ਪੰਨਾ:Johar khalsa.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ ( ੨੯). * ਗਈਆਂ ਨਾਰੀਆਂ ਮਦਾਰੀਆਂ ਬਹੁਤਬੇਚੱਲੀ ਸ਼ਾਹ ਦੁਰਾਨ ਕੁਚਾਲਾ ਭਈ ਹੈ ਦੇ ਖੰਡਪੁੱਡ ਵਹੀਰ ਖਰਾਬ ਹੋਯਾ ਲੁੱਟ ਗਿਲਜਿਆਂ ਨੇ ਲਿਆ ਮਾਲ ਭਾਈ ਨੂੰ ਦਮਦਮੇਵਾ ਬੀਬ ਸਾਹਿਬ ਉਹਭੀਗਿਲਜਿਆਂਲਈ ਸੰਭਾਲ ਭਾਈ ਹੈ। ਹੋਰ ਬਹੁਤ ਚੀਜ਼ਾਂ ਲੁੱਟ ਘੱਤੀਆਂ ਸਨ ਕੌਣ ਕਰੇ ਹਿਸਾਬ, ਮੁਹਾਲ ਭਾਈ ਸੁਣ ਬਾਕੀ ਦਾ ਹਾਲ ਕਰਤਾਰ ਸਿੰਘ ਕਿਵੇਂ ਬੀਤਦੀ ਸਿੰਘਾਂ ਦੇ ਨਾਲ ਭਾਈ ਜੰਗ ਦੀ ਚਾਲ ਦੇ ਬਾਦਸ਼ਾਹ ਪਿਛਾਂ ਵੱਲੇ ਹਟ ਅੱਯਾ ਫੌਜਾਂ ਫੇਰ ਵੰਗਾਰ ਕੇ ਡਾਹੀਆਂ ਸਨ ਚੌਹਾਂ ਪਾਸਿਆਂ ਤੋਂ ਦੇਕੇ ਹੱਲਾਸ਼ੇਰੀ ਫੌਜਾਂ ਦੇਕੇ ਜ਼ੋਰ ਝੁਕਾਈਆਂ ਸਨ ਨੂੰ ਅੱਗੋਂ ਸਿੰਘ ਭੀ ਮਰਨ ਤੇ ਰੁੱਠ ਰਹੇ ਤੱਥਾਂ ਗਜ਼ਬ ਦੇ ਵਿੱਚ ਆ ਵਾਹੀਆਂ ਸਨ ਨੂੰ ਭਾਵੇਂ ਗਿਲਜੇ ਭੀ ਧਨੀ ਤੇਗ ਦੇ ਸਨ ਪਰ ਸਿੰਘਾਂ ਨੇ ਤੋਬਾ ਕਰਾਈਆਂ ਸਨ ਜਿੱਧਰ ਪਏ ਕੱਠੇ ਦੇ ਕੇ ਜ਼ੋਰ ਭਾਰਾ ਫੌਜਾਂ ਵਾਂਗ ਭੱਖਾਂ ਅੱਗੇ ਲਾਈਆਂ ਨੂੰ ਝੱਲੀ ਤੇਗ ਨ ਜਾਂਵਦੀਗਿਲਜ ਤੋਂ ਪਈਆਂ ਦਲਾਂ ਦੇਵਿੱਚਦੁਹਾਈਆਂ ਸਨ ਹੈ ਤੋ ਤੋਬ ਦਲਾਂ ਵਿੱਚ ਮੱਚ ਰਹੀ ਫੌਜਾਂ ਸੱਬਰਾਂ ਵਾਂਗ ਵਿਛਾਈਆਂ ਸਨ ਨੂੰ ਤਿੰਨ ਦਿਨ ਏਸੇ ਤਰ੍ਹਾਂ ਤੇਗ ਚੱਲੀ ਹੋਈਆਂ ਕਈ ਥਾਂ ਖਹਿ ਲੜਾਈਆਂ ਸਨ ਨੂੰ ਲੜਦੇ ਗਿਲਜੇ ਭੀ ਗਲ ਪੈ ਕੇ ਨ ਉਹ ਭੀ ਕਰਦੇ ਦਾਉ ਬਚਾਈਆਂ ਸਨ ਦੇ ਹਾਕਮਾਂ ਦੇ ਲੋਕ ਹਟ ਰਹੇ ਉਹਨਾਂ ਕੀਤੀਆਂ ਦਾਉ ਖੁੰਝਾਈਆਂ ਸਨ * ਸਿੰਘ ਮਾਰਦੇ ਮਾਰਦੇ ਚਲੇ ਜਾਂਦੇ ਵੇਲਾ ਵੇਖ, ਕਰ ਜਾਂਵਦੇ ਧਾਈਆਂ ਸਨ ਹੋ ਚੱਲਿਆ ਕਾਲ-ਚੱਕਰ ਕਰਤਾਰ ਸਿੰਘਾਜਿੰਦਾਂ ਮੁਫਤਦੇ ਵਿੱਚ ਗੁਵਾਈਆਂ ਸਨ | ਤਥਾ ਲੜਦੇ ਭਿੜਦੇ ਸਿੰਘ ਸਰਦਾਰ ਸੁਰੇ ਅੱਗੇ ਅੱਗੇ ਵਹੀਰ ਚਲਾਈ ਜਾਂਦੇ ਨੂੰ ਘੋੜੇ ਫੇਰਦੇ ਚਾਰ ਚੌਫੇਰ ਫਿਰਦੇ ਹੱਲੇ ਵੈਰੀਆਂ ਰੋਕ ਰੁਕਾਈ ਜਾਂਦੇ ਨੂੰ ਦਮਦਮੇ ਸਾਹਿਬ ਵਾਲੀ ਬੀੜ ਜੋ ਸਤਿਗੁਰੂ ਸਰਬ ਸ਼ਕਤੀਮਾਨ ਸ੍ਰੀ ਗੁਰੂ ਗੋਬਿੰਦ ਨੂੰ 14 ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (ਕਰਤਾਰ ਪੁਰ ਵਾਲੇ) ਦੇ ਬਿਨਾਂ ਦੇਖੇ ਸੰਪੂਰਨ ਨੂੰ ਸ਼ੁਰੂ ਕੀਤੀ ਸੀ । ਕਿ ਓਹ ਟੂਰਨੇ ਅਖੀਰ ਗੁਰਮੁਖ ਨਵਾਬ ਜੱਸਾfਸਿੰਘ ਮਹਿਸੂਸ ਹੋਈ ਜਦ ਇਹ ਹਾਲ ਮ +ਲਿਖਯਾ ਹੈ ਕਿ ਸਰਦਾਰ ਜੱਸਾfਘ ਆਹਲੂਵਾਲੀਏ ਦਾ ਘੋੜਾ ਏਨਾ ਥੱਕ ਗਿਆ ਹੈ ਹਰਨੋਂ ਰਹਿ ਗਿਆ ਤੇ ਗੁਰਮੁਖ ਸਿੰਘ ਚਾਬਕ ਮਾਰਨ ਲੱਗਾ ਤਾਂ ਸਰਦਾਰ ਜੀ ਨੇ " ਨਾ ਮਾਰ ਸਿੰਘਵੇਖ ਕੇ ਠੱਠ ਕਰਨਗੇ ਕਿ ਜੱਸਾ ਸਿੰਘ ਘੋੜਾ ਕੁਟਵਾ ਕੇ ਨੱਠ ਗਿਆ ਤੇ ਗੁਰਮੁਖ ਸਿੰਘ ਨੇ ਅਪਣਾ ਘੋੜਾ ਦੇ ਦਿਤਾ ਤੇ ਓਸ ਨੇ ਹੋਰ ਫੜ ਲਿਆ। ਏਸੇ ਵੇਲੇ ? ਜਸਾfਸਿੰਘ ਜੀ ਦੇ ਜਿਸਮ ਤੇ ੨੨ ਜ਼ਖਮਸਨ। (ਪੰਥ ਪ੍ਰਕਾਸ਼ ਰਤਨ ਸਿੰਘ ਸਫਾ੫੫੨) ਉਹ ਹਾਲ ਸ ਚਤ ਸਿੰਘ ਦਾ ਸੀ, ਉਹਨੂੰ ਵੀ ਕਈ ਘੋੜਿਆਂ ਦੀ ਜ਼ਰੂਰਤ ਹੈ ਦਾ ਜਦੋਂ ਪਹਿਲਾ ਥੱਕ ਜਾਂਦਾ ਤਦ ਓਹ ਦੂਸਰਾ ਬਦਲ ਲੈਂਦਾ।