________________
ਪਰਿਵਰਤਨਸ਼ੀਲ ਸਰੀਰ ਉਪਰ ਕਿਵੇਂ ਅਧਾਰਿਤ ਹੋ ਸਕਦੀ ਹੈ ? “ਜੇਕਰ ਮੈਂ ਮੇਰਾ ਸਰੀਰ ਨਹੀਂ ਤਾਂ ਕੀ ਮੇਰਾ ਮਨ ਮੇਰੀ 'ਮੈਂ' ਹੈ ?' ਪਰ, ਮਨ ਵੀ 'ਮੋਰਾ' ਨਹੀਂ। ਇਹ ਤਾਂ ਮੇਰੇ ਵਸੇ ਵਿਚ ਹੀ ਨਹੀਂ (4}}। ਮੇਰੇ ਪ੍ਰੋਣ ਦੇ ਬਾਵਜੂਦ, ਚੰਗਿਆਈ ਕਰਨ ਵੇਲੇ ਆਲਸੀ ਹੋ ਬਹਿੰਦਾ ਹੈ, ਤੇ ਮੇਰੀ ਵਰਜਨਾ ਦੇ ਬਾਵਜੂਦ ਬੁਰਿਆਈ ਵਾਸਤੇ ਸ਼ੇਰ ਹੋ ਜਾਂਦਾ ਹੈ (42) । ਬੁੱਧੀ ਵਿਚਾਰੀ ਇਸੇ ਦੇ ਕੀਤੇ-ਵਚਾਰੇ ਦੀਆਂ ਸਫਾਈਆਂ ਪੇਸ਼ ਕਰਨ ਵਿਚ ਲਗੀ ਰਹਿੰਦੀ ਹੈ । ਪਰ, ਕੀ ਮੇਰੀ 'ਹਉਂ' ਸਚਮੁਚ ਅਪਰਿਵਰਤਨਸ਼ੀਲ ਹੈ ? 'ਹਉਮੈ' ਆਖ਼ਰ ਤਾਂ ਮੇਰੇ ਮਨ ਦਾ ਹੀ ਇਕ ਭਾਗ ਹੈ । ਮਨ ਤਾਂ ਆਪ ਅਸਥਿਰ ਹੈ । ਇਸ ਦੀ ਹਰ ਬਿਰਤੀ ਪਲਾਂ ਵਿਚ ਹੀ ਕਿਸੇ ਹੋਰ ਬਿਰਤੀ ਵਿਚ ਤਬਦੀਲ ਹੋ ਜਾਂਦੀ ਹੈ । ਜੋ ਆਪ ਇਤਨਾ ਪਰਿਵਰਤਨਸ਼ੀਲ ਹੈ ਉਸ ਦਾ ਭਾਗ ਕਿਵੇਂ ਅਪਰਿਵਰਤਨਸ਼ੀਲ ਹੋ ਸਕਦਾ ਹੈ ? ਇਸ ਤੋਂ ਹੀ ਸਾਨੂੰ ਆਪਣੀ 'ਹਉਂ' ਦੀ ਅਸਾਰਤਾ ਦਾ ਝਾਂਵਲਾ ਪੈਣਾ ਸ਼ੁਰੂ ਹੋ ਜਾਂਦਾ ਹੈ । ੨. ਵਿਸਤਾਰ ਰਾਹੀਂ ਨਕਾਰਤਾ ਹਉਂ ਦਾ ਵਿਸਤਾਰ ਦੀ ਤਰਾਂ ਨਾਲ ਹੁੰਦਾ ਹੈ -- ਇਕ 'ਮੈਂ ਤਾਂ ਮੇਰਾ' ਵਲੋਂ ; ਦੂਜਾ 'ਮੈਂ' ਤੋਂ 'ਅਸੀਂ' ਵਲ ! ਅਸੀਂ ਵਲ ਦਾ ਵਿਸਤਾਰ ਬੜਾ ਵਿਚਿੱਤਰ ਵਿਸਤਾਰ ਹੈ ਕਿਉਂਕਿ ਇਸ ਨਾਲ ਹਉਂ ਇਕ ਪਾਸੇ ਤਾਂ ਵੱਡੀ ਹੁੰਦੀ ਜਾਂਦੀ ਹੈ, ਪਰ ਦੂਜੇ ਪਾਸ ਛੋਟੀ ਵੀ ਹੋਈ ਜਾਂਦੀ ਹੈ । ਵੱਡੀ ਇਸ ਤਰ੍ਹਾਂ ਕਿ ਇਸ ਨਾਲ ਹੋਰ ਹਉਮੈਆਂ ਦਾ ਸੰਜਰਾ ਆਣ ਜੁੜਦਾ ਹੈ ਤੇ ਇਸ ਦੇ ਖੇਤਰ ਦਾ ਵਿਸਤਾਰ ਹੋਇਆ ਜਾਪਦਾ ਹੈ । ਛੋਟੀ ਇਸ ਤਰਾਂ ਕਿ ਹੁਣ ਇਹ ਹਉਮੈਆਂ ਦੇ ਸਮੂਹ ਵਿਚ ਇਕ ਇਕਲੀ ਹਉਮੈ ਹੋ ਜਾਂਦੀ ਹੈ, ਇਸ ਲਈ ਉਪਰ ਦੂਆਂ 'ਹਉਮੈਆਂ' ਦਾ ਨਿਯੰਤ੍ਰਣ ਸਥਾਪਿਤ ਹੋਣ ਲਗਦਾ ਹੈ । ਅਸੀਂਣੇ ਦਾ ਇਹ ਭਾਵ ਸਭ ਤੋਂ ਪਹਿਲਾਂ ਆਪਣੇ ਕੁਟੰਬ ਦੇ ਜੀਆਂ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ । ਕੁਟੰਬ ਦਾ ਮਨੁੱਖੀ ਜ਼ਿੰਦਗੀ ਵਿਚ ਬੜਾ ਮਹੱਤਵ ਹੈ। ਗੁਰਮਤੇ ਵਿਚ ਹਿਸਤ ਨੂੰ ਐਵੇਂ ਮਹਾਨਤਾ ਨਹੀਂ ਪ੍ਰਾਪਤ 1 ਸਗਲ ਧਰਮਾਂ ਚੋਂ ਗ੍ਰਹਿਸਤ ਨੂੰ ਕੇਵਲ ਇਸ ਲਈ ਨਹੀਂ ਸੰਸ਼ਟ ਮੰਨਿਆ ਗਿਆ ਕਿਉਂਕਿ ਇਥੋਂ ਹੋਰ ਸਾਰੇ ਵਰੋਸਾਏ ਜਾਂਦੇ ਹਨ (43), ਸਗੋਂ ਇਸ ਲਈ ਵੀ ਕਿ ਇਸ ਦੇ ਸੰਵਿਧਾਨ ਵਿਚ 'ਹਉਂ ਅਉਸਰ ਵੀ ਪ੍ਰਾਪਤ ਹੁੰਦਾ ਹੈ । ਕੁਟੰਬ ਅੰਦਰ ਪਿਆਰ ਦੀ ਸਾਧਨਾ ਹੁੰਦੀ ਹੈ । ਜਦ ਨੂੰ ਸਾਧਣ ਦਾ ਪਿਆਰ ਪ੍ਰਗਟਦਾ ਹੈ ਤਾਂ ਹਉਮੈ ਵਿੱਲੀਨ ਹੋਣ ਲਗਦੀ ਹੈ । ਪਿਆਰ ਦੀਆਂ ਤਕ ਹੀ ਮਹਿਦੂਦ ਨਹੀਂ ਹੁੰਦਾ, ਵਸਤਾਂ ਨਾਲ ਵੀ ਹੋ ਸਕਦਾ ਹੈ। ਕਈ ਫੁੱਲ ਵੀ ਪਿਆਰਾ 80 ਸਕਦਾ ਹੈ, ਕੋਈ ਬਾਲਕ ਵੀ । ਜਿਸ ਫੁੱਲ 'ਚੋਂ ਅਸਾਂ ਮਹਿਕ ਮਾਣੀ ਹੈ ਉਸ ਨੂੰ 10 ਹੇਠ ਲਿਤਾੜਨ ਲਗਿਆਂ ਕੰਬ ਜਾਂਦੇ ਹਾਂ ! ਉਹ ਹੁਣ ਸਾਨੂੰ ਸਾਡੇ ਸਤਿਕਾਰ ਦਾ ਹੱਕਦਾਰ ਜਾਪਣ ਲਗ ਪੈਂਦਾ ਹੈ । ਐਸਾ ਇਹਸਾਸ ਹੀ ਸਾਨੂੰ ਸਹੀ ਅਰਥਾਂ ਵਿਚ ਇਹ ਬਣਾਉਂਦਾ ਹੈ । ਨਿੱਕੀ ਤੋਂ ਨਿੱਕੀ ਵਸਤ ਲਈ ਵੀ ਸਾਡੇ ਅੰਦਰ ਸਤਿਕਾਰ ਉਪਜੇ, ਇਹ 38