ਪੰਜਾਬੀ ਕੈਦਾ/ਯੱਕਾ

ਵਿਕੀਸਰੋਤ ਤੋਂ
Jump to navigation Jump to search

ਯੱਕਾ

ਪੰਜਾਬੀ ਕੈਦਾ - ਚਰਨ ਪੁਆਧੀ (page 40 crop).jpg

ਯਈਆ- ਯੱਕਾ ਸਰਜੇ ਦਾ।
ਹੈਗਾ ਵਧੀਆ ਦਰਜੇ ਦਾ।

ਘੋੜਾ ਅੱਗੇ ਜੁੜਦਾ ਹੈ।
ਜਿੱਧਰ ਮੋੜੋ ਮੁੜਦਾ ਹੈ।

ਬੱਸ ਅੱਡੇ 'ਤੇ ਖੜ੍ਹਦਾ ਹੈ।
ਜਾਂਦਾ ਵਾਟਾਂ ਵੱਢਦਾ ਹੈ।

ਸਿਆਣੇ ਬੱਚੇ ਚੜ੍ਹਦੇ ਨੇ।
ਵਧੀਆ ਵਧੀਆ ਪੜ੍ਹਦੇ ਨੇ।