ਪੰਨਾ:ਕਿੱਸਾ ਹੀਰ ਲਾਹੌਰੀ.djvu/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧.

(੧੨੦)

ਜਵਾਨੀ । ਦੇਖੇ ਦੁਨੀਆਂ ਕਹੇ ਦੀਵਾਨੀ । ਕੇਹੜਾ ਸਾਜਣ ਵਿਛੜਿਆਂ ਜਾਂਨੀ । ਕੀਉ ਲਾਗੀ ਦਰ ਦਰ ਭੌਨ ਕੁੜੇ ਨੀ ਤੂੰ ਕੌਨ । ਲਾਹੀਆਂ ਸ਼ਰਮਾਂ ਤਾਰੀ ਕੁਲ ਕੁਲ। ਹਲ ਗਵਾਇਆ ਰਲੀਆਂ ਰੁਲ ਕੁਲ । ਗਲ ਬਾਝੋ ਬੋਲੇ ਜੀਉਂ ਬੁਲ ਬੁਲ। ਕੀਉ' ਲਾਗੀ ਸ਼ੋਰ ਮਚਉਂਣ ਕੁੜੇ ਨੀਂ ਤੂੰ। ਫਾੜੇ ਕੱਪੜੇ ਦੇਕੇ ਲੰਗਾਰੇ, ਨੈੱਨੀ ਚਲਦੇ ਨੀਰ ਫ਼ੁਹਾਰੇ ਰੋ ਰੋ ਉਚੇ ਨਾਹਰੇ ਮਾਰੇ, ਕੀਉ' ਲਾਗੀ ਲੌਗ ਜਗਾਉਣ ਕੁੜੇ ਨੀ। ਸੰਤ ਜਿਨਾਂ ਥੀ ਪੁਛ ਪੁਛਾਲੈ ਸੈਗ ਪਾਰਸ ਤਨ ਲੋਹਾ ਲਾਲੈ, ਅਪਨਾ ਆਪ ਸੋਨ' ਬਣ ਲੈ, ਕਿਉਂ ਜਾਵੇ ਆਵਾ ਗੋਨ ਕੁੜੇ ਨੀਂ ਤੂੰ ਕੌਨ। ਮੋਹ ਲੋਭ ਹੈਕਾਰ ਕੋ ਮਾਰੇ, ਉਠਦੀ ਬੈਹਿਦੀ ਰਾਮ ਪੁਕਾਰੇ, ਆਪ ਤਰੇ ਸਾਤੋਂ' ਕੂਲ ਤਾਰੇ, ਮਿਟ । ਜਾਏ ਆਵਣ ਜਾਨ ਕੁੜੇ ਨੀ' ਤੂੰ ਕੌਨ | ਲਾਹੌਰੀ ਸਾਜਨ ਉਨ ਘਰ, ਆਵੇ, ਮਿਠਾ ਬੋਲੇ ਜੋ ਸੇਵ ਕਮਾਵੇ ਸੀਨੇ ਲਾਵੇ ਜਲਨ ਬੁਜਾਵੇ ਜੋ ਉਸਦੇ ਦੇ ਗੁਨ ਗਾਉਣ ਕੁੜੇ ਨੀ।

ਮਰਫ਼ਤ ਯਜ਼ਦਾਨੀ ਸੌਂਚੇ ਯਾਰ ਦ ਯਾਦ ਅਸਥਾਨ ਆਇਐ ਝੂਠਾਝੂਠ ਦਸਿਆਬੂਨਾਘਰਮੇਨੂੰ ਪਾਈਕੀਮੀਆਂ ਯਾਰ ਦੇ ਨਾਮ ਵਾਲੀ ਕੂੜੀ ਕੂੜ ਦਿੱਸੀ ਸੱਭਾ ਜ਼ਰ ਮੰਨੂੰ ਜਦੋ' ਦਿਲੋਂ' ਚਾ ਦੂਜ ਨੂੰ ਦੂਰ ਕੀਤਾ ਹਰ ਹਰ ਅੰਦਰ ਜਾਪੇ ਹਰ ਮੈਨੂੰ ਜਲਹਿਦਕਤ ਟੁੱਟ ਸ਼ੀਸ਼ਾ ਜੋੜਨਵਾਲੇ ਲਾਹੋਰੀ ਖ਼ੂਬ ਮਿਲੇਕਾਗਗ:ਮੈਨੂੰ

ਸੰਪੂਰਨ ਰੰ

ਸਾਂਡੇ ਪਸ ਹਰ ਕਿਸਮ ਦੀਆਂ ਧਾਰਮਕ ਤੇ ਸੂ ਤਾਂ ਦੀਅ

ਪੁਸਤਕਾਂ ਹਰ ਵੇਲੇ ਸਡੇ ਪਸੋਂ' ਮਿਲ ਸਕਦੀਆਂ ਹਨ। ਵਪਰੀਆਂ ਨੂੰ

ਖਾਸ ਕਮਿਸ਼ਨ ਦਿਤ ਜੱਦ ਹੈ॥ ਪਤਾ ਯਾਦ ਰਖੋ __ ਭਾਈ ਗੁਰਦਿਆਲ ਸਿੰਘ ਐਂਡ ਸ਼ਨਜ਼ _

ਆਂ ਲੇ ਯੂਜੀਦਰਦਚ ਲੋ

ਗਹੂਸਟਰ $) 7 ਗੁੰਤ£ ਨਿਹ! (10519 | ਸ੧੧੪ਡਗੁੰਤ6ੰਪਮਗਹ