ਪੰਨਾ:ਕੁਰਾਨ ਮਜੀਦ (1932).pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੩



ਚਾਹੇ ਗੁਮਰਾਹ ਕਰੇਂ ਅਰ ਜਿਸ ਨੂੰ `ਚਾਹੇ' ਸਿਖਿਆ ਦੇਵੇਂ ਤੂੰ ਹੈ ਹੀ ਸਾਬਾ ਕਰਨ ਕਾਰਨ ਹੈਂ ਤੂੰ ਸਾਡੇ ਅਵਗਨ ਬਖਸ਼ ਅਰ ਸਾੜੇ ਪਰ ਰਹਿਮ ਕਰ ਅਰ ਤੂੰ ਸਾਰਿਆਂ ਬਖਸ਼ਣੇ ਵਾਲਿਆਂ ਵਿਚੋਂ ਉੱਤਮ ਬਖਸ਼ਣੇ ਵਾਲਾ) ਹੈ ਹੈੱ ॥੧੫੫॥ਅਰ ਇਸ ਜਹਾਨ ਔਰ ਅੰਤ (ਆਖਰਤ) ਦੀ ਉੱਤਮਤਾਈ ਸਾਡੇ ਨਾਮ ਪਰ ਲਿਖਦੇ ਅਸੀ” ਤੇਰੀ ਹੀ ਤਰਫ ਰੁਜੂ ਹੋਏ ( ਮੁੜਕੇ ਅਇ ) (ਖੁ ਖੁਦਾ ਨੈ ) ਕਹਿਆ ਕਿ ਸਾਛਾ ਜੋ ਕਸ਼ਟ ਹੈ ਓਸ ਨੂ ਅਸੀਂ ਜਿਸ ਪਰ ਚਾਹੈਦੇ ਹਾਂ ਪਾਪਤ _ਕਰ ਦੇਂਦੇ ਹਂ ਅਰ ਸਾਡੀ ਜੇ ਰਹਿਮਤ ਹੈ ਓਹ ਸਾਰੀਆਂ ਵਸਤਾਂ ਨੂੰ ਘੇਰਨ ਵਲੀ_ ਹੈ ਤਾਂ ਅਸੀਂ ਓਸ ਨੂੰ ( ਖਾਸ ਕਰਕੇ ) ਓਹਨਾਂ ਲੋਗਾਂ ਦੇ ਨਾਮ ਲਿਖ ਲਵਾਂਗੇ ਜੇ ਪਰਹੇਜਰ#ਰੀ ਅਖਤਿਆਰ ਕਰਨਗੇ ਔਰ ਜ਼ਕਾਤ ਦੇਣਗੇ ਅਰ ਜੋ ਸਾਡੀਆਂ _ਆਇਤਾਂ ਪਰ ਨਿਸਚਾ ਲੈ ਆਉਣਗੇ ॥ ੧੫੬ ॥ ਜੇ (ਸਾਰੇ ਇਸ) ਰਸੂਲ ਨਬੀ ਓਮੀ (ਮਹੌਮਦ) ਦੀ ਆਗਿਆ ਪਾਲਦੇ ਹਨ ਜਿਨਹਾਂ ਦੀ (ਖੁਸ਼ਖਬਰੀ) ਨੂੰ ਨੂੰ ਆਪਣੇ ਪਾਸ ,ਤਰਾਤ

ਅਰ ਅੰਜੀਲ ਵਿਚ ਲਿਖਿਆ ਹੋਇਆ ਦੇਖਦੇ ਹਨ ਓਹ ਓਹਨਾਂ ਨੰ ਲੂ ਸ਼ੁਭ

ਕਰਮ (ਕਰਨ) ਨੂੰ ਕਹਿੰਦੇ ਅਰ ਅਸ਼ੂਭ ਕਰਮਾਂ ਤੋ ਓਹਨਾਂ ਨੂੰ ਮਨਾਂ ਕਰਦੇ ਹਨ ਔਰ ਸਥਰੀ ਵਸਤਆਂ ਨੂੰ ਉਹਨਾਂ ਵਾਸਤੇ ਹਲਲ ਠਹਿਰਾਉਂਦਾ ਹੈ ਅਰ ਬਰੀ ਵਸਤੂ ਓਹਨਾਂ ਉਤੇ ਹਰ/ਮ ਕਰਦੇ ਹਨ ਅਰ ਓਹਨ ਥੀਂ ਉੱਤੇ ਉਹਨਾਂ ਦੇ ਦੇ ਬੇਬ ਅਰ ਜੈਜਾਲ ਏਹਨਾਂ ਉਤੋ” ਦਰ ਕਰਦੈ ਹਨ ਜੋ ਉਹਨਾਂ ਉਤੇ ਪਏ ਹੋਏ ਸਨ ਤਾਂ ਲੋਗ ਇਹਨਾਂ ਤੇ ਈਮਾਨ ਲੈ 'ਆਏ ਅਰ ਏਹਨਾਂ ਦੀ ਪਏ ਹਏ ਸਨ ਤਾੰ ਜੇ ਲੋਗ ਇਹਨਾਂ ਤੇ ਤੇ ਈਮਾਨ ਲੈ ਆਏ ਅਰ ਏਹਨਾਂ ਦੀ ਹਿਮਾਇਤ ਕੀਤੀ ਅਰ ਇਹਨਾਂ ਨੂੰ ਮਦਦ ਦਿਤੀ ਔਰ ਜੈ ਸਿਖਿਆ ਰੂਪੀ ਨੂਰ (ਅਰਥਾਤ ਕਾਨ) ਇਹਨਾਂ ਦੀ ਤਰਫ ਭੇਜਿਆ ਗਦਆ ਹੈ ਓਸ ਦੇ ਪਿਛੇ ਲਗ ਪੜੇ ਇਹੇ ਲੋਗ ਸਫਲਤ/ ਪਾਨੇ ਵਾਲੇ ਹਨ ॥ ੧੫੭ ॥ ਰੁਕੂਹ ੧੯ ॥

(ਤੁਸੀਂ) ਕਹੁ ਕਿ ਲੋਗੇ ! ਮੈਂ` ਤੁਸਾਂ ਸਾਰਿਆਂ ਦੀ ਤਰਫ (ਓਸ) ਖੁਦਾ ਦਾ ਭੇਜਿਆ ਹੋਇਆ (ਆਇਆ) ਹਾਂ ਕਿ ਆਕਾਸ਼ ਧਰਤਵਿਚ (ਸਾਰੇ ਹੀ)ਓਸ ਦਾ ਰਾਜਯ ਹੈ ਓਸ ਤੇ” ਸਿਵਾ ਕੋਈ ਪੂਜ ਨਹੀ' (ਵਹੀ) ਉਤਪਤਿ ਕਰਦ ਅਰ ਵਹੀ ਖੈ ਕਰਦਾ ਹੈ ਤਾਂ (ਲੋਗੇ !) ਐੱਲ ਪਰ ਈਮਾਨ ਲੈ ਆਓ ਅਰ ਓਸਦੇ ਰਸੂਲ ਨਬੀ ਓਮ ਪਰ(ਭੀ) ਕਿ (ਓਹ ਆਪ ਵੀ)ਅਲਾ ਅਰ ਓਸਦੀਆਂ ਕਿਤਾਬਾਂ । ਪਰ ਭਰੋਸ ਰਖਦੇ ਹੈਂ ਅਰ _ਓਸੇ ਦੀ ਹੀ ਆਗਿਆ ਪਾਲਨ ਕਰੇ ਤਾਂ ਕਿ ਤੁਸੀਂ ਸੁਮਾਰਗ ਪਰ ਆ ਜਾਓ ॥ ੧੫੮ ॥ ਅਰ ਮੂਸਾ ਦੀ ਜਾਤੀ ਵਿਚ ਕਈਂਕ ਲੋਗ (ਐਸੇ ਭ ) ਹਨ ਜੇ ਯਥਾਰਥ ਵਰਤਾ ਦੀ ਸਿਖਿਆ ਅਰ ਯਥਾਰਥ ਦੇ ਹੀ ਅਨੁਸਾਰ ( ਲੋਗਾਂ ਦੇ ਵਿਹਾਰਾਂ ਵਿਚ )