ਪੰਨਾ:ਕੁਰਾਨ ਮਜੀਦ (1932).pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੬


ਪਾਰ ੯ ਸੁਰਤ ਆਰਾਫ ੭ ੧੭੬

ਦਾ 5544 ਰਬ ਤਰਕ ਵਡਿਆੰ) ਤੇ ਪਰਬਤ ਨੂੰ ਇਸ ਭਾਂਤ ਲਿਆ ਇਸਥਿਤ ਕੀਤ ਕਿ ਮਾਨੋ ਉਹ ਸਇਬਾਨ ਸੀ ਅਰ ਸਮਝ ਗਏ ਕਿ ਇਹ (ਪਰਬਤ) ਉਨਹਾਂ ਪਰ ਹੁਣੇ ਹੀ ਡਿਗਾ (ਕਿ ਡਿਗਾ ਅਰ ਅਸਾਂ ਆਗਿਆ ਦਿਤੀ ਕਿ ਇਹ ਕਿਤਾਬ ਤੌਰੇਤ) ਜੇ ਅਸਾਂ ਤੁਹਾਨੂੰ ਪ੍ਦਾਨ ਕੀਤੀ ਹੈ (ਇਸਨੂੰ) ਭਲ) ਤਰਹਾਂ ਪਕੜੀ ਰਖਣ ਅਰ ਜੇ ਕਛ ਇਸ ਵਿਚ (ਲਿਖਿਆ) ਹੇਇਆ ਹੈ ਉਸਨੂੰ ਯਾਦ ਰਖਣਾ ਕਿ ਸ਼ਾਇਦ ਤੁਸੀਂ ਸੈਜਮੀ ਬਣ ਜਾਓ ॥ ੧੭੧॥ ਰੁਕੂਹ ੨੧।

ਅਰ ਜਦੋ ਤੁਹਾਡੇ ਪਰਵਰਦਿਗਾਰ ਨੇ ਬਨ) ਆਦਮ ਪਾਸੋਂ ਅਰਥਾਤ ਉਨਹਾਂ ਦੀਆੰ ਪਿਠਾੰ ਵਿਚੋਂ' ਉਨਹਾਂ ਦੀਆਂ ਨਸਲਾਂ ਨੂੰ ਉਤਪਤ ਕੀਤਾ ਅਰ ਉਨਹਾਂ ਦੀ ਜਾਨਾਂ ਉਪਰ (ਖੁਦ) ਉਹਨਾਂ ਨੂੰ ਹੀ ਗਵਾਹ _ਬਣਾਇਆ ਕੀ ਸੈਂ ਤੁਹਾਡਾ ਪਰਵਰਦਿਗਾਰ ਨਹੀਂ ਹਾੰ ਊ ਸਾਰੇ ਹੀ ਬੇਲੇ ਹਾੰ ਹੈੱ' ਅਸੀਂ (ਏਸ ਬਾਤ ਦੇ) ਗਵਾਹ ਹਾਂ (ਅਰ ਇਹ ਇਸ ਭਾਵ ਪਰ ਕਿ ਐਸਾ ਨਾ ਹੋਵੇ) ਕਿਤੇ ਤੁਸੀਂ ਪ੍ਰਲੇ ਦੇ ਦਿਨ ਕਹਿਣ ਲਗੋ ਕਿ ਅਸੀ_ਤਾਂ ਏਸ ਬਾਤ ਥੀਂ ਅਗਿਆਤ ਹੀ ਰਹੇ ॥ ੧੭੨॥ ਅਥਵਾ ਕਹਿਣ ਲਗੇ ਕਿ ਸ਼ਿਰਕ ਆਦ ਵਿਚ ਤਾਂ ਸਾਡਿਆੰ ਵਡਿਆਂ ਨੇ ਹੀ ਕੀਤਾ ਅਰ ਅਸੀ” ਉਨਹਾਂ ਦੀ ਹੀ ਉਲਾਦ ਸੌ (ਕਿ) ਉਹਨਾਂ ਦੇ ਪਿਛੋਂ (ਜਗਤ ਵਿਚ ਆਏ) ਕੀ ਤੂੰ ਸਾਨੂੰ ਉਹਨਾਂ ਲੋਗਾਂ ਦੀ ਅਵਗਿਆ ਦੇ ਕਾਰਨ ਮਾਰਦਾ ਹੈ” ਜਿਨਾਂ ਨੇ(ਪਹਿਲਾਂ)ਭੁ ਲ ਕਤੀ।।੧੭੩॥ ਅਰ ਇਸ ਪ੍ਰਕਾਰੇਣ (ਅਸੀਂ) ਆਪਣੀਆਂ ਆਇਤਾੰ ਨੂੰ ਵਿਸਤਨੀਰ ਪੂਰਵਕ ਵਰਣਨ ਕਰਦੇ ਹਾਂ ਤਾਂ ਕਿ ਇਹ ਲੋਗ (ਸਾਡੀ ਤਰਫ) ਫਿਰ ਔਣ ।। ੧੭੪ ॥ ਅਰ (ਤਸੀਂ) ਏਹਨਾਂ ਲੋਗਾਂ ਨੂੰ ਉਸ ਆਦਮੀ ਦਾ ਹਲ ਪੜ੍ਹਕੇ ਸੁਣਓ ਜਿਸ ਨੂੰ ਅਸਾਂ ਆਪਣੀਆਂ ਸ਼ਕਤੀਆਂ ਦਿਤੀਆਂ ਸਨ ਪੁਨ: ਉਸ ਨੇ ਉਹ ਕੁੰਜ ਉਤਾਰ ਦਿਤੀ ਤਾਂ ਸ਼ੈਤਾਨ ਉਸਦੇ ਪਿਛੇ ਪੜ ਗਿਆਂ ( ਅਰ ਉਸਨੂੰ ਭਟਕ। ਇਆਂ ) ਤਾਂ ਉਹ ਕਪੰਥੀਆੰ ਵਿਚ ਜਾ ਮਿਲਿਆ ॥੧੭੫॥ਅਰ ਯਦੀ ਅਸੀਂਚਾਹੈਂਦੇ ਤਾਂ ਉਹਨਾਂ (ਹੀ ਸਿਧੀਆਂ) ਦੇ ਬਲ ਨਾਲ ਉਸ ਦਾ ਬੜਾ ਪ੍ਰਤਾਪ ਕਰਦੇ ਪਰੈਚ ਉਂਸਨੇ ਹੇਠਾਂ ਹੀ ਡਿਗਣਾਂ ਚਾਹਿਆ ਅਰ ਆਪਣੀ ਮਾਨਸਿਕ ਸੈਂਕਲਪਾੰ ਪਿਛੇ ਲਗ ਪਇਆ ਤਾਂ ਉਸ ਦੀ ਬਾਤ (ਦ੍੍‌ਿਸ਼ਟਾਂਤ)ਕਤੇ ਦੀ ਬਾਂਤ ਦੇ ਸਮਾਨ ਹੇ ਗਈ ਕਿ ਯਦੀਚ ਕਤੇ ਪਰ ਬੋਬ ਲਾਦੇ' ਤਾਂ ਉਹ ਹ੍ਰਾਂਪਦਾ ਰੈ ਅਰ ਯਦੀ ਉਸ ਨੂੰ (ਉਸ ਦੇ ਹਾਲ ਪਰ) ਛਭੀ ਰਖੀਏ ਤਾਂ ਭੀ ਜਬਾਨ ਬਾਹਰ ਕਢੀ ਰਖੇਰਾ ਤਾਂ ਏਂਹੇ ਈ ਦ੍ਰਿਸ਼ਟਾਂਤ ਉਨ੍ਹਾਂ ਲੋਗਾਂ ਦਾ ਹੈ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਅਲੀਕ ਕੀਤ ਤਾੰ (ਤੁਸੀਂ) ਇਹ ਕਥ/ ( ਏਹਨਾਂ ਲੋਗਾਂ ਅਗੇ ) ਵਰਣਨ ਕਰੇ ਤਾਂ ਕਿ ਇਹ ਲੋਗ ਵਿਚਾਰ ਕਰਨ ॥ ੧੭੬ ॥ ਜਿਨਹਾਂ ਲੋਗਾਂ ਨੰ ਸਾਡੀਆਂ ਆਵਿਤਾੰ ਨੂੰ (ਮਿਥਿਆ ਠਹਿਰਾਇਆ ਉਨ੍ਹਾਂ ਦੀ ( ਭੀ ਕੈਸੀ ਹੀ ) ਮਲਨੀ