ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਕਲ ਯੁਗ ਕੀ ਯਾਰੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਓ ਸਦਾ ਚਮਕਦਾ॥ ਰੋਹਣੀ ਮਤਾਬ ਮੁਖ ਸੋਹਈ ਸਕਲ ਬੰਦ ਦੇਖ ਕੇ ਨੈਨ ਮ੍ਰਿਗ ਮੁਖ ਜਾਇ ਢਕਦਾ॥ ਮੋਤੀਆ ਕਾ ਹਾਰ ਦੰਦ ਨਕ ਖੰਡਾ ਗੋਕਲ ਚੰਦਾ ਦੇ ਲਵੋ ਗੱਠ ਜੋ ਮਰੋੜਾ ਦੇ ਕੇ ਲਕ ਦਾ॥੭॥ਕਬਿਤ॥॥ਛਨ ੨ ਕਰਤਧਰਨਪਬਪਰ ਧਰਮ ਅਤਿ ਘਰ ਸੇ ਚਲੈ ਯਾਕੀ॥ਨਰਮ ਬਦਨ ਜੋ ਮਦਨ ਕਾਹੀ ਜੋਰ ਮਧ ਐਸੇ ਮਧ ਭਉ ਜੈਸੇ ਸੂਮ ਕੋਰੁਪ੍ਯਾਕੀ॥ਸਕਲ ਨਕਲ ਹੀ ਸਕਲ ਹੀ ਸਕਲ ਜਾਨ ਮੋਰ ਕੇ ਸਮਾਨ ਤੋਰ ਛੰਦੁ ਜਿਯੋ ਸ੍ਵੈਯਾਕੀ॥ਹਾਸਤੇਬਲਾਸਮੇ ਪ੍ਰਕਾਸ ਐਸੇ ਹੋਰ ਹੈ ਜੈਸੇ ਥਨੀ ਰਾਸ ਸ੍ਰੀ ਨੰਦਕੇਨੈਯਾਕੀ॥ਕਬਿਤ॥॥ਐਸੀ ਦੰਦਰਾਲ ਭੰਨੀ ਤਾਰ ਜਿਉ ਪਰੋਏ ਮੋਤੀ ਭਵਾ ਤੇ ਕਮਾਨੁ ਜਵਾਜਹਰੀ ਹੈ ਨਾਗ ਦੀ॥ਗਰਦਨ ਸੁਰਾਹੀ ਜਾਨੀ ਚਾੜ੍ਹ ਕੈ ਖਰਾਦ ਲਾਹੀ ਕਾਕੀਬਲਬਾਹੀਕ ਈਮਾਨ ਸੋਕੋ ਦਾਗਦੀ॥ ਬਿਛੂਅਰ ਨਾਗ ਚੋਂਟੀ ਕਰੀ ਖ਼ੂਬ ਨਾਈਆ ਨੇ ਹੋਏ ਤਾਕੇਕਾਮੇਜਾਕੇਆਪਜਾਮੇਲਾਗਦੀ॥ ਭਾਗ ਹੈ ਉਚੇ ਰਾਜਾ ਕੋ ਲਾਗਤ ਸਰੀਰ ਤੇਰਾ ਹਾਜਿਤਨ ਰਹਿੰਦੀ ਥਾਕੋਕਾਸੀ ਔਰ ਪ੍ਰਯਾਗ ਕੀ॥੯॥ਦੇਖ ਕੇਸ ਰੂਪ ਤਾਂ ਉਚਾਟੀ ਲਗੀ ਚੌਧਰੀ ਨੂੰ ਮਿਤ੍ਰਾ ਤਾ ਗੁੰਡਿਆ ਨੂੰ ਫਿਰੇ ਸਿਆਲੇ ਭਾਲਦਾ॥ ਬੂਹੇ ਵਿਚ ਦਬ ਦਾਤ ਤਵੀਜ ਜੋ ਲਿਖਾਏ ਤੇ ਬਿਧੀ ਨਾਲ ਵਿਚ ਕੋਰੇ ਕੁਜਿਆਂ ਦੇ ਡਾਲਦਾ॥ ਮੁੰਗਿਆ ਦੀ ਮਾਲਾ ਉਤੇ ਸਿਧ ਕਰੇ ਚੌਕੀਆ ਨੂੰ ਲਕੜਾਂ ਹਜੀਰਾਂ ਦੀਆਂ ਬਾਗੋ ਲਿਆਕੇ ਜਾਲਦਾ॥ ਆਸਕੀ ਦੇ ਰੋਗ ਦਾ ਹੈ ਸੋਗ ਪਿਆ ਚੌਧਰੀ ਨੂੰ ਪਵੈ ਨਹੀ ਹਥ ਹੈ ਬਹੁਤੇ ਚੇਟਕੇ ਗਾਲਦਾ॥੧੦॥ਕਬਿਤ॥॥ਕੁਆਰੀਆਂ ਦਾ ਸੂਤ ਲੈਕੇ ਭੂਤ ਭੂਤ ਵਾਂਗ ਫਿਰੈ ਮੂਤ ਦੇ ਕਸੋਰ ਉਤੇਜ