ਪੰਨਾ:Alochana Magazine October, November, December 1966.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੰਦਰ ਨਾਥ ਮਦਾਨ−

ਅਗ੍ਯੇਯ ਦੀ ਕਵਿਤਾ

ਅਗਯੇਯ ਦੀ ਕਵਿਤਾ ਨੂੰ ਪਰਖਣ ਲਈ ਛਾਇਆਵਾਦ ਜਾਂ ਰੋਮਾਂਟਿਕ ਕਵਿਤਾ ਦੇ ਬਾਅਦ ਦੀ ਹਿੰਦੀ ਕਵਿਤਾ ਦੇ ਸਰੂਪ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ । ਛਾਇਆਵਾਦੀ ਕਾਵਿ ਮਗਰੋਂ ਹਿੰਦੀ ਕਵਿਤਾ ਵਿਚ ਦੋ ਧਾਰਾਵਾਂ ਵਗਣ ਲੱਗ ਪਈਆਂ ਸਨ-ਇਕ ਦਾ ਰਖ਼ ਵਿਅਕਤੀ ਦੇ ਜੀਵਨ ਦਾ ਚਿਤ੍ਰਣ ਸੀ ਤੇ ਦੂਜੀ ਦਾ ਸਮਾਜ ਦੇ ਜੀਵਨ ਦਾ । ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਦੇ ਚਿਤ੍ਰਣ ਵਿਚ ਵਿਅਕਤੀ ਗਾਇਬ ਹੋ ਜਾਂਦਾ ਹੈ ਜਾਂ ਵਿਅਕਤੀ ਦੇ ਚਿਤ੍ਰਣ ਵਿਚ ਸਮਾਜ ਲੋਪ ਹੋ ਜਾਂਦਾ ਹੈ । ਮਤਲਬ ਸਿਰਫ਼ ਇਹ ਹੈ ਕਿ ਇਕ ਸਕੂਲ ਦੇ ਕਵੀ ਜੀਵਨ ਤੇ , ਵਿਅਕਤੀ-ਸੱਚ ਦੀ ਨਜ਼ਰੋਂ ਪਰਖਦੇ ਸਨ-ਵਿਅਕਤੀ ਦੇ ਵਿਕਾਸ ਦੇ ਆne As ਜ਼ਿੰਦਗੀ ਦੇ ਮੁਲ ਲੱਭਦੇ ਸਨ ; ਦੂਜੇ ਸਕੂਲ ਦੇ ਕਵੀ ਜੀਵਨ ਤੇ _ ਦਾ ਚਿਤ੍ਰਣ ਤੇ ਤਾਲ ਸਾਮਾਜਿਕ ਵਿਕਾਸ ਤੇ ਸਮਾਜ-ਸੱਚ ਦੇ ਆਧਾਰ ਉੱਤੇ ਕਰ ਪਏ ਸਨ । ਇਉਂ ਉਸ ਵੇਲੇ ਹੋਣ ਲਗਿਆਂ ਜਦ ਸਨ 1936 ਈ: ਵਿਚ m ਲਹਿਰ ਦੇਸ਼ ਵਿਚ ਹੌਲੀ ਹੌਲੀ ਪੱਸਰਨ ਲੱਗ ਪਈ ਸੀ । ਅਗਜ਼ੇਯ ਪਹਿਲੇ ਕਵੀ ਹਨ, ਜੀਵਨ ਤੇ ਜਗਤ ਨੂੰ ਵਿਅਕਤੀ-ਸੱਚ ਦੀ ਨਜ਼ਰ ਤੋਂ ਵੇਖਣ ਤੋਂ , ਵਾਲੇ । ਇਹਨਾਂ ਦਾ ਨਾਂ ਕਵੀ ਦੇ ਰੂਪ ਵਿਚ 1943 ਵਿਚ ਚਮਕਣ ਲੱਗ ਇਹਨਾਂ ਨੇ ‘ਤਾਰ ਸਕ' ਦਾ ਸੰਪਾਦਨ ਕੀਤਾ । ਇਸ ਵਿਚ ਇਹਨਾਂ ਨੇ ਸੱਤ .. ਕਵੀਆਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਜਿਹੜੀਆਂ ਛਾਇਆਵਾਦੀ ਕਵਿਤਾ .. ਵੱਖਰੀਆਂ ਸਨ । ਇਹਨਾਂ ਰਚਨਾਵਾਂ ਵਿਚ ਅਸਲੀਅਤ ਦੀਆਂ ਨਵੀਆਂ : ਚੇਤਨਾਂ ਦੀਆਂ ਨਵੀਆਂ ਪੱਧਰਾਂ ਤੇ ਜ਼ਿੰਦਗੀ ਦਿਆਂ ਨਵਿਆਂ ਰੂਪਾਂ ਦੀ ਖੱਜ ਤੇ ਅਭਿਵਿਅਕਤੀ ਦੀ ਪ੍ਰਵਿਰਤੀ ਨਜ਼ਰ ਆਉਂਦੀ ਹੈ । ਅਜ ‘ਤਾਰ ਸਪਤਕ ਨੂੰ : ਕਵਿਤਾ ਦੇ ਵਿਕਾਸ ਦਾ ਇਕ ਮੀਲ-ਪੱਥਰ ਮੰਨਿਆ ਜਾਂਦਾ ਹੈ । ਇਸ ਦੇ ਸੱਤ ਕwi ਦਾ ਦ੍ਰਿਸ਼ਟੀਕੋਣ ਇੱਕ ਨਾ ਹੁੰਦਿਆਂ ਵੀ ਇਕ ਹੈ । ਇਹਨਾਂ ਦੀ ਕਵਿਤਾ ਰੋਮਾਂਟਿਕ ਨਾ ਹੋ ਕੇ ਜੀਵਨ ਦੇ ਨੇੜੇ ਆਉਣ ਲਈ ਕਾਹਲੀ ਪੈਂਦੀ ਨਜ਼ਰ ਆਉਂਦੀ ਕੇ ॥ ਸਮਾਜਵਾਦੀ 1 ਅਗਸ਼੍ਰੇਯ ਪਹਿਲੇ ਸਕੂਲ ਦੇ ਪਰਖਣ ਹੈ। 68