ਪੰਨਾ:ਕਿੱਸਾ ਹੀਰ ਲਾਹੌਰੀ.djvu/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰ

(੯੭) 4 ੬ 4

ਜੋ ਜੋ ਭੁਲ ਕੇ ਬੋਲ ਕਬੋਲ ਬੋਲੇ ਬਖਸ਼ੀ ਜੋਗੀਆ ਮੈ' ਬਖ਼ਸ਼ਾਂਵਣਾਂ ਈ' ਗਲ ਵਿੱਚ.ਪੌਲਾ ਕਦਮੀ' ਸੀਸ ਤੇਰੇ ਬਦੀ ਜ਼ਿੰਦਗੀ ਤੀਕ ਝੂਕਾਂਵਣਾ ਈਂ ਦੰਮਾਂ ਬਾਝ ਬੰਦੀ ਨੌਕਰ ਤੇਰੀਆਂ ਮੈਂ' ਹੁਕਮ ਕਰੇਂ ਜੋ ਸੋਈ ਬਜਾਂਵਣਾਈ' ਜੋਗੀ ਆਖਿਆ ਏਹ ਹੈ ਅਰਜ਼ ਮੇਰੀ ਵਹੁਟੀ ਹੀਰ ਨੂੰ ਸੌਂਦ ਲੈ ਆਂਵਣਾ ਈਂ ਸਹਿਤੀ ਕਿਹਾ ਇਕ ਵਾਰ ਕੀ ਸੈ ਵਾਰੀ ਤੇਰਾ ਓਸਦਾ ਮੇਲ ਕਰਾਂਵਣਾ ਈ'

[| ` ਘਰ ਜਇਕੇ ਫੈਧ ਬਣਾਵਸਾਂ ਮੈ' ਕੱਲ ਹੀਰ ਨੂੰ ਬਾਗ਼ ਲੈ ਆਂਵਣਾ ਈਂ . ਤੇਰੇ ਪਾਸ ਇਲਾਜ ਹੈ ਜੋਗੀਆ ਵੇ ਰੋਗਣ ਹੀਰ ਦਾ ਰੋਗ ਹਟਾਂਵਣਾ ਈ'

ਸੱਪ ਮਕਰ ਦਾ ਓਹਨੂੰ ਲੜਾਂਵਨਾ ਈ' ਝਾੜ' ਤੁੱਧਥੀ' ਓਹਨੂੰ ਪੁਆਵਣਾ ਈ'

ਏਹ ਲੈ ਜੋਗੀਆ ਹੁਣ ਸਲਾਮਸਾਡੀ ਹੋਈ ਦੇਰ ਹੁਣ ਘਰਾਂ ਨੂੰ ਜਾਂਵਣਾਈਂ

ਅਦ ਜਿਨ੍ਹਾਂ ਲਾਹੌਰੀਆ ਦੁੱਖ ਪਾਏ ਉਨ੍ਹਾਂ ਅੰਤ ਵੇਲੇ ਸੁੱਖ ਪਾਂਵਣਾ ਈਂ ਸਹਿਤੀ ਨੇ ਹੀਰ ਨੂੰ ਏੁਸ਼ਖ਼ਬਰੀ ਦੇਣਾ

ਭਾਬੀ ਪਿਆਰੀਏ ਡਗੇਏ ਸੁਣੀ' ਹੀਰੇ ਤੇਰੇ ਯਾਰ ਨੂੰ ਅਜ ਮਨਾਇਆਈ

ਭਰਿਆ ਕ੍ਰੋਧਦਾ ਉਠਕੇ ਲੜਣ ਲੱਗਾ ਮਿੰਨਤ ਆਜਜ਼ੀ ਨਾਲ ਬਹਾਇਆਈ

!1 ` ਲਾ ਪੌਜ ਕੋਈ ਅੱਜ ਨਾਲ ਸੱਸੁ ਕੋਲ ਯਾਰ ਨੇ ਬਾਗ਼ ਬੁਲਾਇਆ ਈ

ਲਾਹੌਰੀ ਜਾਨ ਹੀਰੇ ਜਾਗੇ ਭਾਗਤੇਰੇ ਤੈਂ ਨੂੰ ਯਾਰ ਵੱਲੋ ਸੌਦਾ ਆਇਆਈ ਨ ਹੀਰ ਨੇ ਸਹਿਤੀ ਔਗੇ ਅਪਣੀ ਮਜਬੂਰੀ ਜਾਹਰ ਕਰਨੀ ਬੀਬੀ ਕਰਾਂ ਕੀ ਕੋਈ ਨਾ ਪੇਸ਼ ਜਾਂਦੀ ਕਰਣਾ ਮੈਲ ਏਹ ਤੁੱਧ ਦੇ ਵੱਸਹੈ ਨੀਂ ਕਿਸ ਨੂੰ ਕਹੇ ਬਦੀ ਕੋਣ ਅਰਜ਼ ਮੰਨੇ' ਮੇਰੇ ਨਾਲ ਸਲੂਕ ਨ ਸੱਸ ਹੈ ਨੀਂ ` ਹੋਵਾਂ ਕੋਇਲ ਬੁਲਬੁਲ ਉੱਡ ਬਾਗ਼ ਜਾਂਵਂ ਵੇਖਾਂ ਗੁੱਲ ਜੋਗੀ ਮਿਟੇ ਤਸ ਹੈਨੀ' ਸਂਦਾ ਮੰਨਿਆਂ ਆਇਆਯਾਰ ਵੱਲੋਂ ਲਾਹੌਰੀ ਚੋਗ ਮੁੱਕੇ ਜਾਂਵਾਂ ਨੱਸ ਹੈ ਨੀ ਹੀਰ ਦਾ ਸਹਿਤੀ ਨੂੰ ਅਪਨੀ ਕਾਰਸਾਜ਼ੀ ਲਈ ਕੇਹਣਾ ___ ਨ ਮੈਂ ਕੀ ਪਜ ਲਾਂਵਾਂ ਬੀਬੀ ਨਾਲ ਸੱਸੂ ਮੈਬੀ' ਤੂੰ ਵਧੀਕ ਸਿਆਣੀਏ' ਨੀ'

ਉਟਫ9 %) ।ਗਗੁੰਕ? ਉਸ! (ਮਗ / ॥॥%-78ੁੱਤਹੰਰੂਸ9.ਹਰੂ