ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਹਿਸਾਨਮੰਦ

ਸੁੰਦਰ ਨੇ ਘੜੀ ਵੇਖੀ। ਘੜੀ ਵੇਖਕੇ ਉਹ ਪੈਂਡਲ ਹੋਰ ਤੇਜੀ ਨਾਲ ਮਾਰਨ ਲੱਗ ਪਿਆ। ਅੱਜ ਸੁੰਦਰ ਦਾ ਇਮਤਿਹਾਨ ਸੀ। 'ਕਿਧਰੇ ਲੇਟ ਨਾ ਹੋ ਜਾਵਾਂ।' ਇਹ ਸੋਚ ਕੇ ਸੁੰਦਰ ਨੇ ਸਾਈਕਲ ਹੋਰ ਤੇਜ ਕਰ ਲਿਆ ਸੀ। ਸਾਈਕਲ ਤੇਜ ਕਰਕੇ ਅਜੇ ਉਹ ਅੱਧਾ ਕੁ ਕਿਲੋਮੀਟਰ ਗਿਆ ਸੀ ਕਿ ਸਾਈਕਲ ਪੈਂਚਰ ਹੋ ਗਿਆ।

24/ਅੱਖਰਾਂ ਦੀ ਸੱਥ