ਪੰਨਾ:ਅੱਗ ਦੇ ਆਸ਼ਿਕ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੨੬. ਡਿਓੜੀ ਦਾ ਕੰਡਾ ਅੜਾ ਲਈ ਅ0:2ਜੀ ਵੇਲ ਪਾ ਕੇ 22 - 1 ਕੇ ਮੁੜ ਆਉਣਾ।' ਅਮਰੋ ਸਰਵਣ ਨੂੰ ਸਮਝਾਉਂਦੀ, ਪਵਿੱਤਰ ਨੂੰ ਨਾਲ ਦੋ ਵਿਚ ਕਿਸੇ ਦੇ ਘਰ ਗਾਉਣ ਤੁਰ ਗਈ । ਪਵਿੱਤਰ ਨੂੰ ਨਾਲ ਲੈ, fਪੰਡ ਰਸੋਈ ਵਿਚ ਜਗਦੇ ਦੀਵੇ ਦੀ ਲੋਅ, ਦਲਜਾਂ ਵਿਚ ਸਿਰ ਦੁਆਲ ਕੜਿਗੜੀ ਪਾ ਕੇ ਖਲੋਤੀ ਨੂਰਾਂ ਦੇ ਚਿਹਰੇ ਨੂੰ ਰਸਨਾ ਰਹੀ ਸੀ । ਉਹਦਾ ਸਿਰ 1 ਡਿਓੜੀ ਚੌਗਾਠ ਦੇ ਉਪਰਲੇ ਸੇਰੂ ਨਾਲ ਲਗੁ ਲਰੀ ਕਰ ਦਾ ਜਾਪਦਾ । ਉਹ ਡਿਓੜੀ ਦਾ ਕੰਡਾ ਮਾਰ ਕੇ ਤੁਰੇ ਆਉਦੇ ਸਰਵਣ ਵਲ ਇੱਕ-ਟਿੱਕੀ ਲਾ ਕੇ ਵੇਖ ਰਹੀ ਸੀ । ਕੁਝ ਚਿਰਾਂ ਤੋਂ ਦੋਵਾਂ ਵਿਚ ਸੰਗ ਦਾ ਤਣਿਆਂ ਪੜਦਾ ਲਗ ਪਗੇ ਅਲੋਪ ਹੋ ਗਿਆ ਸੀ ਅਤੇ ਉਹ ਕਈ ਵਾਰ ਮੌਕਾ ਪਾ ਕੇ ਇਕ ਦੂਜੇ ਦੇ ਗਲ ਲਗ ਲੈਦੇ, ਇਕ ਦੂਜੇ ਨੂੰ ਚੁੰਮ ਲੈਂਦੇ। ਸਰਵਣ ਵਿਹੜੇ ਵਿਚ ਪਈ ਮੰਜੀ ਉਤੇ ਲੇਟ ਗਿਆ । ਜਦ ਚੰਨੀ ਟੂਕ ਦੀ ਨੂਰਾਂ ਨਾਲ ਉਹਦੀ ਨਜ਼ਰ ਮਿਲੀ ਤਾਂ ਜਿਵੇਂ ਉਹਦੇ ਸਰੀਰ ਦੀ ੧੩੩