ਪੰਨਾ:ਵਲੈਤ ਵਾਲੀ ਜਨਮ ਸਾਖੀ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੮੪੮੦੦੦॥ ਦੁਰਲੰਬਿਆ ਜੁਗ ਵਾਹ ਵਾਹ ਕੀਨਾ॥ ਸਹਜਿਵਾਣਿ ਵਾਹ ਵਾਹ ਜਪਿ ਲੀਨਾ॥ ਕਹੁ ਨਾਨਕ ਦੁਰਲੰਬਿਆ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੨॥ ਇਕ ਕਰੋੜਿ ਚਉਰੰਜਹਾ ਲਾਖ ਚਉਰਾਸੀਹ ਹਜਾਰ॥੧੫੪੮੪੦੦੦॥ ਬਜਰ ਜੁਗ ਮਹਿ ਕੀਰਤਨੁ ਗਾਇਆ॥ ਸਹਜਿਵਾਣਿ ਵਾਹ ਵਾਹ ਕਮਾਇਆ॥ ਕਹੁ ਨਾਨਕ ਬਜਰ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੩॥ ਇਕ ਕਰੋੜਿ ਪਚਵੰਜਹਾ ਲਖ ਬਾਵੰਜਹ ਹਜਾਰ॥੧੫੫੫੨੦੦੦॥ ਧਰਮਜੁਗ ਧਿਆਨੁ ਪ੍ਰਭ ਧਰਿਆ॥ ਸਹਜਿਵਾਣਿ ਵਾਹ ਵਾਹ ਕਰਿਆ॥ ਕਹੁ ਨਾਨਕ ਧਰਮ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾ

171