(131)
(੧੩੧) ਮੁਲਕ ਤਮਾਮ ਲੁਟਾਵਨਾਏ॥ ੧੦੦॥ ਕਲਾਮ ਖ਼ਿਸਰੋ ਫ਼ਿਸਰੋ ਕਿਹਾਖਾਵੰਦਜੇਹੜਾ ਇਸਤ੍ਰੀਦਾਸੋ ਮਜਾਜ਼ੀ ਖੁਦਾਇ ਹੈ ਡਾਰੀਏਨੀ॥ ਜੇਹੜੀ ਖ਼ਸਮ ਦਾ ਹੁਕਮ ਅਦੂਲਕਰੇਓ ਸ ਨਾਰਨੁੰਮਾਰ ਪਛਾੜੀਏਨੀ॥ ਰਈਅਤ ਨਾਲ ਸੁਲਤਾਨਦੇ ਜੰਗ ਬੰਨੇ ਤੋਪਾਂ ਬੰਨ੍ਹਕੇ ਮਾਰਉਡਾਰੀਏ ਨੀ॥ ਨਫ਼ਰ ਕਰੋ ਬਰਾਬਰੀਨਾਲਸਾਹਿਬਮਾਰਕਿਮਚੀਆਂ ਖੱਲਉਡਾਰੀਏਨੀ॥ ਮੈਨੂੰਖ਼ੌਫ਼ ਖ਼ੁਦਾਇਦਾਬਹੁਤਆਵੇਨਹੀਂਮਾਰਕੇਖੂਹਨਿਘਾਰੀਏ ਨੀ। ਪਹਿਲੇ ਨਹੀਂ ਨਿਕਾਹਪਛਾਵਨਾਸੀਕਾਰੇਹੱਥੀਂਏਕੁੰਡ ਹਵਾਰੀਏ ਨੀ।ਘਰਸ਼ਾਹਾਂ ਦੇ ਕਾਸਨੂੰਆਵਨਾਸੀਰੱਖਯਾਰ ਲੋਹਾਰ ਲੁਹਾਰੀ ਏਨੀ ਮੈਨੂੰ ਸੋਨੇ ਦੇ ਵਾਂਗ ਚਾਂਗਾਲਿਓਈ ਬੜੀ ਕਠਨ ਕਠੋਰਸਨਿਆਰੀਏਨੀ॥ ਜੇਤਾਂਰੋਗਹੋਵੇ ਕੋਈ ਤੁਧ ਤਾਈਂ ਵੈਦ ਸਦੀਏ ਤੁਫਤ ਪਿਆਰੀਏ ਨੀ॥ ਕੋਈ ਮਰਜ਼ਖ਼ਢ਼ਤਾਨਮੰਦਾਇਹੋਵੇਦਾਰੂ ਓਸਦਾ ਕਰਾਂਗਵਾਰੀਏ ਨੀ ॥ ਕੋਈਭਿੰਨਚੁੜੇਲਦਾ ਪਿਆਸਾਯਾਸੰਦ ਮੰਡੀ ਤੁਰਤਨਿਭਾ ਰੀਏਨੀ॥ ਜਾਨਬੂਝ ਜੇ ਕਰੇਂ ਬਹਾਨਿਆਂਨੂੰਅਸੀਂ ਆਪਨੀ ਜਾਨਚਾਵਾਰੀਏ॥ਜੇਤਾਂਸੰਗਦੀਪਈਸ਼ਰਮਾਵਨੀਏਂਤੇਰੀ ਸ਼ਰਮ ਤਮਾਮ ਨਿਵਾਰੀਏ ਨੀ। ਇੱਕਵਾਰਜੇ ਪਿਆਰਕਰ ਮਿਲੇ ਮੈਨੂੰਪੜੇ ਠੰਢਸੀਨੇਸੁਖਿਆਰੀਏਨੀ॥ ਕਿੱਸੇ ਸੋਹਨੀ ਸੁੰਦਰੀ ਸ਼ਕਲਵੱਲੋਂ ਗਈ ਅਕਲ ਤੇਰੀ ਅੱਲਾਮਾਰੀਏਨੀ॥ ਤੈਨੂੰ ਰਸ ਨਾ ਆਂਵਦਾ ਕਰਾਂ ਤੇ ਪੱਥਰ ਚਿੱਤ ਕੀਤਾ ਖ਼ਬਰ Digitized by Panjab Digital Library / www.panjabdigilib.org