ਪੰਨਾ:Johar khalsa.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੦) ਜੌਹਰ ਖਾਲਸਾ ਏਸ ਦਾ ਭਾਵ ਨ ਮਾਰਨ ਨਾਮਰਦਾਂ ਤਾਈਂ ਸਿੰਘ ਬਹਾਦਰ ਸੁਰੇ, ਕਾਇਰਾਂ ਉਤੇ ਵਾਰ ਨ ਕਰਦੇ ਮਰਦ ਸੁਖਨ ਦੋ ਪੂਰੇ ਭੱਜੇ ਜਾਂਦੇ ਵੈਰੀ ਤਾਈਂ ਅਗੋਂ ਹੋਇ ਨ ਘੇਰਨ, ਰੰਨਾਂ ਦੇ ਓਹ ਗਹਿਣੇ ਟੈਬਾਂ ਚੋਰੀ ਕਦੇ ਨ ਛੋੜਨ ਰਾਣੀ ਹੋਇ ਜਾਂ ਟਹਿਲਨ ਹੋਵੇ ਹਰਗਿਜ਼ ਹੱਬ ਨ ਖਾਂਦੇ ਅਬਲਾਵਾਂ ਤੇ ਮਾਂਯਾਂ ਉਤੇ ਨਹੀਂ ਹਬਯਾਰ ਉਠਾਂਦੇ *ਕੁੱਤਿਆਂ ਦੇ ਟੋਲੇ ਦੇ ਅੰਦਰ ਰਹਿੰਦੇ ਨਹੀਂ ਜ਼ਨਾਹੀਂ ਚੋਰੀ ਤੇ ਬਦਮਾਸ਼ੀ ਕਰਨੀ ਰਵਾ ਓਹਨਾਂ ਵਿਚ ਨਾਹੀਂ ਔਰਤ ਚਾਹੋ ਵੱਡੀ ਹੋਵੇ ਯਾ ਜਵਾਨ ਹੋਇ ਕੋਈ ਸਭ ਤਾਈਂ ਓਹ ਬੁੜੀਆ ਕਹਿੰਦੇ ਮੈਲ ਦਿਲਾਂ ਤੋਂ ਧੋਈ ਵਿਚ ਜ਼ਦਾਨ ਹਿੰਦੀ ਦੇ ਔਰਤ, ਜੋ ਹੋਇ ਉਮਰ ਵਡੇਰੀ ਓਸ ਤਾਈਂ ਨੇ ਹਿੰਦੀ ਕਹਿੰਦੇ ਮਾਈ ਬੁਢੜੀ ਬੇਠੀ ਏਸ ਲਈ ਨਹੀਂ ਕੁੱਤਯਾਂ ਦੇ ਵਿਚ ਚੋਰੀ ਤੇ ਜਨਾਕਾਰੀ ਚੋਰੀ ਰਵਾਨ ਇਹਨਾਂ ਅੰਦਰ ਕਰਦੇ ਨ ਬਦਕਾਰੀ ਨਾਲ ਜਾਨੀਆਂ ਚੋਰਾਂ ਦੇ ਓਹ ਹਰਗਿਜ਼ ਮੇਲ ਨ ਕਰਦੇ ਨਹੀਂ ਬਨਾਂਦੇ ਦੋਸਤ ਓਹਨਾਂ ਬਦਫੇਅਲੀ ਤੋਂ ਡਰਦੇ ਬੱਸ , ਹੋਰ ਕੋਈ ਓਹਨਾਂ ਅੰਦਰ ਨੇਕੀ ਨਜ਼ਰ ਨ ਆਵੋ ਪਰ ਓਹ ਹੇਨ ਬਹਾਦਰ ਵੱਡੇ ਹਰ ਕੋਈ ਡਰ ਖਾਵੇ ਕੁੱਤਯਾਂ ਤਾਈਂ ਕਹੋ ਨ ਕੁੱਤੇ ਓਹ ਹਨ ਸ਼ੇਰ ਬਹਾਦਰ ਗਾਜ਼ੀ ਮਰਦ ਮੈਦਾਨਾਂ ਦੇ ਉਹ ਬੜੇ ਦਲੇਰ ਬਹਾਦਰ ਬੂਟ ਸ਼ਾਹ ਇਉਂ ਲਿਖਦਾ ਹੈ ਫ ਅਗਰ ਦਰ ਹੀਨੇ ਕਜ਼ਾਰੀ, ਕਸੋਕਾਫਲਾਰਾ ਤਾਰਾਜ਼ ਨਮੂਦੰਦ, ਦਸਤਾਰ ਨੂੰ ਅਜ਼ ਸਰੇ ਮਰਦ ਹਰਗਿਜ਼ ਫਰਾਨਿਮੇਅਵਰਦ, ਵਬਰ ਪਾਰਚਾ ਵਜ਼ਵਰ ਜ਼ਨਾ ਮੁਤਲਿਕ ਦਸਤ ਨ ਖੋ ਸ਼ਵੈਦ ਅਰਥ: ਜੇਕਰ ਲੁਟ ਮਾਰ ਕਰਦਿਆਂ ਕਿਸੇ ਕਾਫਲੇ ਤੇ ਹੱਲਾ ਕਰਦੇ ਹਨ ਤਾਂ ਮਰਦ ਦੇ ਸਿਰੋਂ ਪਗੜੀ ਉੱਕਾ ਹੀ ਨਹੀਂ ਉਤਾਰਦੇ ਤੇ ਜ਼ਨਾਨੀਆਂ ਦੇ ਸਿੰਘਾਂ ਨੂੰ ਓਹ ਲੋਕੀ ਈਰਖਾ ਨਾਲ ਕੁਤੇ ਆਖਦੇ ਹੁੰਦੇ ਸਨ।