ਪੰਨਾ:ਇਸਤਰੀ ਸੁਧਾਰ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੬ ) ਅਨੁਸਾਰ ਟੋਹਲਣ ਬਨਾ ਲੇਣਾ ਹੋਰ ਸਰਬੱਤ ਜੋਰੀ ਜਥਾ ਜੋਗ ਰਾਮ ਰਾਮ ਪੈਰੀਪੈਣਾ ਤੇ ਨਮਸਤੇ ਆਖਕੇ ਵਿਦਿਆ ਕੀਤਾ । ਜਦ ਡੋਲੀ ਮਦਨ ਗੋਪਾਲ ਹੋਰਾਂ ਦੇ ਘਰ ਪਹੁੰਚੀ । ਤਾਂ ਫੇਰ ਕੁੜੀਆਂ ਨੇ ਰੁਕੋ ਨੂੰ ਆਕੇ ਝੋਲੀ ਵਿਚੋਂ ਕੱਢਿਆਂ । ਤੇ ਅੰਦਰ ਲੈ ਗਈਆਂ ਫੇਰ ਸਭ ਜਨਾਨੀਆਂ ਨੇ ਇਕੱਠੇ ਹੋਕੇ ਏਹ ਗੀਤ ਗਾਵਿਆਂ ॥

( ਗੀਤ ):- . ਧਨ ਧੰਨੇ ਭਾਗ ਅਸਾਡੇ ਨੀ ! ਭੈਣੋਂ ਭਾਈ ਭਰਜਾਈ ਵਰਲਿਆਇਆ ॥ ਧਨ ਧਨ ਬਾਦ ਹੈ ਈਸ਼ੁਰ ਦਾ । ਭੈਰੋਂ ਜਿਸ ਏਹ ਸੰਜੋਗ ਬਨਾਇਆ ॥ਨੀot ਧਨ ਧਨ ਭਾਗ ਮਾਪਿਆਂ ਏਨਾਂ ਦੇ । ਜਿਨਾਂ ਏਹ ਜੋੜਾ ਹੈ ਜਾਇਆ ॥ ਨੀ॥ ਹੋ ਈਸਰ ਸਾਡੀ ਏਹੀ ਬੇਨਤੀ ਹੈ । ਤੇ ਹੋ ਏਹਨਾਂ ਦਾ ਸਹਾਇਆ॥ਨੀ॥

ਜੋ ਜੋ ਰਸਮ ਵਡਿਆਂ ਦੀ ਕਰਣ ਜੋਗ ਸੀ ਕੀਤੀਓ ਨੇ ਫੇਰ ਰੋਟੀ ਟੱਕਰ ਤੋਂ ਵੇਹਲਆਂ ਹੋਕੇ ਰੁਕੋ ਤੇ ਮਦਨਗੋਪਾਲ ਨੂੰ ਇਕ ਵੱਖਰੇ ਅੰਦਰ ਬਨਾ ਦਿਤੋ ਨੇ ਤੇ ਆਖਚ ਨ ਲੌਜੀ ਹੁਣ ਤੁਸੀਂ ਦੋਵੇਂ ਬਿਰਾਜੋ।ਏਹ ਕੋਹਕੇ ਸਭ ਚਲੀਆ ਗਈਆਂਤੇ ਰੁਕੋ ਨੇ ਉੱਠਕੇ ਹੱਥ ਜੋੜਕੇ ਪਰਾਰਥਨਾ ਕੀਤੀ