________________
8. 51. ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ । -ਆਸਾ ਮ: ੩ (੪੪੧੮} 52. ਖ਼ੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗੁ । ਗਉੜੀ ਮ: ੫ (੨੬੦/੯) 53. ਕਿਆ ਥੋੜੜੀ ਬਾਤ ਗੁਮਾਨੁ ॥ -ਸਿਰੀ ਮ: ੫ (੫੦੧੨) 54. ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰ । -ਵਾਰ ਰਾਮਕਲੀ ਬਲਵੰਡ ਸੱਤਾ (੯੬੭੧੭) 55. ਮਾਣੁ ਤਾਣੁ ਅਹੰਬੁਧਿ ਹਤੀਰੀ । -ਸੂਹੀ ਮ: ੫ (੭੩੯/੮) ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤੁ ਦ੍ਰਿੜਾਏ ॥ -ਬਿਲਾਵਲ ਮ: ੫ (੮੨੦/੦) 56. ਚਾਰ ਲਗੇ ਚਾਕਰੀ ਨਾਲੇ ਗਾਰਬੁ ਵਾਦੁ ॥ -ਵਾਰ ਆਸਾ ਮ: ੧ ਸਲੋਕ ਮਃ: ੨ (੪੭੪/੧੦) 57. ਸੈਨਾ ਸਾਧ ਸਮੂਹ ਸੂਰ ਅਜਿਤੇ ਸੰਜਾਹੰ ਤਨਿ ਨਿਹ । -- ਸਲੋਕ ਸਹਸਕ੍ਰਿਤੀ ਮ: ੫ (੧੩੫੬/੧੧) ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ। ਤਿਨਿ ਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ । 59. ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ । - ਸਿਰੀ ਮ: ੫ (੪੨|੧੧) ਆਇਆ ਕਾਲੁ ਦੁਖਦਾਈ ਹੋਏ ਜੋ ਬੀਜੈ ਸੋ ਖਲਾਵੈਗ । 60. ਉਪਜਹਿ ਬਿਨਸਹਿ ਬੰਧਨ ਬੰਧੇ । ਹਉਮੈ ਮਾਇਆ ਕੇ ਗਲਿ ਫੰਧੇ ॥ -ਕਾਨੜਾ ਮਃ: ੪ (੧੩੧੧/੩) ਲਲਾ ਲਪਟਿ ਬਿਖੈ ਰਸ ਰਾੜੇ । ਅਹੰਬੁਧਿ ਮਾਇਆ ਮਦ ਮਾਤੇ ॥ --ਮਾਰੂ ਮ: ੧ (੧੦੪੧/੪) ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮਿਤਿ ਬਿਖੁ ਲਹਿ ਜਾਏ ਰਾਮ' -ਗਉੜੀ ਮ: ੫ (੨੫੨੫) 61. . ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗ । ਗੁਜਰੀ ਮ: ੫ (੫੦੨੬) -ਬਿਹਾਗੜਾ ਮ: ੪ (੩੮/੧੨) 62. ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ 63. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਧਨਾਸਰੀ ਪੀਪਾ (੬੯੫/੧੫) 64. ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ । -ਜਪੁ (੧/੬) - ਧਨਾਸਰੀ ਮ: ੫ (੬੭੩੧੫) 26