ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਸੂਚੀ ਕਿੱਸਾਕਾਰ

ਵਿਕੀਸਰੋਤ ਤੋਂ

ਸੂਚੀ ਕਿੱਸਾਕਾਰ

ਹੀਰ ਰਾਂਝਾ

1. ਅਹਿਮਦ ਯਾਰ
3. ਸੱਯਦ ਮੀਰਾਂ ਸ਼ਾਹ
5. ਹਜ਼ੂਰਾ ਸਿੰਘ
7. ਹਾਸ਼ਮ ਸ਼ਾਹ
9. ਹੁਸੈਨ
11. ਕਿਸ਼ਨ ਸਿੰਘ ਆਰਿਫ਼
13. ਗੋਕਲ ਚੰਦ
15. ਜੋਗਾ ਸਿੰਘ
17. ਨਰੈਣ ਸਿੰਘ
19. ਪੀਰਾਂ ਦਿੱਤਾ
21. ਬਾਵਾ ਬੰਸੀ ਲਾਲ
23. ਮੀਆਂ ਅਸ਼ਰਫ਼
25. ਮੌਲਾ ਬਖ਼ਸ਼ ਕੁਸ਼ਤਾ
27 . ਮੌਲਾ ਬਖ਼ਸ਼
29. ਰੌਸ਼ਨ
31. ਲਾਹੌਰੀ ਸਿੰਘ
33. ਵੀਰ ਸਿੰਘ

2. ਅਹਿਮਦ ਗੁੱਜਰ
4. ਸੂਬਾ ਸਿੰਘ
6. ਹਾਸ਼ਮ
8. ਹਾਮਿਦ
10. ਕਾਹਨ ਸਿੰਘ
12. ਗੁਰਦਾਸ ਗੁਣੀ
14. ਚੰਨਣ ਸਿੰਘ, ਭਾਨ ਸਿੰਘ
16. ਦਮੋਦਰ
18. ਪੀਰ ਮੁਹੰਮਦ ਸ਼ਾਹ
20. ਫ਼ਜ਼ਲ ਸ਼ਾਹ
22. ਭਗਵਾਨ ਸਿੰਘ
24. ਮੁਕਬਲ
26. ਮੌਲਵੀ ਨੂਰ ਉਦੀਨ
28. ਰਣ ਸਿੰਘ
30. ਲਾਲ ਸਿੰਘ
32. ਵਾਰਿਸ ਸ਼ਾਹ

ਸੱਸੀ ਪੁੰਨੂੰ

1. ਅਹਿਮਦ ਯਾਰ
3. ਹਰਨਾਮ ਸਿੰਘ
5.ਹਾਫ਼ਜ਼ ਬਰਖੁਰਦਾਰ
7.ਗੁਲਾਮ ਰਸੂਲ
9. ਫ਼ਜ਼ਲ ਸ਼ਾਹ

2. ਇੰਦਰ ਸਿੰਘ ਮਸਕੀਨ
4. ਹਾਸ਼ਮ
6. ਕਰੀਮ ਬਖ਼ਸ਼
8. ਨੱਥਾ ਸਿੰਘ
10. ਛੱਜੂ ਸਿੰਘ

11. ਬਾਬਾ ਮੇਹਰ ਸਿੰਘ
13. ਮਿਲਖੀ
15. ਮੋਹਨ ਲਾਲ
17. ਲਖ ਸ਼ਾਹ

12. ਮੀਆਂ ਬਹਿਬਲ
14. ਮੁਹੰਮਦ ਬੂਟਾ ਗੁਜਰਾਤੀ
16. ਮੌਲਾ ਸ਼ਾਹ ਕਾਦਰੀ

ਸੋਹਣੀ ਮਹੀਂਵਾਲ

1. ਅਹਿਮਦ ਯਾਰ
3. ਸੁੰਦਰ ਸਿੰਘ
5. ਸਦਾ ਰਾਮ (ਪੰਡਤ)
7.ਹਾਸ਼ਮ
9. ਕਾਦਰ ਯਾਰ
11. ਗੁਪਾਲ ਸਿੰਘ
13. ਜੋਧ ਸਿੰਘ
15. ਫ਼ਜ਼ਲ ਸ਼ਾਹ
17. ਫ਼ਕੀਰ ਅਕਬਰ ਸ਼ਾਹ
19. ਬਾਘ ਸਿੰਘ
21. ਭਗਵਾਨ ਸਿੰਘ
23. ਮਾਨ ਦਾਸ
25. ਮੀਰਾਂ ਸ਼ਾਹ
27. ਮੁਹੰਮਦ ਦੀਨ ਕਾਦਰੀ
29. ਮੁਸ਼ਤਾਕ ਰਜ਼ਾ

2. ਸਾਧੂ ਸਦਾ ਰਾਮ
4. ਸੱਯਦ ਝੰਡੇ ਸ਼ਾਹ
6. ਸ਼ੇਰ ਮੁਹੰਮਦ
8. ਹਾਫ਼ਿਜ਼ ਬਰਖੁਰਦਾਰ
10. ਗੰਗਾ ਰਾਮ
12. ਜੀਵਾ ਸਿੰਘ
14. ਪਾਲ ਸਿੰਘ ਆਰਿਫ਼
16. ਫਜ਼ਲ ਦੀਨ
18. ਬਜ਼ਾਰਾ ਸਿੰਘ
20. ਬਿਸ਼ਨ ਸਿੰਘ
22. ਭਾਈ ਮਿਤ ਸਿੰਘ
24. ਮੀਆਂ ਮੁਹੰਮਦ
26. ਮੁਹੰਮਦ ਬਖ਼ਸ਼
28. ਮੁਹੰਮਦ ਬੂਟਾ ਗੁਜਰਾਤੀ
30. ਮੌਲਾ ਸ਼ਾਹ

ਮਿਰਜ਼ਾ ਸਾਹਿਬਾਂ

1. ਅਹਿਮਦ ਯਾਰ
3. ਹਾਫ਼ਜ਼ ਬਰਖੁਰਦਾਰ
5. ਪੀਲੂ
7. ਬੂਟਾ ਗੁਜਰਾਤੀ
9. ਮੀਆਂ ਸ਼ੇਰ ਮੁਹੰਮਦ
11. ਮੁਹੰਮਦ ਬਖ਼ਸ਼
13. ਮੌਲਵੀ ਮੁਹੰਮਦ ਨਿਜ਼ਾਮੀ

2. ਸਰਜੂ ਰਾਮ
4. ਜੀਵਾ ਸਿੰਘ
6. ਫ਼ਕੀਰ ਮੁਹੰਮਦ ਸ਼ਾਹ
8. ਭਗਵਾਨ ਸਿੰਘ
10. ਮੀਆਂ ਮੁਹੰਮਦ
12. ਮੁਹੰਮਦ ਉਲਦੀਨ ਕਾਦਰੀ

 ਕੀਮਾ ਮਲਕੀ

1. ਹਸ਼ਮ ਸ਼ਾਹ

2. ਬਖ਼ਸ਼ੀ ਈਸਾਈ

ਕਾਕਾ ਪਰਤਾਪੀ

1. ਈਸ਼ਰ ਸਿੰਘ
3. ਗੁਰਦਿਆਲ ਸਿੰਘ
5. ਚੌਧਰੀ ਘਸੀਟਾ

2. ਗੁਰਦਿੱਤ ਸਿੰਘ
4. ਗੋਕਲ ਚੰਦ
6. ਛੱਜੂ ਸਿੰਘ

ਸੋਹਣਾ ਜ਼ੈਨੀ

1. ਜਲਾਲ
3. ਮੁਨਸ਼ੀ ਖਾਹਸ਼ ਅਲੀ

2. ਬਖ਼ਸ਼ੀ ਈਸਾਈ
4. ਬੱਲੂ ਰਾਮ ਬਾਜ਼ੀਗਰ

ਇੰਦਰ ਬੇਗੋ

1. ਛੱਜੂ ਸਿੰਘ
3. ਪੂਰਨ ਚੰਦ

2. ਨਰੈਣ ਸਿੰਘ
4. ਮੰਗਤ ਰਾਮ

ਰੋਡਾ ਜਲਾਲੀ

1. ਕਿਸ਼ੋਰ ਚੰਦ ਬੱਦੋਵਾਲੀਆ

2. ਮੁਹੰਮਦ ਬੂਟਾ ਗੁਜਰਾਤੀ

ਪੂਰਨ ਭਗਤ

1. ਸਾਧੂ ਸਾਹਿਬ ਸਿੰਘ
3. ਕਲਿਆਣ ਦਾਸ
5. ਕਾਲੀਦਾਸ ਮਰਹੂਮ
7. ਕਿਸ਼ਨ ਸਿੰਘ ਆਰਿਫ਼
9. ਦੇਵਾ ਸਿੰਘ
11. ਬਾਲਕ ਰਾਮ
13. ਨੱਥੂ ਰਾਮ

2. ਹਰਦਮ ਮਸਤ (ਵਾਸੀ ਚਕਵਾਲ)
4. ਕਾਦਰ ਯਾਰ
6. ਕਾਲੀਦਾਸ ਗੁਜਰਾਂਵਾਲੀਆ
8. ਖ਼ੁਸ਼ਹਾਲ ਸਿੰਘ
10. ਨੰਦ ਸਿੰਘ
12. ਰਾਮ ਨਰਾਇਣ

ਭਰਥਰੀ ਹਰੀ

1. ਧਨੀ ਰਾਮ ਚਾਤ੍ਰਿਕ

2. ਕਾਲੀਦਾਸ ਗੁਜਰਾਂਵਾਲੀਆ

ਰੂਪ ਬਸੰਤ

1. ਦੌਲਤ ਰਾਮ

2. ਕਾਲੀਦਾਸ ਗੁਜਰਾਂਵਾਲੀਆ

ਰਾਜਾ ਰਸਾਲੂ

1. ਕਾਦਰ ਯਾਰ
3. ਕਿਸ਼ਨ ਸਿੰਘ ਆਰਿਫ਼

2. ਕਾਲੀਦਾਸ ਗੁਜਰਾਂਵਾਲੀਆ
4. ਦੌਲਤ ਰਾਮ

ਦੁੱਲਾ ਭੱਟੀ

1. ਕਿਸ਼ਨ ਸਿੰਘ ਆਰਿਫ਼

2. ਪਾਲੀ ਸਿੰਘ ਕਵੀਸ਼ਰ

ਜੀਊਣਾ ਮੌੜ

1. ਭਗਵਾਨ ਸਿੰਘ

ਸੁੱਚਾ ਸਿੰਘ ਸੂਰਮਾ

1. ਸ਼ਿਆਮ ਸਿੰਘ
3. ਛੱਜੂ ਸਿੰਘ
5. ਗੰਗਾ ਦੀਨ

2. ਗੁਰਮੁਖ ਸਿੰਘ ਬੇਦੀ
4. ਰਜਬ ਅਲੀ