ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਲਾਕੇ ਹਾਰ ਸ਼ੰਗਾਰ ਕਿਓਂ ਨਹੀਂ ਕਹਿੰਦੀ ਬੇਲੇ ਯਾਰ ਨੂੰ ਦਸਨੇ ਸ਼ਾਨ ਗਈ ਪਿਛਲੇ ਗਲ ਅਜੇ ਦਫ਼ਾ ਹੋਈ ਨਾਹੀਂ ਬਲਦੀ ਅੱਗ ਉਤੇ ਤੇਲ ਪਾਣ ਗਈ ਮੁਰਲੀ ਚਾਕ ਵਜਾਂਵਦਾ ਵਿੱਚ ਬੇਲੇ ਬਾਰਾਂ ਤਾਲੀਏ ਨਾਲ ਤੂੰ ਗਾਨ ਗਈ ਹੀਰੇ ਪਤ ਨਹੀਂ ਪੋਦੜੀ ਏਹਨੀਗਲੀਂ ਸਾਡੀ ਇਜ਼ਤ ਹੈ ਵਿੱਚ ਜਹਾਂਨ ਗਈ ਲਾਹੋਰੀ ਆਖਸਾਂਗੀ ਅੱਜ ਚੂਚਕੇ ਨੂੰ ਯਾ ਤੂੰ ਸੋਰੀਓਂ ਯਾਂ ਤੇਰੀ ਜਾਂਨ ਗਈ

(ਹੀਰ ਦਾ ਜਵਾਬ ਮਾਂ ਨੂੰ)

ਕਵਾਰੀ ਧੀਨੂੰ ਸ਼ਾਨ ਦੁਪੈਹਿਰਦਸੇ ਰੱਲਕਹਿੰ ਦਿਆਂ ਆਈਨਾਂ ਹਾਂਨ ਮਾਏ ਜੇਹਾ ਚਾੜ ਦਾ ਮੇਹਣਾ ਲਾਇਓਈ| ਲੱਗਾ ਵਿੱਚ ਕਲੋਜੜੇ ਬਾਣ ਮਾਏ ਬੁਰੀ ਹੀਰ ਕਮਾਨ ਤੇ ਤੀਰ ਰਾਂਝਾ ਸੀਨੇ ਤੁਸਾਂ ਦੇ ਨਿਤ ਨਸ਼ਾਨ ਮਾਏ ਜੇ ਤੈਂ ਝੂਠ ਕੇਹਾ ਤਾਂ ਮੈਂ ਸਚ ਕਰਸਾਂ ਮੈਨਾਂ ਚਾਕ ਨੂੰ ਦੀਨ ਈਮਾਨ ਮਾਏ ਧੌਲਾ ਰਾਂਝਣੇ ਦਾ ਬੈਦੀ ਛੱਡਸਾਂ ਨਾਂ ਜਦੋਂ ਤੀਕਹੈਜਿਸਮ ਵਿੱਚਜਾਨ ਮਾਏ ਲਾਹੌਰੀ ਵੇਖਿਆ ਕੀ ਏਡੀ ਖਫਾ ਹੋਵੇ' ਮੰਦੇ ਬੋਲ ਨ ਬੋਲ ਜ਼ਬਾਨ ਮਾਏ

(ਹੀਰ ਨੂੰ ਮਲਕੀ ਨੇ ਮੇਤ ਦੇਨੀ)

ਸੁਣੀ ਕਵਾਗੋਏ ਡਾਰਏ ਨੱਢੀਏ ਨੀ ਸਿੱਖਕ੍ਰਾਰੀਆਂ ਦੀ ਕੋਈ ਮਤ ਕੁੜੇ ਕੇਹਾ ਚਾਕ ਦੇ ਨਾਂਮ ਤੋਂ ਮੌਂਚੀਉ” ਨੀ ਕੱਢਾਂ ਘੂਰ ਤੇਰਾ ਮਾਰ ਲੱਤ ਕੁੜੇ ਬੇਲੇ ਚਕ ਪਿੱਛੇ ਰੋਜ਼ ਜਾਏ ਝਨੀ ਪਇਆ ਤੁਧ ਨੇ ਕੇਹਾ ਕੁਪੋਤ ਕੂੜੇ ਕੌਧਾਂ ਰੇਤਦੀਆਂਨਲਖੈਨੀਏ' ਕਿਉ ਅਜਲ ਢੇਣ ਵਾਲੀਸਿਰਤੇ ਛੱਤ ਕੁੜੇ ਭਲਕੇ ਸਹੁਰੇ ਜਾਵਨਾ ਦਾਜ ਲੋੜੇ ਚਰਖਾ ਡਹ ਐਸੇ ਵੇਲੇ ਕੱਤ ਕੁੜੇ ਸੋਹਣੀ ਤੋਦ ਪਾ ਸ਼ੌਹ ਦੇ ਨਮ ਵਾਲੀ ਕੋਈ ਲਾਹ ਛੱਲੀ ਪੇਂਛੀ ਘੱਤ ਕੁੜੇ ਕਰ ਸੂਸਨੀ ਜ਼ਰਦ ਕੁਈ ਸੂਹਾ ਸਾਵ ਹਜ਼ ਰੋਗ ਸਈ' ਰੰਗ ਰੱਤ ਕੁੜੇ ਨੀ ਤੂੰ ਸ਼ਰਮ ਹਯ/ਦੀ ਦੀਦਚਾਈ ਏਹਨੀ ਚੱਲੀ ਨਾਂ ਪੈਂਦੜੀ ਪੇਂ ਪੱਤਕੁੜੇ ਪਛੋਤਾਇੰਗੀ ਵਕਤ ਵਿਹਾਣਿਆਂ ਨੂੰ ਡੀ ਨੂੰ ਭਾਏ ਨਾਔਤ ਕੁੜੇ ਲਾਹੌਰੀਸਾਹੁਰੇਜਾਏਂ ਤੇਯਾਦਕਰਸੇ'ਪੇਕੇਲਿਐਂਣਾਈ' ਨਹੀਂ ਕਿਸੇਵੱਤ ਕੁੜੇ

[ਜਵਾਬ ਹੀਰ]

ਮਾਏ ਅਸਾਂ ਰੰਝੇਟੇ ਦੇ ਨਾਲ ਜਾਣਾਂ ਕਾਹਨੂੰ ਦੇਸਤੇਰੇ ਮੁੜਕੇ ਆਵਣਾਂਨੀ