ਪੰਨਾ:ਕੁਰਾਨ ਮਜੀਦ (1932).pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੨

ਪਾਰਾ ੯

ਸੂਰਤ ਅਨਫਾਲ ੮


ਦੂਰ ਕਰ ਦੇਵੇ ਅਰ ਤਾ ਕਿ ਤੁਹਾਡੇ ਦਿਲਾਂ ਨੂੰ ਧਗਸ ਦੇਵੇ ਅਰ ਓਸੇ ( ਪਾਣੀ ) ਦਵਾਰਾ ( ਯੁਧ ਭੂਮੀ ਵਿਚ ) ਤੁਹਾਡੇ ਪੈਰ ਜਮਾਈ ਰਖੋ ॥ ੧੧ ॥ ਜਦੋਂ ਤੁਹਾਡਾ ਪਰਵਰਦਿਗਾਰ ਫਰਿਸ਼ਤਿਆੰ ਨੂੰ ਵਹੀ ਦੁਵਾਰਾ (ਆਤਿਆ ਦੇ) ਰਿਹ ਸੀ ਕਿ ਅਸਾੰਂ' ਤੁਹਾਡੇ ਸਾਥ ਹਾਂ ਤਾਂ ਤੁਸੀਂ ਮੁਸਲਮਾਨਾਂ (ਦੇ ਪੈਰਾਂ) ਨੂੰ ਜਮਾਈ ਰਖੋ ਅਸੀਂ ਸਮੀਪ ਹੀ ਕਾਫਰਾਂ ਦੇ ਦਿਲਾਂ ਵਿਚ ਭੈ ਭਾਲ ਦੇਵਾਂਗੇ (ਚੰਗਾ) ਤਾਂ ਲਗੇ (ਉਹਨਾਂ ਕਾਫਰਾਂ ਦੀ) ਥੌਣਾਂ ਤੇ ਅਰ ਲਗੇ ਇਹਨਾਂ ਦੇ ਜੋੜ ਜੇੜ ਉਤੇ ॥ ੧੨॥ ਇਹ ਇਸ ਬਾਤ ਦੀ ਸਜਾ ਹੈ ਕਿ ਉਨ੍ਹਾਂ ਨੇ ਅੱਲ ਅਰ ਉਸ ਦੇ ਰਸੂਲ ਦੀ ਵਿਰੋਧਤ ਕੀਤੀ ਅਰ ਜੇ ਅੱਲਾ ਅਰ ਉਸਦੇ ਰਸੁਲ ਦੀ ਮੁਖਾਲਫਤ ਕਟੇ ਗਾ ਤਾਂ (ਉਸ ਨੂੰ ਐਸਾ ਹੀ ਕਸ਼ਟ ਮਿਲੇਗਾ ਕਿਉਂਕਿ) ਅੱਲਾ ਦੀ ਮਾਰ ਬੜੀ ਕਰੜੀ ਹੈ॥੧੩॥ (ਕਾਫਰੇ ਤੁਹਾਨੂੰ) ਇਹੇ ਹੀ (ਕਸ਼ਟ) ਹੈ ਤਾਂ (ਜਰਾ) ਦਸ ਦਾ ਰਸ ਚਖੋ ਅਰ (ਯਾਦ ਰਖੋ) ਕਿ (ਆਖਰਕਾਰ) ਕਾਫਰਾਂ ਤਾਈ' ਨਾਰਕੀ ਦੁਖ(ਭੀ).ਹੋਵੇਗਾ ॥੧੪॥ ਮੁਸਲਮਾਨੋ! ਜਦੋ' ਕਾਫਰਾਂ ਦੇ ਸਾਥ ਤੁਹਾਡੇ ਦਲ ਦੀ ਮੁਠ ਭੇੜ ਹੇ ਜਾਵੇ ਤਾਂ ਉਨਹਾਂ ਨੂੰ (ਕਦਪਿ) ਪਿਠ ਨਾ ਦੇਣੀ ।੧੫॥ਅਰ ਜੈ ਆਦਮੀ ਐਸੇ ਸਮੇ ਕਾਫਰਾੰ ਨੰ ਆਪਣੀ ਪਿਠ ਦੇਵੇਗਾ ਸਿਵਾਏ ਇਸਦੇ ਕਿ ਜੇ ਯੁਧ ਹੁਨਰ ਦਵਾਰਾ ਹੇਇਆ ਯੂਧ ਵਾਸਤੇ ਪਰਤਨੇ ਵਾਲ਼ ਹੋਵੇ ਅਥਵਾ ਆਪਣੇ ਦਿਲ ਵਿਚ ਆਕਰ ਮਿਲਨ _ਵਾਲ/ _( ਨਹੀਂ ਤਾੰ ) ਉਹ ਖੁਦਾ ਦੇ ਗਜ਼ਬ ਵਿਚ ਆ ਗਇਆ ਅਰ(ਅੱਤ ਨੂੰ)ਉਸਦਾ ਨਰਕੀ' ਨਿਵਾਸ ਹੋਵੇਗਾ ਅਰ ਉਹਬਹੁਤ ਹੀ)ਬਰੀ ਜਗਹ ਹੈ।੧੬॥ਤਾਂ(ਮੁਸਲਮਾਨੋ)ਕਾਫਰਾਂ ਨੂੰ ਤੁਸਾਂ ਕਤਲ ਨਹੀਂ ਕੀਤਾ ਕਿੰਤੂ ਉਹਨਾਂ ਨੂੰ ਅੱਲਾ ਨੇ ਕਤਲ ਕੀਤਾ ਹੈ ਅਰ[ਹੇ ਪੈਯਬਰ)ਜਦੋ” ਤੁਸਾਂ ਤੀਰ ਚਲਾਏ ਤਾਂ ਤੁਸਾਂ ਤੀਰ ਨਹੀਂ ਚਲ/ਏ ਕਿੰਤੂ ਅੱਲਾ ਨੇ ਤੀਰਚਲਾਏ ਤਾਂ ਕਿ ਮੁਸਲਮਾਨਾਂ ਨੂੰ ਆਪਣੀ ਵਲੋ ਚੌਗਾ ਇਨਆਮ ਬਖਸ਼ੇ ਨਿਰਸੈਂਦੇਹ ਅੱਲਾ ਸਣਦਾ(ਅਰ)ਜਾਣਦਾ ਹੈ ॥੧੭॥ਇਹ ਬਾਰਤ(ਭਲ) ਭਾਂਤ ਸੁਣ ਰਖੋ)ਅਰ(ਜਾਣ ਲਓ ਕਿ)ਖਦਾ ਨੂੰ ਕਾਫਰਾਂ ਦੀਆਂ ਉਕਤੀਆਂ ਯੁਕ- ਤੀਆਂ ਦਾ ਨਿਰਸ ਕਰਨ ਅਭੀਸ਼ਟ ਹੈ ॥ ੧੮ ॥ (ਹੇ ਮੱਕਾ ਨਿਵਾਸੀ ਜਨੋ) ਤੁਸੀ ਜੇ ਵਜੈਤਾ ਮੰਗਦੇ ਸ (ਕਿ ਜੇ ਸਚੇ ਮਾਰਗ ਪਰ ਹੈ ਉਸ ਦੀ ਵਿਜੈਤ ਹੇਵੇ) ਤਾਂ ਲੌ ਵਿਜੈਤ (ਭ)) ਤੁਹਾਤੇ ਸਨਮੁਖ ਆ ਵਿਦਮਾਨ ਹੋਈ ਅਰ ਯਦੀ (ਅਗੇ ਵਾਸਤੇ ਇਸਲਾਮ ਦੀ ਮੁਖਾਲਫਤ ਥੀਂ) ਹਟੇ ਰਹੋਗੇ ੩ ਏਹ ਤੁਗਤੇ _ਵਸਤੇ ਚੈਗਾ_ ਹੋਵੇਗਾ ਅਰ _ਯਦੀ __ਪਨਰ (ਇਸਲਾਂਮ ਸਾਥ ਦੈਤ ਭਾਵ ਵਾਸਤੇ) ਆਓਗੇ ਤਾੰ ਅਸੀਂ ਭੀ ਪੁਨਰ ਮੁਸਲਮਾਨਾਂ ਦੀ ਸਹਾਇਤਾ ਵਸਤੇ ਆਵਾਂਗੇ ਅਰ ਤੁਹਾਡਾ ਟੋਲਾ ਕਿਤਨਾ ਹੀ ਵਡਾ (ਕਿਉਂ ਨਾ) ਹੋਵੇ ਤੁਹਾਡੇ ਕਿਸੇ ਵੀ ਕੌਮ ਨਹੀਂ ਆਵੈਗ ਅਰ ਇਹ