ਪੰਨਾ:ਇਸਤਰੀ ਸੁਧਾਰ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੧ ) (ਮੈਂ) ਬੇਬੇ ਜੀ ਭਲੇ ਪੁਰਸ਼ਾਂ ਦੇ ਦਰਸ਼ਣ ਤੇ ਗਿਆਨ ਉਪਦੇਸ਼ ਨਾਲ ਕਦੀ ਢਿੱਡ ਭਰ ਘੱਤਦਾ ਹੈ ਏਹ ਤਾਂ ਸਦਾ ਹੀ ਵੱਦ ਤੋਂ ਵਦ ਚੇਸਟਾ ਉਤਪੰਨ ਕਰਦੇ ਹੋਂਹਦੇ ਨੇ । ਪਰ ਹੁਨ ਤਾਂ ਮੈਨੂੰ ਭੀ ਕੋਈ ਕਿਸੇ ਤਰਾਂ ਦੀ ਚਿਤਵਨਾਂ ਨਹੀਂ ਹੋਈ ਮੇਰਾ ਧਿਆਨ ਮਾਤਾ ਜੀ ਵਲ ਹੈ।ਤੇ ਮੈਂ ਦੇਖ ਦੇਖ ਪਈ ਵਿਚਾਰਨੀ ਹਾਂ ਕੇ ਹੁਨੇ ਮਾਤਾ ਜੀ ਕਿਸ ਤਰ੍ਹਾਂ ਦੁਖ ਪਾ ਰਹੇ ਨੇ । ਖਬ ਜੀ ਸ਼ਰੀਰ ਨਾਲ ਕਈ ਤਰਾਂ ਦੇ ਝਗੜੇ ਜੀਵ ਨੂੰ ਕਰਨੇ ਦੇ ਨੇ ਪਰ ਏਹ ਸ਼ਰੀਰ ਜੀਵ ਨਾਲ ਕਦੀ ਜਾਂਦਾ ਭੀ ਹੈ॥ (ਕ) ਰੁਕੋ ਤੂੰ ਕਹੀਆਂ ਭੋਲੀਆਂ ਗਲਾਂ ਕਰਨੀ ਹੈ । ਏਹੋ ਰੀਤੀ ਜੀਵ ਦੀ ਬਰੀਰ ਨਾਲ ਨਹੀਂ ਹੁੰਦੀ। ਜੀਵ ਅ ਨੇ ਆਪਨੂੰ ਸਖੀ ਰੱਖਣ ਵਾਸਤੇ ਸਰੀਰਦੀ,ਸਭ ਸਨਤ ਬਨਤ ਬਣਾਂਦਾ ਰਹਿੰਦਾ ਹੈ।ਇਸ ਤਰਾਂ ਜਿਸ ਤਰਾਂ ਘਰ ਪੁੱਤਰ ਕੱਪੜੇ ਇਸਤਰੀ ਤੇ ਸੰਬੰਧੀਆਂ ਨਾਲ ਪਰੀਤ ਹੋ ਜਾਂਦੀ ਹੈ । ਤੇ ਫੇਰ 'ਛਣ ਲਗਿਆਂ ਬੜੀ ਦੁਖਦਾਈ ਹੁੰਦੀ ਹੈ । ਜੀਵ ਦੀ ਰੀਤੀ ਦੇਹੀ ਨਾਲ ਸੁਖ ਸਨਬੰਧ ਕਰ ਕੇ ਵਧ ਜਾਂਦੀ ਹੈ। ਉੱਚ ਦੇਹਾਂਤ ਦੇ ਵੇਲੇ ਬੜੀ ਦੁਖਦਾਈ ਹੁੰਦੀ ਹੈ । ਜੀਵ ਨੂੰ ਚਾਹੀਦਾਏ ਜੋ ਪਰੀਤ ਜਥਾਜੋਗ ਰਖੇ ਅਥਵਾਂ ਨਾ ਬਹੁਤੀ ਤੇ ਨਾ ਥੋੜੀ । ਜਦ ਤਕ ਸਨਬੰਧ ਬਨਿਆਂ ਰਹੇ ਉਸਨੂੰ ਰੀਤੀ ਮਨੁਸਾਰ ਕਰਦਾ ਰਹੇ । ਜਦ ਵਿਛੋੜਾ ਹੋ ਜਾਵੇ ਤਾਂ ਚਿੰਤਾ ਨਾ ਕਰੇ ॥ (ਮੈਂ) ਬੇਬੇ ਜੀ ਅਕਸਰ ਜਦ ਇਕ ਚੀਜ ਅਥਵਾਂ