ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(115)

(੧੧੫) ਕੰਗਾਲ ਕਹਾਵਨਾ ਕੀ। ਜੋਤਾਂ ਆਪਨਾ ਕੰਡ ਨਾ ਕੋਲ ਹੋਵੇ ਮੌਲੀ ਮਹਿੰਦੀਆਂ ਸੀਸ ਗੁੰਦਾਵਨਾਕੀ।।ਜੇਤਾਂ ਪੀਆ ਪਿਆਰ ਦੇ ਨਾਲਬੋਲੇਫੇਰ ਮਿਲਦਿਆਂਵਾਰ ਪੁਛਾਵਨਾਕੀ । ਜੇਹੜੇ ਮਸਤ ਮਲੰਗਨਿਸੰਗ ਹੋਏਓਹਨਾਂ ਕਿਸੇਦਾਕ ਧਰਾਵਨਾ ਕੀ ਖਾਨਾਂ ਮੰਗ ਤੇ ਸੋਵਨਾਂ ਧਰਤ ਉਤੇ ਫੇਰ ਕਿਸੇ ਤੋਂ ਪਹਿ ਅਖਾਂਵਨਾਥੀਮਰਜਾਵਨਾ ਤੇ ਕਿਹਾਵਾਨਕਰਨਾਨਿਹੰ ਕਿਸੇ ਦੇਨਾਲ ਲਗਾਵਨਾਕ ਸਦਾਜੀਵਨਾਂ ਨਹੀਂਜਹਾਂਨ ਅੰਦਰ ਦਾਵ ਕਿਸੇ ਦੇ ਨਾਲ ਬਨਾਵਨਾਕੀ। ਹਰ ਹਾਲ ਦੇ ਵਿਚ ਨਿਹਾਲ ਰਹਿਨਾ ਫੇਰ ਭਰਮਨਾ ਤੇ ਭਰਮਾਵਨਾ ਕੀ। ਕਿਸ਼ਨ ਸਿੰਘ ਜਹਾਨ ਨੂੰ ਜਾਨ ਸੁਪਨਾ ਫੇਰ ਸੁਤਿਆ ਵਕਤ ਲੰਘਾਵਨਾ ਕੀ॥੭੯॥ ਆਂ ਬੀਰੀਂ ਲੈਨ ਦੇ ਵਾਸਤੇ ਆਵਨਾ ਮਿਸਰੋ ਦਾ ਖਿਸਰੋ ਬਾਦਸ਼ਾਹ ਸ਼ੀਰੀਂਨ ਲੈਨਆਯਾਲੱਬਾਂ ਬਾਂਗ਼ਦੇਵਿਚ ਓਹ ਆਇਕੋ ਜੀ ਨਾਲ ਓਸਦੇ ਅਸਪ ਤੇ ਫ਼ੀਲਆਰੇ ਹੋ ਰ ਨਫ਼ਰਗੁਲਾਮਬੁਲਾਇਕੇਜੀ।ਪਰਸਾਹੁਰੇਸ਼ਾਨਸ਼ਾਹਜ਼ਾਦੀ ਦਾ ਕਹੀ ਆਖੀਏ ਗੱਲਬਨਾਇਕੇਜੀ ॥ ਖ਼ਬਰ ਖਿਸਰੋਦੀ ਹੋਈ ਅਜ਼ੀਜ਼ਤਾਈ ਹੋਯਾ ਸ਼ਹਿਤਦ ਸ਼ੁਕਰ ਬਜਾਇਕੇਜੀ ॥ ਪੱਲ ਮੀਰ ਵਜ਼ੀਰ ਲਾਇ ਲੀਤਾ ਬੜਾਖੁਸ਼ੀ ਹੋਯਾਸੀਨੇ ਲਾਇਕੇ ਜੀ। ਘਰ ਆਯਾ ਤਜ਼ੀਰੀਂਦੀ ਮਾਉਂਡਿੱਠਾਖੁਸ਼ੀ ਹੋਈ ਓਹ ਪਾਸ ਬਹਾਇਕੇਜੀ ! ਸ਼ੀਰੀਂ ਖਿਸਰੋ ਨੰ ਦੇਖ ਖਮੋਸ਼ ਹੋਈ ਜਿਵੇਂ ਇਸ ਨੂੰ ਹੈ ਭਲਾਇਕੇ ਜੀ। ਹੋਰ ਬੜਾਖੁਸ਼ੀਹੋਯਾਸੀਨ Digitized by Panjab Digital Library / www.panjabdigilib.org