ਪੰਨਾ:ਕਿੱਸਾ ਹੀਰ ਲਾਹੌਰੀ.djvu/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[

1੨੫) ਚੂਚਕ ਆਖਿਆਏਅਜੇਸਮਝ ਹੀਰੇ ਗਲਾਂ ਤੇਰੀਆਂ ਤੋਂ ਜੀਓਜਲਿਆਏ ਬੋਲੀ ਹੀਰ ਹੋਸੀ ਸੋ ਜੋ ਰਬਕਰਸੀਲਾਹੌਰੀ ਲਿਖਿਆ ਲੇਖਨ ਟਲਿਆ ਏ ਕਹਿਣਾ ਕਵੀਸ਼ਰ

ਚੂਚਕ ਚੌਧਰੀ ਪਿੰਡ ਦਾ ਕੌਣ ਹੈਸੀ ਬਾਦਸ਼ਾਹ ਦੀ ਇਜ਼ਤ ਗਵਾਂਨ ਧੀਆਂ

ਦੇਵੇ ਰਬ ਹਦਾਇਤ ਹੱਥ ਦੋੜ ਮੰਗੋ ਬੁਰੀਆਂ :ੋਣਨ ਵਿੱਚ ਜਹਾਨ ਧੀਆਂ ਤਕਲਲ਼ਰਮਓਹਸਾਹੁਰਿਆਂਪੇਕਿਆਂਦੀਕੋਈਕੋਈ ਭਲੀਆਂਖਾਨਦਾਨੁ ਧੀਆਂ ਪੁਤ੍ਰ ਜੇਡ ਨਿਸ਼ਾਨ ਨ ਵਿੱਚਦੁਨੀਆਂ ਥੋੜੀ ਬ; ੩ ਹੀਸਾਂਹਝ ਬਨਾਨ ਧੀਆਂ ਉਹਭੀ ਧੀਆਂ ਜੋਸਤ੍ਰਦੀਆਂ ਬੀਵੀਮ' ਨੇ ਇਟ ਥਾਂ ਥ। ਖਾਕਉਡਾਣਧੀਆਂ `` ਲਾਹੋਰੀ ਸਦਾ ਸਮਾਨ ਨਾ ਮਾਪਿਆਂਦੇ£ੰਜਟੋਜ਼ਦੀਆਂ ਨੇ ਨੇਹਿਮਾਨਧੀਆਂ ਚੂਚਕ ਦਾ ਹੀਰ ਦੀ ਸ਼ਾਦੀ ਦੀ ਬਾਬਤ ਭਾਈਆਂ ਨਾਲ ਸਲਾਹ ਕਰਨੀ ੧ ਯੂਚਕ ਭਾਈਆਂ ਨੂੰ ਸਦਸਲਾਹ ਪੁਡੀ ਹਰੇ ਹੀਰਦੇ ਕਿਤੇ ਸਹੇੜੀਏ ਜੀ ਇਕੇ ਕਹੋ ਪ੍ਰਨਾਯੇ ਨਾਲ ਰਾਂਝੇ ਝਗੜਾ ਨਿਤਦਾ ਚਾ ਨ$ੜੀਏ ਜੀ ਇਜ਼ਤ ਵਾਲਿਓ ਭਲੀ ਸਲਾਹ ਦਸੋ ਐਰ ਗ਼ੈਰ ਰਲਾਂ ਨਾ ਛੇੜੀਏ ਜੀ ਪਤਨਾਲਬੀਤੇਲਾਹੌਰੀਉਮ ਦੁਨੀਆਂਭਲਿਆਂਨਾਲਸਕਾਂਹਥਭੇੜੀਏਜੀ ਭਾਈਆਂ ਨੇ ਦੂਚਕ ਨੂੰ ਸ਼ਾਦੀ ਦ! ਸਲਾਹ ਦੇਣੀ

_` ਭਾਈਆਂਸੋਚਕੇਕਹਿਆਸਲਾਹਸੁਣਲੇਖੇ=ੇਸਾਕ ਸ਼ਰੀਫ਼ਸਦਾਓ'ਣਮੀਆਂ __ਸਾਡਾ ਚਿਤਚਾਹੇਉਬੇਸਾਕ ਕਰਤ ਬੂਹੇ ਨਿਤ ਸੋਣ ਫੇਰੇਪਾਉ'ਣ ਸੀਆਂ

ਪਿਛਾਮੂਲ ਨਾਂ ਜਾਨੀਏ ਰਾਂਝਨੇ ਦਾ ਕੀ ਖ਼ਬਰ ਪ੍ਰਦੇਸੜਾ ਕੋਣ ਮੀਆਂ

ਲਾਹੋਰੀ ਸੋਚ ਤੂੰ ਭੀ ਦਾਨਾਹੈਂ ਸਿਆਣਾ ਸਾਡੇਜੀਓਖੇੜੇਭਲੇਭਾਉ'ਣਮੀਆਂ

'ਚੂਚਕ ਨੇ ਭਾਈਆਂ ਦੀ ਸਲਾਹ ਮੰਨ ਲਈ ਭਾਈਆਂ ਕਿਹਾ ਜੇ ਮੰ ਨਿਆਂ ਚੂਚਕੇ ਨੇ ਅਜੂਚੌਧਰੀ ਕੁੜਮ ਪ੍ਰਵਾਨ ਕੀਤਾ ਸੈਦਾਨਾਮ ਦਾਮਾਦ ਮਨਜੂਰ ਕਰਕੇ ਦਿਲੋ' ਨੱਢਹੜੀ ਹੀਰ ਦਾਦਾਨਕੀਤਾ ਦਿਨ ਵਿਆਹ ਦਾਥਾਪਿਆ ਸਗਣਦੇ ਕੇ ਲਾਗੀਖੇੜਿਆਂਵਲਰਵਾਨਕੀਤਾ ਲਾਹੈਰੀ ਖੇੜਿਆਂ ਦੇ ਘਰਖੂਸ਼ੀ ਖੈਰਾਂ ਰਾਂਝੇ ਹਰ ਦਾ ਚਿਤ ਹੈਰਾਣ ਕੀਤਾ