ਤੇ ਅਜਬ ਚਿੱਤੀ ਵਿਚ ਖਲੋਤਾਂ ' ਦੇ ਸੰਸਕਾਰ ਦੀ ਇਕ ਲੱਤ ਸਰਮਾਏਦਾਰੀ ਦੁਨੀਆਂ ਵਿਚ ਹੈ ਤੇ ਦੂਜੀ ਤੇ ਦੁਨੀਆਂ ਵਿਚ । ਇਸ ਸਥਿਤੀ ਵਿਚ ਡਾਕਟਰ ਕਪ ਕਟਰ ਕਪੂਰ ਭਾਵ-ਸੰਤੁਲਨ ਦੀ ਪ੍ਰਾਪਤੀ ਲਈ ਦੋਹਾਂ ਵਰਗਾਂ ਵਿਚਕਾਰ ਸਮਝੌਤੇ ਦੇ ਸੰਕਲਪ ਦੀ ਸੰਕਲਪ ਦੀ ਟੇਕ ਲੈਂਦਾ ਹੈ। ਉਸ ਦਾ ਪੇਰਣਾ ਅਧੀਨ ਇਕ ਵਾਰ ਤਾਂ ਮਜ਼ਦੂਰ ਵੀ ਸਮਝੌਤਾ ਕਰਨ ਮੰਨ ਲੈਂਦੇ ਹਨ ' ਪਰ ਫਿਰ ਸਮਝੌਤੇ ਦੇ ਘਾਤਕ ਪਰਿਣਾਮ ਉਘੜ ਕੇ ਤੇ ਉਨਾਂ ਦੇ ਪਿਛੋਕੜ ਵਿੱ° ਸਰਮਾਏਦਾਰਾਂ ਦੀ ਕੁਟਲਨੀਤੀ ਨੂੰ ਨੰਗਿਆਂ ਕਰ ਕੇ ਦਸਿਆ ਹੈ ਕਿ ਕਿਵੇਂ ਲੱਕ ' ੩੪