ਫਰਮਾ:ਚੁਣੀ ਹੋਈ ਲਿਖਤ
"ਮੈਕਬੈਥ"
ਐਕਟ-1
ਸੀਨ-1
ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ;
{ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼}
ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ?
ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ?
ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ,
ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ।
ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ।
ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ?
ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ।
ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ।
ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ ।
ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ,
ਸੁਹਣਾ ਹੈ ਬਦ, ਬਦ ਹੀ ਸੁਹਣਾ;
ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ।
{ਅਲੋਪ ਹੋ ਜਾਂਦੀਆਂ ਹਨ}
Usage
[ਸੋਧੋ]This template is designed to automatically switch between chosen works depending on the month. There is no requirement to edit this template, chosen texts should be added to the respective files (as the month) displayed below, and these files will be transcluded into place.
Default format for each page
[ਸੋਧੋ]<!-- -->{{featured download|**pagename**}}<!-- -->''"'''[[**pagename**]]'''" (**short introductory statement**) [[Author:**name**|]].'' (**Summary statement about work**) [[File:**selected image name**.jpg|150px|right]] <!--80px if portrait--> <div style="margin-left: 2em; font-size: 0.88em;"> (**snippet of starting text of work**) </div> :('''[[**pagename**|Read on...]]''')
- Template:ਚੁਣੀ ਹੋਈ ਲਿਖਤ/ਜਨਵਰੀ
- Template:ਚੁਣੀ ਹੋਈ ਲਿਖਤ/ਫਰਵਰੀ
- Template:ਚੁਣੀ ਹੋਈ ਲਿਖਤ/ਮਾਰਚ
- Template:ਚੁਣੀ ਹੋਈ ਲਿਖਤ/ਅਪ੍ਰੈਲ
- Template:ਚੁਣੀ ਹੋਈ ਲਿਖਤ/ਮਈ
- Template:ਚੁਣੀ ਹੋਈ ਲਿਖਤ/ਜੂਨ
- Template:ਚੁਣੀ ਹੋਈ ਲਿਖਤ/ਜੁਲਾਈ
- Template:ਚੁਣੀ ਹੋਈ ਲਿਖਤ/ਅਗਸਤ
- Template:ਚੁਣੀ ਹੋਈ ਲਿਖਤ/ਸਤੰਬਰ
- Template:ਚੁਣੀ ਹੋਈ ਲਿਖਤ/ਅਕਤੂਬਰ
- Template:ਚੁਣੀ ਹੋਈ ਲਿਖਤ/ਨਵੰਬਰ
- Template:ਚੁਣੀ ਹੋਈ ਲਿਖਤ/ਦਸੰਬਰ
Note that each of these files is protected.
Checklist
[ਸੋਧੋ]- pagename (in download template, in lead link, in "read more")
- author name
- introductory statement of work
- summary statement about work
- selected snippet
- image link, and set portrait or landscape
Please check all the links work including the "grab a download" link