ਸਮੱਗਰੀ 'ਤੇ ਜਾਓ

ਪੂਰਨ ਭਗਤ

ਵਿਕੀਸਰੋਤ ਤੋਂ
(ਕਿੱਸਾ ਪੂਰਨ ਭਗਤ ਤੋਂ ਮੋੜਿਆ ਗਿਆ)
ਪੂਰਨ ਭਗਤ (19th century)
 ਕਾਦਰਯਾਰ
49416ਪੂਰਨ ਭਗਤਕਾਦਰਯਾਰ

ਅਸਲੀ ਤੇ ਪੂਰਾ ਕਿੱਸਾ ਪੂਰਨ ਭਗਤ--ਕ੍ਰਿਤ ਕਾਦਰਯਾਰ



ਅਲਫ ਆਖ ਸੁਣਾ ਖੁਦਾ ਤਾਂਈਂ ਜਿਸ ਨੂੰ ਪੀਰ ਫਕੀਰ ਧਿਆਂਵਦੇ ਨੇ
ਲੋਹ ਕਲਮ ਤੇ ਜਿਮੀਂ ਅਸਮਾਨ ਤਾਰੇ ਚੰਦਸੂਰਜ ਭੀ ਸੀਸ ਨਿਵਾਂਵਦੇ ਨੇ
ਕਾਦਰਯਾਰ ਮੀਆਂ ਜੰਗਲ ਜੂਹ ਵੇਲੇ ਸਭੇ ਰਬ ਦਾ ਬਿਰਧ ਕਮਾਂਵਦੇ ਨੇ