ਪੰਨਾ:ਇਨਕਲਾਬ ਦੀ ਰਾਹ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਗੀਆਂ ਦੀ ਲੱਜ

ਪਏ ਲਗੀਆਂ ਦੀ ਲੱਜ ਪਾਲਦੇ ਹਾਂ !

ਤੱਕ ਤੱਕ ਕੇ ਬੇ-ਪਰਵਾਹੀਆਂ ਨੂੰ,
ਨਹੀਂ ਲੱਜ ਲਵਾਣੀ ਲਾਈਆਂ ਨੂੰ,

ਪਏ ਮੁਸ਼ਕਿਲ ਘਾਲਾਂ ਘਾਲਦੇ ਹਾਂ ।
ਅਸੀਂ ਲੱਗੀਆਂ ਦੀ ਲੱਜ ਪਾਲਦੇ ਹਾਂ ।

੫੨