________________
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ! ਵਡਹੰਸ ਵਾਰ-ਮ: ੩ (੧੮੯੧੪) ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੈ । - ਮਾਰੂ ਮ: ੧ (੧੦੨੬/੧) 71. ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ । ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ । -- ਭੈਰਉ ਮ: ੫ (੧੧੩੯/੧) 72. ਅਹ ਅਹ ਅਹੈ ਅਵਰ ਮੂੜ ਮੂੜ ਮੁੜ ਬਵਰਈ। -ਕਾਨੜਾ ਮ: ੫ (੧੩੦੮੩) ਹਉਮੈ ਮੇਰਾ ਭਰਮੈ ਸੰਸਾਰ 1 -ਬਿਲਾਵਲ ਵਾਰ ਮ: ੩ (੮੪੧/੧੪) 73. ਦੂਹੂ ਪਾਖ ਕਾ ਆਪਹਿ ਧੁਨੀ । -ਗਉੜੀ ਸੁਖਮਨੀ ਮ: ੫ (੨੯੨੩) ਰਾਹ ਦੋਵੈ ਖਸਮੁ ਏਕੋ ਜਾਣੁ ॥ -ਗਉੜੀ ਮ: ੧ (੨੨੩੭) 74. ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ । -ਵਾਰ ਆਸਾ ਮ: ੧ ਸਲੋਕ ਮ: ੨ (੪੬੬/੧੭) ਹਉ ਵਿਚਿ ਆਇਆ, ਹਉ ਵਿਚ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ । ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ ਹਉ ਵਿਚਿ ਖਟਿਆ, ਹਉ ਵਿਚਿ ਗਇਆ। -ਵਾਰ ਆਸਾ ਮ: ੧ (੪੬੬੧੦) ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ ਜਿਉ ਕੁੰਚਰੁ ਨਾਇ ਖਾਕੁ ਸਿਰ ਛਾਣੈ : --ਆਸਾ ਮ: ੪ (੩੬੭੧੩) ਹਉ ਹਉ ਕਰੇ ਤੈ ਆਪੁ ਜਣਾਏ । ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥ 78. ' ਹਉਮੈ ਭਗਤਿ ਕਰੇ ਸਭੁ ਕੋਇ ॥ ਮਾਝ ਮ: ੩ (੧੨੭|੧੪) ਨਾ ਮਨੁ ਭੀਜੈ ਨ ਸੁਖੁ ਹੋਇ ॥ ਕਹਿ ਕਹਿ ਕਹਿਣੁ ਆਪੁ ਜਣਾਏ ! ਬਿਰਥੀ ਭਗਤਿ ਸਭੁ ਜਨਮੁ ਗਵਾਏ । 79. ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ - ਮਲਾਰ ਮਃ ੩ (੧੨੭੯/੧) 80. ਹਉਮੈ ਵਿਚ ਗਾਵਹਿ ਬਿਰਥਾ ਜਾਇ ॥ -ਸੋਰਠਿ ਵਾਰ ਮ: ੪ (੬੫੦/੧੨) -ਗਉੜੀ ਗੁਆਰੇਰੀ ਮ: ੩ (੧੫੮/੧੬) 28