ਪੰਨਾ:Alochana Magazine November 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੇਮਕਾ ਵਲੋਂ ਮਿਲੇ ਸੁਨੇਹੇ ਦੇ ਉਤਰ’ ਵਿਚ ਕਹਿ ਉਠਦਾ ਹੈ :- ਲੰਘ ਰਹਿਆ ਹਾਂ ਉਨ੍ਹਾਂ ਥਾਵਾਂ 'ਚੋਂ ਮੈਂ ਜਿੱਥੇ ਅਜੇ ਜ਼ਿੰਦਗਾਨੀ ਦੇ ਬੜੇ ਕਝੇ ਨਜ਼ਾਰੇ ਵੇਖਨਾਂ । ਪੀ ਰਹੇ ਨੇ ਮਸਤ ਭੌਰੇ ਰੋਂਦੀਆਂ ਕਲੀਆਂ ਦਾ ਖੂਨ, ਕਾਲਿਆਂ ਬੱਦਲਾਂ ਦੇ ਕਾਬੂ ਵਿੱਚ ਸਿਤਾਰੇ ਵੇਖਨਾ । ਜਜ਼ਬੇ ਦੀ ਬਹੁਲਤਾ ਕਈ ਵੇਰ ਥੈ ਵਿਰੋਧ ਦਾ ਕਾਰਣ ਬਣ ਜਾਂਦੀ ਹੈ ਕਿਉਂਕਿ ਜਜ਼ਬਾ ਤਰਕ ਦੇ ਉੱਤੇ ਦੀ ਪੈ ਜਾਂਦਾ ਹੈ ਤੇ ਕਵੀ ਇਕ ਥਾਂ ਕੁਝ ਕਹਿੰਦਾ ਹੈ ਪਰ ਦੂਜੇ ਥਾਂ ਉਸ ਤੋਂ ਨਿਪਟ ਵਿਪ੍ਰੀਤ ਕਹਿ ਜਾਂਦਾ ਹੈ । ਇਹ ਕਾਵਿਕ ਦੇਸ਼ ਹੈ ਜੋ ਉਪ੍ਰੋਕਤ ਮਨੋਵਿਗਿਆਨ ਮੱਤ ਦਾ ਧਾਰਨੀ ਹੈ । ਤਖ਼ਤ ਸਿੰਘ ਵਿੱਚ ਇਹ ਦੇਸ਼ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ | ਸੁਨੇਹੇ ਦੇ ਉਤਰ ਵਿੱਚ ਉਹ ਅਪਣੀ ਪ੍ਰੇਮਿਕਾ ਨੂੰ ਇਹ ਰਹਿ ਕੇ ਨਿਰਾਸ਼ਾ ਦੀ ਖੱਡ ਵਿੱਚ ਸੁਟ ਦੇਣ ਦੇ ਹੱਕ ਵਿਚ ਹੈ ਕਿ, “ਜੀ ਨਹੀਂ ਬਰਦਾ। ਅਜੇ ਮੈਂ ਸਿਰਫ਼ ਇਕ ਤੇਰੇ ਲਈ , ਪਰ 'ਵੇਖੀਂ ਭੁੱਲ ਨਾ ਜਾਵੀਂ ਵਿਚ ਉਸ ਹੀ ਪੇਕਾ ਲਈ ਖਿੱਚ ਵਾਸ਼ਨਾਵਾਦ ਦੀ ਹੱਦ ਤੀਕ ਅੱਪੜ ਗਈ ਹੈ : ਚੁੰਮ ਕੇ ਸਾਹ ਲੈਂਦਾ ਸੀ ਤੇਰੇ ਵਾਲਾਂ ਨੂੰ ਹਰ ਬੁੱਲਾ ਵਾ ਦਾ । ਅਰਸ਼ਾਂ ’ਚ ਵਸਦੇ ਚੰਨੇ ਤੋਂ ਵੀ ਹਣੀ ਸੀ ਤੇ ਕਿਤੇ ਜ਼ਿਆਦਾ ਜਾਵੀਦਾ ਮੌਜੂਦ ਸੀ ਮੇਰੇ ਸਾਹਵੇਂ ਆਪਾਂ ਰੂਪ ਖੁਦਾ ਦਾ । (ਅਰਥਾਂ ’ਚ ਵਸਦੇ......ਰੂਪ ਖ਼ੁਦਾ ਦਾ * ਅਪਣੇ ਆਪ ਵਿੱਚ ਅਤਿ ਪਨ ਸਤਰਾਂ ਹਨ ਕਿਉਂਕਿ ਇਨ੍ਹਾਂ ਵਿੱਚ ਨਿਘਰ ਜੀਵਨ ਦਰਸ਼ਨ ਹੈ-ਪਰ ਪਹਿਲੀ ਵਿਤਾ ਤੋਂ ਐਨ ਉਲਟ ਹਨ । ਪਾਠਕ ਜਾਂ ਸਰੋਤੇ ਦੇ ਕਵੀ ਵਿਚ ਵਿਸ਼ਵਾਸ਼ਾਂ ਦਾ 1 ਬਿੜਕ ਜਾਂਦਾ ਹੈ ਜਦ ਉਹ ਅਜਿਹੀ ਵਿਰੋਧੀ ਰਚਨਾ ਪੜਦਾ ਜਾਂ ਸੁਣਦਾ a , ਤਖ਼ਤ ਸਿੰਘ ਦੀ ਰਸੀ ਸੂਝ, ਜ਼ਰੂਰ ਜਜ਼ਬੇ ਨੂੰ ਨੱਥ ਪਾ ਲਵੇਗੀ ਕਿਉਂਕਿ ਜਜ਼ਬੇ ਣ ਤੇ ਸੂਝ ਨੂੰ ਰਸਾਉਣ ਨਾਲ ਕਾਵਿ ਵਿੱਚ ਪਕਿਆਈ, ਨਿਗਰਤਾ ਆਉਂਦੀ

  • 11 you trace Lone back to its source, its spring. It will , you back to God That is why act mainfesta... of

act mainfestation of Lone are simply altributef of God. The Supermacy of Love P. 4-By Le Roy E. Froom) ੪੨