ਪੰਨਾ:ਕੁਰਾਨ ਮਜੀਦ (1932).pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭੨

ਪਾਰਾ ੯

ਸੂਰਤ ਆਰਾਫ ੭


ਆਇਆ ਅਰ ਓਹਨਾਂ ਨੇ ਆਪਣੇ ਆਪ ਨੂੰ (ਸਚੇ ਮਾਰਗੋਂ) ਕੁਮਾਰਗੀ ਪਾਯਾ ਤਾਂ ਲਗੇ ਕਹਿਣ ਕਿ ਯਦ ਸਾਤਾਂ ਖਰਵਰਦਿਗਾਰ ਸਾਤੇ ਪਰ ਰਹਿਮ ਨਾਂ ਕਰੇਗ ਅਰ ਸਾਂਭੇ ਕਸੂਰ ਮਾਫ ਨ ਕਰੇਗਾ ਤਾਂ ਨਿਰਸੰਦੇਹ ਅਸੀ ਘਟੇ ਵਿਚ ਆ ਜਾਵਾਂਗੇ । ੧੪੯ ॥ ਅਰ ਜਦੋਂ ਮੂਸਾਂ ਅਪਣੀ ਜਾਤੀ ਦੀ ਤਰਫ ਕੋਪ ਤਥਾ ਅਫਸੋਸ ਵਿਚ ਭਰਪੂਰ ਹੋਏ ਪਰਤੇ ਤਾਂ ਬੇਲੇ ਕਿ ਮੇਰੇ ਹ (ਗਇਆੰ) ਪਿਛੋਂ ਤੁਸਾਂ ਇਹ (ਬਹੁਤ ਹੀ) ਬ ਬਰੀ ਗਲ ਕੀਤੀ ਕੀ) ਤੁਸੀ ਆਪਣੇ ਪਰਵਰ- ਦਿਗਾਰ ਦੀ ਆਗਿਆ ਦੇ ਉਡੀਕਵਾਨ ਨਾ ਰਹੇ ਕਿ ਇਹ ਬਲਾਤਕਾਰ ਕਰ ਬੈਠੇ ਅਰ ਮੂਸਾ ਨੇ ਕਰੋਧ ਨਾਲ਼ ਤਖਤੀਆਂ ਨੰ ਸਿਟ ਦਿਤਾ ਅਰ ਆਪਣੇ ਭਾਈ (ਹਾਰੂਨ) ਦੇ ਸਿਰ ਨੂੰ ਪਕੜ ਕੇ ਲਗੇ ਆਪਣੀ ਤਰਫ ਖਿਚਣ (ਏਸ ਬਾਤ ਥੀ ਹਾਰੂਨ) ਬੇਲਿਆ ਹੇਂ ਮੇਰੇ ਮਾਂ ਜਾਏ (ਭਰਾਤਾ) ਲੋਗਾੰ ਨੇ ਮੈਨੂੰ ਨਿਤਾਣਿਆਂ ਸ਼ਮ- ਬਿਆ ਅਰ ਸੈਨ ਮਾਰ ਸਿਟਣ ਤੇ ਤੇ ਤਿਆਰ ਸਨ ਤਾੰ ਵੈਰੀਆਂ ਨੂੰ ਮੇਰੇ ਪਰ ਹਾਸੀ ਦਾ ਅਵਿਕਾਸ਼ ਨ ਦੇਹ ਅਰ ਮੈਨੂੰ (ਭੀ ਇਹਨਾਂ) ਦੁਸ਼ਟ ਪੁਰਖਾਂ ਦੇ ਨਾਲ ਨਾਂ ਮਿਲਾ ॥ ੧੫੦ ॥ (ਮੂਸਾ ਨੇ) ਕਿਆ ਕਿ ਹੈ ਮੇਰੇ ਪਰਵਰਦਿਗਾਰ ਮੇਰੇ ਅਰ ਮੇਰੇ ਸਹੋਦਰ ਦੇ ਅਵਗੁਣ ਬਖਸ਼ ਅਰ ਸਾਨੂੰ (ਦੇਨੋ') ਨੂੰ ਆਪਣੀ ਦਇ- ਆਲਤਾ (ਦੀ ਛਾਉ ਹੇਠ) ਕਰ ਲੈ ਅਰ ਤੂੰ ਸਾਰਿਆਂ ਦਿਆਲੂਆਂ ਵਿਚੋਂ ਪਰਮ ਦਿਆਲੂ ਚ । ੧੫੧ ॥ ਰੁਕੂਹ ੧੮ ॥

ਜੇ ਲੋਗ ਵੈੜਕਾ ਲੈ ਬੈਠੇ ਸ਼ਤਾਬ ਹੀ ਓਹਨਾਂ ਪਰ ਉਹਨਾਂ ਦੇ ਪਰਵਰ-ਦਿਗਾਰ ਦਾ ਗਜ਼ਬ ਪ੍ਰਾਪਤਿ ਹੋਵੇਗ` ਅਰ ਸੈਸਾਰਿਕ ਜੀਵਨ ਵਿਚ ਬਿਪਤੀ ਅਰ ਬੁਠ ਰੈਢਨ ਵਾਲਿਆਂ ਨੂੰ ਅਸੀਂ ਇਸੀ ਤਰਹਾਂ ਹੀ ਕਸ਼ਣ ਦੇਂਦੇ ਹੁੰਦੇ ਹਾਂ ॥ ਕਪ੨ ॥ ਅਰ ਜਿਨਾਂ ਲੋ ਲੋਗਾਂ_ ਨੇ ਮੰਦ ਕਰਮ ਕੀਤੇ ਅਰ ਫਿਰ ਓਸ ਦੇ ਪਿਛੋ ਤੋਬਾ ਕੀੜੀ ਔਰ ਈਮਾਨ ਲੈ ਲੈ ਆਏ ਤਾਂ ਨਿਰਸੰਦੇਹ ਤੁਹਾਡਾ ਪਰਵਰਦਿਗਾਰ ਤੋਬਾ ਕਰਨ ਥੀ” ਪਿਛੋ ਸੈਭਾਵਤਾ ਬਖਸ਼ਣੇ ਵਾਲਾ ਦਿਆਲੂ ਹੈ ਹੈ। ੧੫੩ ॥ਅਰ ਜਦੋ ਮੂਸੇ ਦੀ ਕ੍ਰੋਧਾਗਨਿ ਪਰ ਸ਼ਾਂਤਿ ਹੋਈ ਤਾਂ ਓਸ ਨੇ ਨੇ ਤਖਤੀਆਂ ਨੂੰ ਚੁਕ ਲੀਤਾ ਅਰ ਤਰੇਤ ਦੇ ਦੇ ਨੁਸਖੇ ਵਿਚ ਓਹਨਾਂ ਲੋਗਾਂ ਵਾਸਤੇ ਜੋ ਆਪਣੇ ਪਰਵਰ- ਦਿਗਰ ਪਾਸੋਂ ਭਰਦੇ ਹਨ (ਪੂਰੀ) ਸਿਖਿਆ ਅਰ । (ਵਧ ਕੇ) ਕ੍ਰਿਪਾਲਤ। ਹੈ ॥ ੧੫੪॥ ਅਰ ਮੂਸ' ਨੇ ਸਾਡੀ ਪ੍ਰਤੱਗਜਾ (ਪਰ ਲੈ) ਆਉਣ_ ਵਾਸਤੇ ਆਪਣੀ ਜਾਤੀ ਵਿਚੋਂ ਸੱਤਰ ਆਦਮੀ ਚਨੋੱ ਪਨਰ ਜਦੋ” ਉਹਨਾਂ ਨੂੰ ਭੋ'ਚਾਲ ਨੇ ਆਨ

ਘੋਰਿਆ ਤਾਂ (ਮੂਸਾ ਨੇ) ਬੇਨਤੀ ਕੀਤੀ ਕਿ ਹੇ ਮੇਰੇ ਪਰੰਵਰਦਿਗਾਰ ਯਦੀ ਤੂ _ ਚਾਹੇਂ ਤਾਂ ਮੇਰੇ ਸਾਥ ਹੀ ਏਹਨਾਂ ਲੋਗਾਂ ਨੂੰ ਪਹਿਲੇ ਹ ਮਾਰ ਸਿਟਦੋੱ ਕੀ ਤੂੰ ਸਾਡੇ ਕੁਝਕੁ ਮੂਰਖਾਂ ਦੇ ਕਰਮਾਂ ਥੀ' ਹੁਣ ਸਾਨੂੰ ਮਾਰਦਾ ਹੈ” $ ਏਹ ਸਾਰੇ ਤੇਰੇ ਹੀ ਚਮਤਕਾਰੇ ਹਨ ਏਹਨਾਂ (ਚਮਤਕਾਰਾਂ) ਸਾਥ ਤੂੰ 'ਜਿਸ ਨੂੰ