ਪੰਨਾ:ਕਿੱਸਾ ਹੀਰ ਲਾਹੌਰੀ.djvu/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੭) ਸ਼ ਕਾਸਦ ਨੇ ਰਾਂਝੇ ਨੂੰ ਖ਼ਤ ਦੇਕੇ ਸੁਨਾਣਾ ਕਾਸਦ ਖਤ ਸੁਣਾਇਆ ਰਾਂਝੇ ਨੂੰ ਕੇਹਾ ਹੀਰ ਤੇਰੀ ਸਿਆਲੀ' ਮਰਗਈਏ ਸਾਡੇ ਵੱਸ ਕੀ ਰਾਂਝਿਆ ਰੋਂਬ ਵੱਲੋਂ ਬਾਜ਼ੀ ਤੇਰੇ ਨਸੀਬ ਦੀ ਹਰ ਗਈਏ ਰਹੀ ਹੀਰ ਸਾਬਤ ਰਾਹਿ ਇਸ਼ਕ ਅੰਦਰ ਜੇੜ੍ਹ ਦੁੱਖੜੇ ਬਣੇ ਸਿਰ ਜਰ ਗਈਏ ਲਾਹੌਰੀ ਸਬ੍ਰਕਰਣਾ ਏਹ ਤਕਦੀਰ ਸਬ ਤੇ ਸਾਡੇ ਨਾਲ ਤਕਦੀਰਏਹਕਰਗਈਏ ਰਾਂਝੇ ਹੀਰ ਢੀ ਮੋਤ ਸੁਣਕੇ ਜਾਨ ਦੇਨੀ ਆਹਮਾਰ ਡਿੱਗਾ ਆਸ਼ਕ ਜ਼ਿਮੀਂ ਉਤੇ ਰਾਂਝਾ ਮਰਗਿਆਂ ਕਹਿਰਤੁਫ਼ਾਨਸਾਟੀ' ,. _ਕੰਤਾ ਆਪਣਾ ਹੁੰਦੜਾ ਕੁੱਝ ਨਾਹੀ' ਹੋਵੇ ਸੋਈ ਜੋ ਕਰੇ ਭਗਵਾਨ ਸਾਈ' ` ਭਾਈ ਹਲ ਵੇਜਾਂਵਦੇ ਮਾਰ ਆਹੀ' ਜਾਂਦੀ ਘਰੋ ਘਰ ਹੋਏ ਰਵਾਂਨ ਸਾਈ'

. ਗ਼ੂਸਲ ਦੇ ਰੋਂਦੇ ਧੋਂਦੇ ਭਾਈਆਂ ਜਾ ਪਾਇਆ ਗੋਰਕੀਤਾਦਫ਼ਨਾਨ ਸਾਈ ` “ਚਾ ਗਾਉਣ ਦਾ ਜੱਟੀਆਂ ਕੱਠੀਆਂ ਹੋ ਕਰਨ ਕੀਰਨੇ ਤੇ ਵੈਣ ਪਾਣ ਸਾਈ' ਬਨ ਸੈਦਲੇ ਭਾਬੀਆਂ ਪਿਟਿਆ ਜੇ ਦੇਵਰ ਲਦਿਆ ਸ਼ੇਰ ਜਵਾਂਨ ਸਾਈ' “ਬੈਠੇ ਫੂੜ ਵਿਛਾ ਅਫ਼ਸੋਸ ਕਰਦੇ ਲੋਕੀ ਆਂਵਦੇ ਘਰੀਂ ਬੁਲਾਣ ਸਾਈਂ ਜੋ ਕੁਝ ਰੋਂਬ ਕੀਤਾ ਸੋਈ ਹੋਗਿਆਂ ਏ ਤੇ ਅਫ਼ਸੋਸ ਨੂੰ ਦੇ ਵੋ ਹੁਣ ਜਾਂਨ ਸਾਈ' ਸੱਚਾ ਇਸ਼ਕ ਹੋਇਆ ਰਾਂਝੇ ਹੀਰ ਵਾਲਾ ਤੇਰੀਆਂਕੁਦਰਤਾਂ ਤੋਂ ਕੁਰਬਾਨਸਾਈ' ਪੂ. ਲਹ ਨਰ ਉਸਤਾਦ ਬਾਤ ਹੋਈ ਲਿੇਸੇਅੰਜਾਬਤੂਬਾਨ ਸਾਈਂ “ £ ਆ

ਇਕ ਫ਼ੁੱਲਾਂ ਦਾ ਅਤਰ ਅਮੀਰ ਲਾਵਣ ਇਕ ਫ਼ੁੱਲ ਜੋ ਗੁਰੂ ਦਰਬਾਰ ਚੜ੍ਹਦੇ ਇਕ ਫ਼ੁੱਲ ਟੁਸੀਨਾ ਦੇ ਹੱਥ ਜਾਵਣ ਇਕ ਫ਼ੁੱਲ ਮੈਤਾਂ ਸਿਰੀ ਹਾਰ ਚੜ੍ਹਦੇ ਇਕ ਫ਼ੁੱਲ ਐਸੇ ਜੇਹੜੇ ਵਕਤ ਸ਼ਾਂਦੀ ਸੇਹਰਾਂ ਬੈਨ ਸਿਰ ਦੁਲੋ ਦਸਤਾਰ ਚੜ੍ਹਦੇ ``- ਲਾਹੌਰੀ ਇਕ ਐਸੇ ਫ਼ਲ ਮਰਨ ਬਾਦ ਵਕਤ ਗ਼ਸੀ' ਦੇ ਉਤੇ ਮਜ਼ਾਰ ਚੜ੍ਹਦੇ 6੦. ਸੀਨ ਸੂਖਾਂ ਨੂੰ ਲੈਕੇ ਨਾਲ ਜਾਨੀ ਮੈਂਨੂੰ ਦੁਖਾਂ ਦੇ ਕੋ ਕੋਲ ਖਲ੍ਹਾਰ ਗਏ ਨੇ” _ਕੰਡੇ ਹਿਜਰਦੇ ਸੌਂਟ ਜ਼ਮੀਂਨ ਉਤੇ ਗਿਰਦੇ ਗ਼ਮਾਂ ਦੀ ਬੈਨ ਦੀਵਾਰ ਗਏਨੇ'

ਰਜਟਫਹ $£ ਿੱਰ? ਨੋਕ ਗਊ / 00 ਗੁੰਰਹੰਪਿਸੀਸ-ਗਰ