ਪੰਨਾ:ਕੁਰਾਨ ਮਜੀਦ (1932).pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੫


ਪਾਰਾ ੯ ਸੁਰਤ ਆਰਾਫ 2 ੧੭੫

ਬਾਰ ਵਿਚ (ਅਪਣੇ ਉਪਰੋ' ਉਪਰੋ') ਹੁਫਰ ਹਣਣ ਦੀ ਇਛ/ ਕਰਕੇ (ਸਿਖਿਆ ਦੇਂਦੇ ਹਾਂ) ਅਰ ਕਿ ਸ਼ਇਦ ਇਹ ਲੋਗ ਬਜ਼ ਆ ਜਾਣ॥੧੬੪॥ ਤਾਂ ਜਦੋਂ' (ਇਹਨਾਂ ਅਗਿਆ ਭੈਗੀ ਲੋਗਾਂ ਨੇ) ਉਹ ਸਿਖਿਆ ਜੋ ਇਹਨਾਂ ਨੂੰ ਦਿਤੀਆਂ ਗਈਆਂ ਸਨ ਵਿਸਮਰਣ ਕਰ ਦਿਤੀਆਂ ਤਾਂ ਅਸਾੰ ਖੋਟੇ ਕਰੰਮਾਂ ਥੀ' ਮਨਾਂ ਕਰਨ ਵਾਲਿਆਂ ਨੂੰ ਤਾਂ ਬਚ ਲੀਤਾ _ਅਰ_ ਜ਼ਾਲਮਾਂ ਨਹ ਭਿਆਨਕ ਦੁਖ ਵਿਚ ਘੇਰ ਲੀਤਾ ਇਸ ਵਸਤੇ ਕਿ ਉਹ ਬੇ ਫਰਮਾਨ ਸਨ ॥ ੧੬੫॥ ਪੁਨਰ ਜਦੇ' ਮਨ ਕੀਤੇ ਹੋਇਆਂ ਕੌਮਾਂ ਥੀਂ `ਸੀਮਾਂ ਉਲੈੰਘ ਗਏ ਤਾਂ ਅਸਾਂ ਉਨਹਾਂ ਨੰ ਹੁਕਮ ਦਿਤਾ ਕਿ ਫਟਕਾਰੇ ਹੋਏ ਬਾੰਦਰ ਬਨ ਜਓ ॥ ੧੬੬॥ ਅਰ (ਸਮਰਣ ਕਰੋ) ਜਦੇ' ਤੁਹਤੇ ਪਰਵਰਦਿਗਾਰ ਨੇ ਨੇ (ਬਨੀ ਇਸਰਾਈਲ ਨੂੰ) ਜਿਤ ਦਿਤਾ ਸੀ ਉਹ _ਜਰੂਰ ਉਨਹਾਂ _ਪਰ ਪ੍ਰਲੇ ਦੇ ਦਿਨ ਤਕ ਐਸੇ ਹਾਕਮ ਮੁਕਰਰ ਰਖੋਗਾ ਜੋ ਉਨਹਾਂ ਨੂੰ ਕਰੜੇ ( ੨) ਦ<ਦੇ'ਦੇ ਰਹਿਣਗੇ ਨਿਰਸੰਦੇਹ ਤਹਾਡ/ ਪਰਵਰਦਿਗਾਰ ਪ੍ਰਤਯੁਤ ਸਜ ਭੀ ਅਤੀਵ ਸ਼ੀਪ੍‌ ਦੇ'ਦਾ ਹੈ ਅਰ ਨਿਰਸੰਦੇਹ ਓਹ ਬਖਸ਼ਣੇ ਵਾਲਾ ਮੇਹਰਬਾਨ ਭ) ਹੈ॥੧੬੭॥ ਅਰ ਅਸਾਂ ਨੇ ਬਨੀ ਅਸਰਾਈਲ ਨੂੰ ਯੂਥ ਯੁਥ ਕਰਕੇ ਦੇਸ ਰ੍ (ਦੀਆਂ ਦਿਸਾਓ') ਵਿਚ ਖਿਲਾਰ ਦਿਤਾ (ਸੋ)ਉਹਨਾਂ ਵਿਚੋ ਕਈਕ ਹਾਂ ਭਲੇ ਲੋਗ ਸਨ ਅਰ ਕਈਕ ਭਲੇ ਨਹੀ ਸਨ ਅਰ ਅਸਾਂ ਨੇ ਉਹਨਾਂ ਦੀ ਸੁਖ ਤਥਾ ਦਖ਼ (ਦੇਨੋ' ਤਰਹਾਂ) ਕਰਕੇ ਪ੍ਰੀਖਸ ਲੀਤੀ-ਤਾਂ ਕਿ ਇਹ ( ਸਾਡੀ ਤਰਫ) ਮੁੜ _ਔਣ॥੧੬੮॥ ਪੁਨਰੈਂ ਓਹਨਾਂ ਦੇ ਪਿਛੋਂ ਐਸੇ ਨਾਖਲਫ (ਕਪੂਤ ਉਨਹਾਂ) ਦੇ ਅਸਥਾਨਧਾਰੀ ਹੋਏ ਕਿ ਪੁਸਤਕ ਦੇ ਮਾਲਕ ( ਤਾਂ) ਬਨੇ ( ਪਰੰਤੂ) ਇਸ ਕਮੀਨ ਦੁਨੀਆਂ ਦੀ ਕੋਈ ਵਸਤੂ ਮਿਲੇ ਤਾਂ ਲੈ ਲੈੱਦੇ ਅਰ ਆਖਦੇ ਹਨ ਕਿ ਇਹ ਅਵਗੁਣ ਤਾੰ ਸਾਫ! ਮਾਫ ਹੋ ਜਾਵੇਗਾ ਔਰ ਯਦੀ ਅਮੁਨਾ ਪ੍ਰਕਰਣ ਕੋਈ ਸਾਂਸਾਰਿਕ ਪਦਾਰਥ (ਪੁਨਰ) ਇਨ੍ਹਾਂ ਦੇ ਦੇ ਸਨਮੁਖ ਆ ਜਾਵੇ ਤਾਂ ਉਸਨੂੰ (ਭੀ) ਲ ਲੈਕੇ ਹੀ ਰਹਿਣ ਕੀ ਏਹਨਾਂ ਲੋਗਾਂ ਨਾਲ ਉਹ ਪ੍ਰਤਗਿਆ ਜੋ ਕਿਤਾਬ (ਤੌਰਾਤ) ਵਿਚ ਲਿਖੀ ਹੋਈ ਹੈ ਲੀਤੀ ਨਹੀਂ ਗਈ ਸੀ ਕਿ ਸਚ) ਬਾਤ ਤੋਂ ਸਿਵਾ ਦੂਸਰੀ ਬਾਰਤਾ ਖੁਦ ਦੀ ਤਰਫ ਖ਼ਨਸੂਬ ਨਹੀਂ ਕਰਾਂਗੇ ਅਰ ਜੇ ਕਛ ਉਸ (ਕਿਤਾਬ) ਵਿਚ ਹੈ ਉਹਨਾਂ ਨੇ ਉਸ ਨੂੰ ਨੂੰ ਪੜ੍ਹ ਲੀਤਾ ਅਰ ਜੋ ਲੋਗ ਸੈਜਮੀ ਹਨ ਅੰਤ ਦਾ ਘਰ `ਉਹਨਾਂ ਦੇ ਭਗਾਂ ਵਿਚ (ਏਸ ਸਾੰਸਾਰਿਕ ਪਦਾਰਬਾਂ ਨਾਲੋ) ਕਈ) ਗੁਣਾਂ ' ਉੱਤਮ ਹੈ ਕੀ ਤੁਸੀ (ਇਤਨੀ ਬਾਤ ਭੀ) ਨਹੀਂ ਸਮਝਦੇ॥ ੧੬੯॥ ਅਰ ਜੋ ਲੋਗ ਕਿਤਬ ਨੂੰ ਕਰੜਾਈ ਨਾਲ਼ ਪਕੜ) ਬੈਠੇ

ਹਨ ਅਰ ਨਮਾਜ਼ ਪੜ੍ਹਦੇ ਹਨ ਤਾਂ ਅਸੀਂ ਐਸਿਆਂ ਸੁਕਰਮੀਆੰ ਦੇ ਫਲ ਨੂੰ ਵਿਅਰਥ ਨਹੀਂ ਹੇਣ ਦੇਵਾਂਗੇ॥ ੧੭੦॥ ਔਰ ਜਦੋਂ ਅਸਾਂ ਇਹਨਾਂ (ਦੇ

91676੭੬੪/ 60 £3।983/9 /71677/ਤ/ 11/91% 0000 11 10010 01110). (0104

` -= '= ਦਖਲ”. <<