ਪੰਨਾ:ਅੱਜ ਦੀ ਕਹਾਣੀ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਥੋਂ ਉਤਰ ਆਇਆ ਤੇ ਤੁਰਿਆ ਜਾਂਦਾ ਸੋਚਦਾ ਸੀ ਕਿ ਕੀ ਇਥੋਂ ਦੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਹੀ ਦੁਖੀਆਂ ਹਨ। ਮੈਨੂੰ ਅਜ ਪਤਾ ਲਗਾ ਕਿ ਆਪਣੀ ਮਰਜ਼ੀ ਨਾਲ ਨਹੀਂ, ਸਮਾਜ ਨੇ ਹੀ ਉਨ੍ਹਾਂ ਨੂੰ ਤੰਗ ਕਰ ਕੇ ਇਥੇ ਬਿਠਾਇਆ ਹੈ। ਮੈਂ ਉਨ੍ਹਾਂ ਦੀ ਹਾਲਤ ਉਤੇ ਚਾਰ ਅਥਰੂ ਕੇਰੇ ਤੇ ਇਕ ਆਹ ਭਰੀ।

੬੦