ਪੰਨਾ:ਕਿੱਸਾ ਹੀਰ ਲਾਹੌਰੀ.djvu/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੪)

ਲਾਹੌਰੀ ਮੁੜੀ ਨ ਰਹਾਂ ਗੀ ਰਝਣੇ ਤੋਂ ਲਾਓ ਜ਼ੋਰ ਤੁਸੀਂ ਜੇਹੜਾ ਲਾਵਣਾ ਨੀ ( ਮਲਕਾ ਦਾ ਚੁਪ ਹੋਕੇ ਦਿਲ ਵਿਚ ਸੋਚਣਾਂ )

ਬੋਲ ਹੀਰ ਦੇ ਇਸ਼ਕ ਨੇ ਤੋੜ ਦਿਤਾ ਜੇਹੜਾ ਰੌਖਦ) ਸੀ ਮਾਨ ਤਾਨ ਮਲਕੀ

(ਹੀਰ ਨੂੰ ਆਵਾਰਾ ਦੇਖਕੇ ਮਲਕੀ ਦਾ ਚੂਚਕ ਨੂੰ ਓਸ ਦੇ ਬੈਦੋ ਬਸਤ ਲਈ ਕਹਿਣਾ) ਮਲਕੀ ਅਖਿਆ ਆਂਵਦੇ ਚੂਚਕੇ ਨੂੰ ਰੋਂਖ ਧੀ ਨੂੰ ਘੱਤ ਜ਼ੌਜੀਰ ਮੀਆਂ ਚੈਗੀ ਬਣੀ ਸੀ ਵਿੱਚ ਜਹਾਂਨ ਸਡੀ ਇੱਜ਼ਤ ਵਿਗੜ ਗਈ ਆਣਅਖੀਰਮੀਆੰ ਕੀਕੀ ਖੋਲ੍ਹਕੇ ਤੁਧ ਨੂੰ ਹਾਲ ਦੱਸਾਂ ਬੋਲ ਹ.ਰ ਦੇ ਰੜਕਦੇ ਤੀਰ ਮੀਆਂ

ਯਾਤੇ ਚਾਕ ਤੇ ਹੀਰ ਦੇ ਕਰੋ ਟੋਟੇ ਦੋਵੇਂ ਰੋਹੜ ਦੇਵੋ ਵੈਹਿੰਦੇ ਨੀਰ ਮੀਆਂ ਬਾਹਿਰ ਜਾਂਵਦੀ ਹੱਸਦੀ ਸ਼ੇਖ ਦੀਦਾ ਘਰ ਆਂਵਦੀ ਬਹ ਦਲਗੀਰ ਮੀਆਂ ਮੌਤੀ ਦਿਤਿਆਂ ਮੂਲ ਨ ਸਮਝਦੀਏ ਗੱਲਾਂ ਪੁਠੀਆਂ ਚਾਈਆਂ ਹੀਰ ਮੀਆਂ

ਲਾਹੌਰੀ ਛਿਪੇਕਿਵੇਂ ਜੌਗ ਜ਼ਾਹਿਰ ਹੋਈ ਬਾਤ ਲਿਖੀ ਜੋ ਵਿੱਚ ਤਕਦੀਰ ਮੀਆਂ ( ਚੂਚਕ ਦਾ ਹੀਰ ਨੂੰ ਨਸੀਹਤ ਕਰਨਾਂ )

ਚੂਚਕ ਗੌਲ ਸੁਣਕੇ ਕਹਿਰਵਾਨ ਹੋਇਆ ਐਸਾ ਜੋਸ਼ ਆਇਆ ਜਿਗਰ ਹਲਿਆ ਏ

ਮਾਰ ਹੀਰ ਦੀ ਜਿੰਦ ਮੁਕੋਨ ਲੱਗਾ ਮਲਕੀ ਵਰਜਿਆ ਪਕੜ ਆ ਨੱਲਿਆ ਏ

ਸਦਾ ਰਾਂਝੇ ਦਾ ਤਖਤ ਹਜ਼ਾਰਾ ਵੱਸੇ ਤੇਰੇ ਪਿੰਡ ਨੂੰ ਅਸਾਂਨੇ ਢਾਵਨਾਂ ਨੀ ਮੁੜਕੇ ਬਾਬਲੇ ਨੂੰ ਅਸਾਂ ਵੇਖਣਾਂ ਨਾ ਤੈਨੂੰ ਮਾਂ ਨ ਆੰਣ ਬੁਲਾਵਨਾਂ ਨੀ ਤੇਰੇ ਦਾਜ ਦੀਨਹੀ' ਪਰਵਾਹਅਸਾਂ ਕਿਸ ਵਾਸਤੇ ਚਰਖੜਾ ਡਾਵਨਾਂ ਨੀਂ ਸੀਟੀ ਸੁਨ ਨੂੰ ਰਹਿਣ ਦੇ ਖੋਲ ਨਾਹੀ' ਮਾਏਚਾਨ ਇਤਨਾ ਚਾਵਨਾਂ ਨੀਂ !

ਲਾਹੋਰੀ ਕਿਸੇ ਨੂੰ ਰਹੀ ਨ ਕਹਿਣ ਜੋਗੀ ਹੈਸ) ਝੰਗ ਦ ਵਿੱਚ ਪਰਧਾਨ ਮੋਲਕੀ .. :

ਨਾਕਰ ਦੇਰ ਨੱਢੀ ਉਧਲ ਜਾਵਣਾ ਈਂ ਮੇਰੀ ਰੱਲ ਨੂੰ ਸਮਝ ਲਕੀਰਮੀਆਂ `

ਸੁਠਿਆਂ ਹੀਰ ਥੀਂ ਬੋਲ ਬਰਾਬਰੀਦਾ ਨਿਮੋਂਝਨਹੋਈ ਨੀਵੇਂ ਧਿਆਨਮਲਕੀ : ਇਜ਼ੋਂਤ ਜੱਗ ਦੇ ਵਿੱਚ ਬਰਬਾਦ ਹੋਸੀ ਐਸੇ ਖਯਾਲ ਕੀਤੀ ਪਰੇਸ਼ਾਨ ਮਲਕੀ

ਆਪਸ ਵਿੱਚ ਰਾਜ਼ੀ ਦੋਵੇਂ ਹੋ ਬੈਠੇ ਗੱਝਾ ਬਾਦਸ਼ਾਹ ਹੀਰ ਵਜੀਰ ਮੀਆਂ -1 .

ਯਾਤੇਹੀਰ ਕੁਲੀਕ ਦੇ ਵਿਯਾਹੁਨੇ ਦੀ ਝਬਦੇ ਕਰੋ ਚਾ ਕੋਈ ਤਦਬੀਰ ਮੀਆਂ -!