(117)
(੧੧੭) ਸ਼ੀਰੀਂਦੇ ਏਤਨਾ ਪਾਇਓਨੇ॥ ਅੱਜ ਸ਼ੀਰੀਂ ਖਿਸਰੋਲੈਨ ਨੂੰ ਆਯਾਫ਼ਰਿਹਾਦ ਨੂੰ ਜਾਇ ਸੁਨਾਇਓਨੇ॥ ਭਲਕੇ ਜਾਵਸੀ ਸਾਹੁਰੇ ਜਾਨਤੇਰੀ ਓਹਨੂੰਲਾਇਕੇਅੱਗ ਜਲਾਇਓਨੇ ਕਿਹਾ ਕੁੜੀਆਂਨੇਜਾਇਦਿਵਾਨੜੇਨੂੰਤੇਰਾਮਿਰਗਸ਼ਿਕਾਰਕਰਾਇਓ ਨੇ॥ ਮਾਰ ਸੱਪ ਨੂੰ ਲੁਟਿਆ ਮਾਲਸਾਰਾ ਲੁਟ ਖੁਦ ਕੰਗਾਲ ਬਨਾਇਓਨੇ ਚੜਿਆ ਬੜਾ ਗ਼ਨੀਮ ਇਕਮਾਰਕੌਂਸਾਆਕੀ ਕਿਲੇ ਨੂੰ ਤੋੜ ਦਿਖਾਇਓਨੇ ਅਜ ਲਈ ਪੰਜਾਬ ਅੰਗ੍ਰੇਜ਼ ਸਾਹਿਬ ਰਣਜੀਤਨੂੰ ਮਾਰਾਮੁਕਾਇਓਨੇ॥ ਸਕੰਦਰਸ਼ਹਿਰ ਨੌਸ਼ਾਬਾਂਦੇ ਆਨਵੜਿਆ ਨਾਲ ਫ਼ਨਦੇਮੈਹਲ ਪੁਚਾਇਓਨੇ ॥ਬੂਦਾ ਪਾਲਿਆ ਫਲ ਨਾ ਕੋਈ ਖਾਧਾ ਸੁਨੇਜੜਾਂਦੇ ਪਟਉ ਡਾਇਓਨੇ॥ ਇਕ ਵਾਰਜੇਦੋਹਾਂ ਦਾ ਮੇਲਹੋਵੇ ਸੱਚੇ ਰਬਦਾ ਨਾਮ ਧਿਆਇਓਨੇ। ਰਲ ਮਿਲ ਸਹੇਲੀਆਂ ਮਤਾ ਕਰਕੇ ਫ਼ਰਿਹਾਦ ਨੂੰ ਕੁੜੀ ਬਨਾਇਓ ਨੇ।ਗਹਿਨੇ ਕਪੜੇ ਪਾਇਜ਼ ਨਾਨੀਆਂਦੇਹਬਡੇਢ ਪੰਡਕਢਾਇਓਨੇ।ਵੈਲੇਰਾਡਦੇਆਪਨੇ ਨਾ ਲੈਕੇ ਯਾਰ ਯਾਰ ਦੇ ਕੋਲਬਠਾਇਓਨੈ॥ਚੋਰੀ ਦੱਸਕੇ ਸ਼ੀਰੀਂ ਨੂੰ ਭੇਦ ਓਹਦਾ ਰਸ ਰਸਕੇ ਮੇਲ ਮਿਲਾਇਓਨੇ ਇਕ ਕੋਠੜੀਦੇ ਵਿਚਵਾੜ ਦੋਵੇਂ ਕੰਡਾਮਾਰਕੇਜੰਦਰਾਲਾਇਓ ਨੇ ਵੇਸ ਯਾਰਦਾ ਪਹਿਨ ਕੇ ਯਾਰ ਮਿਲਿਆ ਇਕੋ ਰੰਗ ਤੇ ਢੰਗ ਸੁਹਾਇਓਨੇ॥ਮਿਲੇ ਰਬ ਨੂੰ ਹੋਇਕੇ ਰਬ ਜੈਸੇ ਵਿਚੋਂ ਆਪਣਾ ਆਪਗਵਾਇਓਨੇ ਦੇਖੋ ਚੰਦ ਚਕੋਰਦਾ ਮੇਲ ਹੋਯਾ ਚੋਰ ਮਾਲ ਤੇ ਆਨ ਬਹਾਇਓਨੇ ਚਕਵੀ ਚਕਵੇਨੂੰਪਿੰਜਰੇ Digitized by Panjab Digital Library | www.panjabdigilib.org