ਪੰਨਾ:ਇਸਤਰੀ ਸੁਧਾਰ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬ ) ਨਾਲ ਮੈਂ ਅਜੇਹਾ ਕੋਈ ਨਹੀਂ ਜੇ ਡਿੱਠਾ ਜੇਹਾ ਲਗਨ ਹੱਛਾ ਹੈ ਤੇਹਾ ਦੀ ਪੰਡਿਤ ਵਿਵਾਹ ਪੜਹਾਨ ਵਾਲਾ ਹੋਵੇ ਤਾਂ ਫੇਰ ਦੇਖੀਏ ਨਾ ਕਿਸ ਤਰ੍ਹਾਂ ਉਲਟ ਹੁੰਦਾ ਹੈ । ਮਹਾਰਾਜ ਵਿਵਾਹ ਵਿਚ ਜਿਤਨੇ ਵਿਘਨ ਹੁੰਦੇ ਨੇ ਓਹ ਵਿਵਾਹ ਸੋਧਨ ਤੇ ਗੁਰੂਹ ਪੂਜਾ ਠੀਕ ਠੀਕ ਨਾ ਕਰਨ ਵਿਚ ਹੁੰਦੇ ਨੇ॥ (ਸੋਨੀ) ਮਹਾਰਾਜ ਬਰਾਦਾਸ ਜੋਤਸ਼ੀ ਦੀ ਧੀ ਦਾ ਜੋ ਵਿਵਾਹੇ ਪਿਛੋਂ ਦਸਵੇਂ ਦਿਨ ਵਿਧਵਾ ਹੋਗਈ ਸੀ ਵਿਵਾਹ ਸ਼ੋਧਨ ਤੇ ਪੜਹਾਨ ਵਿਚ ਕੀਹ ਫਰਕ ਰਹਿਆ ਸੀ ਪੰਜ ਵਰਹ ਵਿਵਾਹ ਅੱਗੇ ਅੱਗੇ ਜਾਂਦੇ ਗਏ ਤੇ ਪੜ੍ਹਨ ਵਾਲਾ ਆਪ ਜੋਤਸ਼ੀ ਸੀ ਜੇਹੜਾ ਸਾਰੇ ਸ਼ੈਹਰ ਵਿਚ ਸਿਆਨਾਏ ॥ (ਪੰਡਿਤ) ਬੀਬੀ ਜੀ ਤੁਸੀਂ ਕੀਹ ਜਾਨੋਂ ਇਹ ਗਲਾਂ ਸਾਡੇ ਪਿਤਾ ਤੇ ਸਾਡੇ ਨਾਲੋਂ ਕੌਣ ਸਿਆਨਾਏ ਸਾਡੇ ਪਿਤਾ ਹੋਰੀ ੬o) ਵਰਹੇ ਪੰਡਿਤਾਈ ਕਰਦੇ ਰਹੇ ਕਰੋੜਾਂ ਵਿਵਾਹ ਸੋਦੇ ਕੋਈ ਵਿਘਨ ਨਹੀਂ ਹੋਇਆ ਅਸਾਂ ਭੀ ਅਪਨੀ ਹੋਸ਼ ਵਿਚ ਲਖਾਂ ਵਿਵਾਹ ਸੋਦੇ ਨੇ ਪਰ ਅੱਜ ਤਾਕਨ ਭਗਵਾਨ ਇੱਜਤ ਹੀ ਰਖੀ ਹੈ ॥ ਬੀਬੀ ਜਦ ਦਾ ਅਸਾਂ ਚੰਡੀਪਾਛ ਸਿੱਧ ਕੀਤਾ ਹੈ ਤਦ ਦੀ ਸਸਤੀ ਸਾਡੀ ਜਿੱਬਾ ਉੱਪਰ ਹੈ ॥ ਜਿਸ ਤਰ੍ਹਾਂ ਬਚਨ ਕਹੀਂ ਹੈ ਉਸੇ ਤਰਾਂ ਹੁੰਦਾ ਹੈ ਤੁਸਾਂ ਗਲਾਂ ਸੁਨੀਆਂ ਹੈਨ ਪੁੱਦਿਆਂ ਤੇ ਅਨਪੱੜਹਾਂ ਦੀਆਂ ਜਿਨ੍ਹਾਂ ਸਾਸਤ ਦੇ ਕਰ ਦਿੱਤੇ ਨੇ