ਸਮੱਗਰੀ 'ਤੇ ਜਾਓ

ਪੰਨਾ:ਇਨਕਲਾਬ ਦੀ ਰਾਹ.pdf/61

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪੰਛੀ! ਛਡ ਪਿੰਜਰੇ ਦਾ ਪਿਆਰ




ਲੋਕਾਂ ਦੀ ਚੌੜੇਰੀ ਦੁਨੀਆਂ।

ਪਰ ਪਿੰਜਰੇ ਤਕ ਤੇਰੀ ਦੁਨੀਆਂ।

ਤੈਨੂੰ ਜੀਵਨ ਤੋਂ ਵਖ ਕਰਦੀ।

ਇਸ ਦੀ ਇਕ ਇਕ ਤਾਰ।

ਪੰਛੀ!

ਛਡ ਪਿੰਜਰੇ ਦਾ ਪਿਆਰ।

੫੫