ਸਮੱਗਰੀ 'ਤੇ ਜਾਓ

ਜਿਨ੍ਹਾਂ ਵਣਜ ਦਿਲਾਂ ਦੇ ਕੀਤੇ

ਵਿਕੀਸਰੋਤ ਤੋਂ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)
52264ਜਿਨ੍ਹਾਂ ਵਣਜ ਦਿਲਾਂ ਦੇ ਕੀਤੇ2013

ਪੰਜਾਬੀ ਲੋਕ ਗਾਥਾਵਾਂ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ

ਇਸੇ ਕਲਮ ਤੋਂ :
ਲੋਕ ਗੀਤ:

ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲ਼ੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010)

ਲੋਕ ਕਹਾਣੀਆਂ:

ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ ਦੀਆਂ ਲੋਕ ਕਹਾਣੀਆਂ (2006)

ਲੋਕ ਬੁਝਾਰਤਾਂ:

ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007)

ਪੰਜਾਬੀ ਸਭਿਆਚਾਰ:

ਪੰਜਾਬ ਦੀਆਂ ਲੋਕ ਖੇਡਾਂ (1976), ਪੰਜਾਬ ਦੇ ਮੇਲੇ ਅਤੇ ਤਿਓਹਾਰ (1995), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), ਪੰਜਾਬੀ ਸਭਿਆਚਾਰ ਦੀ ਆਰਸੀ (2006), ਲੋਕ ਸਿਆਣਪਾਂ (2007)

ਨਾਟਕ:

ਪਰਾਇਆ ਧਨ (1962)

ਜੀਵਨੀ:

ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)

ਬਾਲ ਸਾਹਿਤ:

ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995)

ਅਨੁਵਾਦ:

ਵਰਖਾ ਦੀ ਉਡੀਕ (1993), ਟੋਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994)

ਪੰਜਾਬੀ ਲੋਕ ਗਾਥਾਵਾਂ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ

ਸੁਖਦੇਵ ਮਾਦਪੁਰੀ

ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ,ਲੁਧਿਆਣਾ

Punjabi Lok Gathawan
Zinhan Wanaj Dilan De Kite
by:
Sukhdev Madpuri©
Smadhi Road, Khanna-141401
Ph. 01628-224704
Mob. 94630-34472

ISBN 978-81-7883-971-4

Rs. 225/-

2013

Printing and Bound in India

Published by:
Chetna Parkashan
PUNJABI BHAWAN, LUDHIANA(Pb.) INDIA
Ph. 0161-2413613,2404928, Website: www.chetnaparkashan.com
E-mail: chetnaparkashan@sify.com, chetnaparkashan@gmail.com
Sub Off.: Qila Road, Opp. Bus Stand, KOTKAPURA(Pb.) INDIA
Ph.: 95011-45039
Printer : R.K. Offset, Delhi
*
All rights reserved

This book is sold subject to the condition that it shall not, by way of trade or otherwise be lent, resold, hired out, or otherwise circulated without the publisher's prior written consent in any form of binding or cover other than in which it is published and without similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by (electronic, mechanical, photo copying, recording or otherwise), without the prior written permission of both the copyright owner and the publisher of this book. 

ਪੰਜਾਬ ਦੇ ਉਹਨਾਂ ਕਿੱਸਾਕਾਰਾਂ
ਨੂੰ ਸਮਰਪਿਤ
ਜਿਨ੍ਹਾਂ ਲੋਕ ਗਾਥਾਵਾਂ ਨੂੰ
ਲੋਕ ਮਾਨਸ ਤੋਂ ਸੁਣ ਕੇ
ਕਿੱਸਿਆਂ ਦੇ ਰੂਪ ਵਿਚ
ਸੰਭਾਲਿਆ ਹੈ

ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ
...
ਪੁੱਛ ਕੇ ਨਾ ਪੈਂਦੇ ਮਾਮਲੇ
ਨਹੁੰ ਨਾ ਲਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ

ਤਤਕਰਾ
ਪ੍ਰਵੇਸ਼ -ਸੁਖਦੇਵ ਮਾਦਪੁਰੀ 9
ਪੰਜਾਬੀ ਲੋਕਧਾਰਾ ਦੇ ਮੈਦਾਨ ਦਾ ਲੰਮੀ ਰੇਸ ਵਾਲ਼ਾ ਘੋੜਾ -ਡਾ. ਲਾਭ ਸਿੰਘ ਖੀਵਾ 13
ਪੂਰਨ ਭਗਤ 21
ਰਾਜਾ ਰਸਾਲੁੂ 29
ਭਰਥਰੀ ਹਰੀ 37
ਦੁੱਲਾ ਭੱਟੀ 48
ਸੁੱਚਾ ਸਿੰਘ ਸੂਰਮਾ 56
ਜੀਊਣਾ ਮੌੜ 61
ਰੁੂਪ ਬਸੰਤ 71
ਕੀਮਾ ਮਲਕੀ 85
ਹੀਰ ਰਾਂਝਾ 94
ਸੱਸੀ-ਪੁੰਨੂੰ 105
ਮਿਰਜ਼ਾ ਸਾਹਿਬਾਂ 113
ਸੋਹਣੀ ਮਹੀਂਵਾਲ 120
ਕਾਕਾ ਪਰਤਾਪੀ 128
ਸੋਹਣਾ ਜ਼ੈਨੀ 135
ਇੰਦਰ ਬੇਗੋ 143
ਰੋਡਾ ਜਲਾਲੀ 148
ਸੂਚੀ ਕਿੱਸਾਕਾਰ 155
ਪੁਸਤਕ ਸੂਚੀ ............. 159

 ਹੱਡ ਜਿਨ੍ਹਾਂ ਦੇ ਪ੍ਰੀਤੀਆਂ
ਗਾਉਂਦੇ ਦੀਪਕ ਰਾਗ
ਬੱਤੀ ਵੱਟਦੇ ਉਮਰ ਦੀ
ਬਲਦੇ ਵਾਂਗ ਚਿਰਾਗ਼
(ਅੰਮ੍ਰਿਤਾ ਪ੍ਰੀਤਮ)
...
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ