ਪੰਨਾ:ਵਲੈਤ ਵਾਲੀ ਜਨਮ ਸਾਖੀ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਜਾਂਦੀਆਂ ਹੈਨਿ। ਤਬਿ ਬਾਬੇ ਆਖਿਆ 'ਮਰਦਿਨਿਆਂ*! ਰਬਾਬ ਵਜਾਇ।ਤਾਂ ਮਰਦਾਨੈਂ ਆਖਿਆ, “ਜੀ ਮੇਰੇ ਹਥਿ ਘੋੜਾ ਹੈ। ਤਾਂ ਬਾਬੇ ਆਖਿਆ, “ਵਾਹਿਗੁਰੂ ਕਰਿਕੈ ਘੋੜਾ ਹਥਹੁ ਛੋਡਿ ਦਿਹਿ'। ਤਾਂ ਮਰਦਾਨਿ ਘੋੜਾ ਛੋਡਿ ਦਿਤਾ। ਰਬਾਬ ਵਜਾਇਆ, ਰਾਗ ਤਿਲੰਗ ਕੀਤਾ, ਬਾਬਾ ਬੋਲਿਆ ਸਬਦੁ ਮਃ ੧॥:

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥ ਬਲਿਹਾਰੀ ਗੁਰ ਆਪਣੇ ਗੁਰਕਉ ਬਲਿਜਾਈਆ॥੧॥ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ ਰਹਾਉ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ

243