ਪੰਨਾ:ਇਸਤਰੀ ਸੁਧਾਰ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੦) ਹਿਣਾਂ ਦਬਾ ਕੇ ਵਾਹ ਈਸ਼ਰ ਵਾਹ ਧੰਨ ਹੈਂ ਤੂੰ ਤੇ ਧੰਨ ਹੈਨ ਤੇਰੇ ਭਗਤ ਚਲੋ ਭਾਈ ਹੁਣ ਓਥੇ ਚਲੀਏ॥ • ਏਹ ਕੈਹ ਕੇ ਤੇ ਦੁਸਰੀ ਭੈਨ ਵੇਲ ਗਏ ਉਸ ਨੇ ਭੀ ਉਸੇ ਤਰਾਂ ਸਤਕਾਰ ਕਰ ਕੇ ਕਹਿਆ ਕੇ ਮਹਾਰਾਜ ਮੇਰੇ ਗਿਆਂ ਭੀ ਮੀਂਹ ਨਹੀਂ ਵਸੇਗਾ ਕਿਉਂ ਜੋ ਮੇਰੇ ਕੋਲੋਂ ਭੀ ਇਕ ਵੇਰੀ ਪਤੀ ਆਗਿਆ ਦਾ ਉਲੰਘਨ ਹੋ ਚੁਕਾ ਹੈ ਇਕ ਦਿਨ ਬਰਖਾ ਸਮੇਂ ਪਤੀ ਜੀ ਨੇ ਕੀ ਚਾਦਰ ਮੰਗੀ ਸੀ ਮੈਂ ਨੌਕਰਮਨ ਬਿਨਾਂ ਟੋਹ ਟੋਹ ਕਣੀਆਂ ਨਾਲ ਗਿੱਲੀ ਹੋਈ ਹੋਈ ਦੇ ਦਿੱਤੀ ਸੋ ਇਸੀ ਵਾਸਤੇ ਮੈਂ ਆਗਿਆਕਾਰੀ ਨਹੀਂ,ਮੇਰੀ ਛੋਟੀ ਭੈਨ ਠੀਕ ਹੈ ਜੇ॥ | ਫੇਰ ਮਹਾਰਾਜ ਤੀਸਰੀ ਵਲ ਗਏ ਤੇ ਜਾਕੇ ਛਿਓ ਨੇ ਉਸ ਨੇ ਭੀ ਓਸੇ ਤਰ੍ਹਾਂ ਸਤਕਾਰ ਮਾਨ ਕਰ ਕੇ ਪੁੱਛਿਆ ਮਹਰਾਜ ਧੰਨ ਭਾਗ ਹੈਨ ਮੇਰੇ ਜੋ ਆਪ ਚੱਲਕੇ ਆਏ ਹੋ ਤੁਸੀਂ ਸੰਦੇਸਾ ਭੇਜ ਦੇਦੇ ਤਾਂ ਮੈਂ ਸੁਆਮੀ ਹੋਰਾਂ ਕੋਲੋਂ ਆਗਿਆ ਲੋਕ ਆਪ ਆ ਜਾਂਦੀ ਇਕ ਗੁਰੂ ਤੇ ਰਾਜਾ ਦੇ ਘਰ , ਜਵਾਨ ਦਾ ਕੋਈ ਦੋਸ਼ ਨਹੀਂ ਜੇਕਰ ਓਹ ਆਪ ਸ਼ੁੱਧ ਆਤਮਾ ਹੋਵਨ ਤਾਂ ॥ (ਮਹਾਰਾਜ) ਅੱਛਾ ਬੀਬੀ ਜੀ ਹਣ ਕਿਰਪਾ ਕਰੋ ਤਾਂ ਚਲੋ ਤੇ ਚੱਲ ਕੇ ਮੇਰੇ ਮਹਿਲਾਂ ਵਿਚ ਸਨਾਨ ਕਰੋ ਮੀਹੇ ਵਸੇ ਤੇ ਮੁਲਕ ਦੀ ਬਿਪਤਾ ਕਟੀ ਜਾਵੇ ॥ (ਤਿਬਰਤਾ) ਹੱਥ ਜੋੜ ਕੇ ਅੱਖੀਆਂ ਨਵੀਆਂ ਕਰਕੇ