ਪੰਨਾ:ਅੱਖਰਾਂ ਦੀ ਸੱਥ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੰਕੂ ਦਾ ਸਾਰਾ ਦਿਨ ਘਚਾਨੀਆਂ ਦੇਣ ਵਿਚ ਹੀ ਲੰਘ ਜਾਂਦਾ। ਹੁਣ ਭੱਜਣ ਵੇਲੇ ਚਿੰਕੂ ਦੀਆਂ ਅੱਖਾਂ ਹੇਠਾਂ ਪਸੀਨਾ ਵੀ ਵਧੇਰੇ ਆਉਂਦਾ। ਚਿੰਕੂ ਉਸ ਦਿਨ ਦੀ ਉਡੀਕ ਵਿਚ ਸੀ, ਜਿਸ ਦਿਨ ਉਸਦੀ ਐਨਕ ਉਤਰ ਜਾਵੇਗੀ। ਰੋਜ਼ਾਨਾ ਪੌਸ਼ਟਿਕ ਖੁਰਾਕ ਖਾਣ ਨਾਲ ਤੇ ਮੋਬਾਇਲ ਨਾ ਵੇਖਣ ਕਾਰਣ ਚਿੰਕੂ ਦੀ ਐਨਕ ਦਾ ਨੰਬਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਸੀ।

14/ਅੱਖਰਾਂ ਦੀ ਸੱਥ