ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(132)

ਹੁਸਨ (੧੩੨ ਹਾਰੀਏਨੀ ਗਈ ਰਾਤ ਅੱਧੀ ਨਹੀਂ ਖਲੱਗੀ ਦੁਖਬਹੁਤ ਦਿੱਤਾ ਖਿਆਰੀਏਨੀ ॥ ਕਰਹੁਸਨਦਾ ਸ਼ਾਨਗੁਮਾਨ ਕੋਈ ਸਦਾਨਹੀਂਸਨਪਿਆਰੀਨੀ॥ਚਿੱਟੇਵੈਮੁਦਾਮਾਨਨਾ ਤੇ ਕਰੀਂ ਮੋਈਏਛੋੜ ਕਿਬਰ ਹੇਕਾਰਹੰਕਾਰੀ ਬੈਠੀ। ਰੱਬਮਾਰਦਾ ਤੁਰਤ ਹੰਕਾਰਿਆਂਨੂੰ ਗਰਬ ਵੋੜਦੇ ਗਰਬਹੰਕਾਰੀਵੈਨੀ॥ ਡੀ ਗਧੇਵਾਲੀ ਬੰਨ ਬੈਠੀਏ ਤੂੰ ਮਾਰਕੋਟੜੇ ਪਕੜਸਵਾ- ਰੀਏਨੀ ਐਵੇਂ ਪਲੀਏ ਵਾਂਗ ਵਛੇਰੀਆਂ ਦੇ ਕੋਈ ਹੋਯਾ ਸਵਾਰ ਨਾਨਾਰੀਏ ਨੀ॥ ਮਜ਼ਾਮ ਦਾ ਮੂਲ ਨਰੱਖਿਓਈ ਅੱਜ ਦੇਖ ਲੱਜ਼ਤ ਲੁਟਵਾਰੀਏਨੀ ਡਿੱਠਾਕਦੇਨਾਮੁਖਮਾਨੁਖ ਦਾਤੂੰ ਅੱਜ ਦੇਖਖਾਂ ਸੁਖ ਚਖਾਰੀਏਨੀ॥ਨਹੀਂਬਾਲੜੀਡਰਾਂ ਜੇ ਮੁਝ ਕੋਲੋਂ ਬੜੀ ਸ਼ਾਨ ਜੁਆਂਨ ਮੁੱਦਿਆਰੀਏਨੀ ਮੈਨੂੰ ਦੱਸਕੀਕਿਸੇਈਮਾਰਵੱਗੀਪਈ ਡੋਲਨੀਕਰਮਾਂ ਮਾਰੀਏ ਨੀ। ਇਕ ਕਿਸੇਫ਼ਕੀਰ ਦਾ ਤੀਰਛੁਦਗਿਆਚੀਰ ਸੀਨਾ ਔਗਨਹਾਰੀਏ ਨੀ ਅੜੀ ਛੋੜਨਾਮੋੜਤੂੰ ਹੁਕਮਮੇਰਾਤੈਨੂੰ ਮਿੱਨਤਾਂ ਨਾਲ ਪੁਕਾਰੀਏ ਨੀ। ਮਰਦਾਂ ਨਾਲ ਕੀ ਜ਼ੋਰ ਹੈ ਤੀਂਵੀਆਂ ਦਾ ਛੋੜ ਸ਼ੋਰਤੂੰ ਅੱਜ ਹੁਸ਼ਿਆਰੀਏ ਭੇਡਨਾਲ ਬਘਿਆੜਦੇ ਅਰੀਬ ਖਲੀਤਲੀਨੂੰਚੀਰੀਏ ਪਾੜੀਏਨੀ॥ ਤੈਨੂੰ ਪਿਆਰ ਚਾਹੀਏ ਨਾਲ ਪਿਆਰਿਆਂਦੇ ਖੁਆਰੀ ਛੋੜ ਅਮੋੜਪਿਆਰੀਏਨੀ। ਤੇਰਾਹਾਲ ਅਹਿਵਾਲਜੇਕਰਾਂਜ਼ਾਹਰ ਕਿਹਾ ਜੱਸ ਹੋਵੇ ਬਲਿਹਾਰੀਏਨੀ । ਸ਼ੀਰੀਂਨਾਮ ਖਾਇ ਕੇ Digitized by Panjab Digital Library / www.panjabdigilib.org ਕੇਹੀ