________________
19. ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰ । - ਰਾਮਕਲੀ ਮ: ੧ (੯੩੭੮) 20. ਹਉਮੇ ਗਣਤ ਗੁਰ ਸਬਦ ਨਿਵਾਰੇ । -ਮਾਰੂ ਮ: ੩ (੧੦੬੫/੮) 21. ਹਉਮੈ ਝਗੜਾ ਪਾਇਅਨੁ ਝਗੜੈ ਜਗੁ ਮੁਆ । - ਸੂਹੀਵਾਰ ਮ: ੩ (੭੯੦੬) ਅਹੰਬੁਧਿ ਪਰਬਾਦ ਨੀਤੇ ਲੋਭ ਰਸਨਾ ਥਾਦਿ ॥ - ਬਿਲਾਵਲ ਮ: ੫ (੮੧੦/੩) 22. ਹਉਮੈ ਆਵੈ ਜਾਈ । ਮਨੁ ਟਿਕਣੁ ਨ ਪਾਵੈ ਰਾਈ । -ਮਾਰੂ ਮ: ੫ (੧੦੦੩/੧੯) 23. ਹਉਮੈ ਕਰਤਾ ਭਵਜਲਿ ਪਰਿਆ। -ਮਾਰੂ ਮ: ੧ (੧੦੩੦/੧੫) 24. ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾਂ । --ਸੋਰਠ ਮ: ੫ (੬੪੨੪) ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੂਟਾਰ } -ਗਉੜੀ ਮਃ ੫ (੨੫੫/੩) ਹਉਮੈ ਬੰਧਨ ਬੰਧਿ ਭਵਾਵੈ । -ਗਉੜੀ ਮ: ੧ (੨੨੭|੧) ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥ -ਵਡਹੰਸ ਮ: ੩ (੫੬੦/੧੨} 26. ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ -ਵਾਰ ਆਸਾ ਸਲੋਕ ਮਃ ੨ (੪੬੬੬) 27. ਹਉਮੈ ਮਾਇਆ ਕੇ ਗਲਿ ਫੰਧੇ । --ਮਾਰੂ ਮ: ੧ (੧੦੪੧/੪) 28. ਹਉਮੈ ਵਿਚਿ ਸਦ ਜਲੈ ਸਰੀਰਾ । -ਮਾਰੂ ਮ: ੩ (੧੦੬੮੫) ਹਉਮੈ ਜਲਤੇ ਜਲਿ ਮੁਏ ਮਿ ਆਏ ਦੂਜੇ ਭਾਇ । -ਸੋਰਠ ਵਾਰ ਮ: ੪ (੬੪੩੧} 29. ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹ ਜਨਮ ਮਰੈ ਬਿਲਲਾਤੀ । - ਸੋਰਠ ਮ: ੫ (੬੧੦/੪) 30. ਹਉਮੈ ਮਾਰਿ ਮੰਨਿ ਵਸਾਇਆ । -ਮਾਝ ਮ: ੩ (੧੧੦੬) ਹਉਮੈ ਮਾਰਿ ਮੁਈਏ ਤੁ ਚਲੁ ਗੁਰ ਕੈ ਭਾਇ । -ਵਡਹੰਸ ਮ: ੩ (੫੬੮੭) ਹਉਮੈ ਮਾਰਿ ਮਿਲੈ ਪਗੁ ਸਾਰੇ । - ਧਨਾਸਰੀ ਮ: ੧ (੬੮੬੧) 31. ਹਉਮੈ ਨਿਵਰੈ ਗੁਰ ਸਬਦੁ ਵੀਚਾਰੈ । - ਗਉੜੀ ਮ: ੧ (੨੨੬/੧੫) 32. ਹਉਮੈ ਬੂਝੈ ਤਾ ਦਰੁ ਸੂਝੈ ! 33. -ਵਾਰ ਆਸਾ ਮ: ੧(੪੬੬੧੧) ਸੇ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ । 34. ਨਾਨਕ ਸਤਿਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਏ -ਸੂਹੀ ਮ: ੩ (੭੬੮/੧੧) -ਵਡਹੰਸ ਮ: ੩ (੫੬੦/੧੩) 24