ਪੰਨਾ:ਕਿੱਸਾ ਹੀਰ ਲਾਹੌਰੀ.djvu/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੯) ਕਰ ਅਕਲਮੰਦਸ਼ਾਇਰਜਿਵੇਂ ਸ਼ੇਅਰਆਖਣਕੈਹਣਾਤਿਵੇਂ' ਨਾ ਮੂਰਖਨੇਸਿਖਿਆਏ ਮਿਸਰੇ ਚੰਦ ਲਿਖੇ ਨਜ਼ਰ ਦੋਸਤਾਂ ਦੀ ਅੰਮ੍ਰਿਤ ਫ਼ਲ ਰੱਖੇ ਤਜੀ ਬਿਖਿਆਏ

` ਦਰ ਉਸਤਾਦ ਹਿਦਾਯਤ (ਦੇ ਜਾ ਲਾਹੌਰੀ ਲਈ ਵਾਂਗ ਨਿਮਾਣਿਆਂਭਿਖਿਆਏ

ਰਾਤਰੀ ਬਿਗੜੇ ਕਾਜਕਿਉ' ਨਾ ਹੋਵਣ ਰਾਸ ਉਸਦੇਮਾਈ'ਸਾਹਿ=ਗੁਟਜਜਸਤੇਦਿਆਲਹੇਵਣ ਮਿਸਰੇ ਮੋਤੀਆਂ ਵਾਂਗ ਬਣਜਾਣ ਕੀਉ' ਨਾ ਰਹਿਬਰਿਨਾਦੇਲਾਇਕਕਮਾਲਟੋਵਣ ਹੋਵਜੇ ਤਾਸ਼ੀਰਜ਼ੁਬਨ ਅੰਦਰ ਸੁਨਣ ਵਾਲੜੇ ਕਿਉ' ਨਾ ਨਿਹਲ ਹੋਵਣ

| _ਲਾਹੌਗੀ ਜਿਨ੍ਹਾਨੂੰਸਬਕਹਿਦਾਯਤ ਦਾਏ ਓਹ ਕਿਉ' ਨਾ ਲਾਲਾਂਦੇਝਾਲ ਹੋਵਣ

ਦਾ

__ ਐਨ ਇਸ਼ਕ ਤਰਖਾਣ ਲੈ ਫ਼ਿਕਰ ਆਰੀ ਸਿੱਧੀ ਦ੫ਕੱਟੀ ਲਕੜੀ ਬਰਦੀ ਮੈ”

ਤੇਸਾ ਦੁਖਾਂ ਦਾ ਟੌਂਕ ਤੇ ਟੋਕ ਲਾਵੇ ਰਹੀ ਪੀੜ ਤੇ ਪੀੜ ਸਹਾਰ ਦੀ ਮੈਂ' ਰੋਦਾ ਸ਼ੌਕ ਦਾ ਲਾਕੇ ਰੈਦਿਓ ਸੂ ਰੜਕ ਫ਼ੜਕ ਨਿਕਲੀ ਹੋਈ ਕਾਰਦੀ ਮੈਂ ਹੈਂਡਲ ਹਕ ਹਲੀਮੀ ਦੀ ਸ਼ੌਮ ਲਾਈ ਰੇਗਮਾਲ ਮਾਗੇ ਗਈ ਹਾਰ ਦੀ ਮੈਂ ਪਾਲਸ਼ ਪਿਆਰ ਹਿਦਾਯਤ ਦੀ ਲਾ ਰੱਦੀ ਉਸਤਾਕਾਰ ਕੀ ਕੱਖੋਂਹਜ਼ਾਰ ਦੀ ਮੈ

__ ਲਾਹੌਰੀ ਦੁੱਖਮੁਸੀਬਤਾਂ ਰਹੀ ਸੈਂਹਦੀ ਗ਼ਰਜ਼ ਛਟੀ ਥੀ'ਵਾਂ ਦਸਤਯਾਰਦੀ ਮੈਂ

6'

ਗੁਰ ਪੀਰ ਪੰਜ਼ਾਬ ਦੇ ਸ਼ਾਇਰਾਂ ਦੇ ਵਾਰਸ ਸ਼ਾਹ ਜੇ ਨਾ ਏਸ_ਜ੍ਹਾਂਨ ਹੁੰਦੇ ` ਕੋਈ ਕੋਈ ਹੀਰਤੇ ਰਾਂਝੇ ਦਾ ਨਾਮ ਲੈਦਾ ਥੋੜੇ ਸ਼ੇਅਰ ਪੰਜਾਬ ਜ਼ੁਬਾਨ ਹੁੰਦੇ

ਨਜ਼ਮ ਹੀਰ ਨੂੰ ਟਾਕੀਆਂ ਕੋਣ ਲ'ਦਾ ਗੁਰ ਹਿਦਾਯਤ ਜੇ ਨਾ ਸੁਖ਼ਨ ਦਾਨ ਹੁੰਦੇ

ਲਾਹੋਰੀ ਜਿਨ੍ਹੀ ਕੰਮੀ' ਹੋਵੇ ਰੌਂਬ ਰਾਜੀ ਸਦਾ ਜਨ ਸੋਕੇਮ ਆਸਾਨ ਹੁੰਦੇ

ਕਾਫ਼ੀ ਕੌਨ ਕੁੜੇ ਨੀ' ਤੂੰ ਕੌਨ ਕੁੜੇ ਨੀਂ । ਕੀਤੀ ਲਾਖਾਂ ਦੁਨੀਆਂ ਵਿਚੋਂ । ਨੀ” ਤੂੰ ਕੌਨ ਕੁੜੇ ਨੀ' ਤੂੰ ਕੋਨ ਕੁੜੇ ਨੀ' । ਕਿਧਰੋਂ ਆਈ ਕਿਸ ਮਤਲਬ ਨੂੰ ਕਿਤਵਲ ਜਾਣਾ ਤੂੰ ਕੌਨ ਕੁੜੇ ਨੀ । ਖੁਲੜੀ ਵਾਲ) ਐਹਲ

ਉਲਟ $ (ਮੁੱਕ ਨਰਮ (ਅਉ / ੪00 ਗੁੰਰਨਹੰਪਿਸਨਨਰੂ