ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭)

ਰਲੋ ਮਿਲੋ ਸਹੇਲੀਓਹਾਣਦੀਓ ਜਾਂਦੀਹੀਰਨੂੰ ਅੱਜ ਨੁਹਾਂਣਾ ਸਈਓ ਮੈਂ ਪਰਦੇਸਨਬੰਦੀਦੁੱਖਾਂਵਾਲੜੀਦੇ ਗਲੇ ਲਗੱਨਾਂਮੁੱਖ ਵਖਾਣਾ ਸਈਓ ਮੇਰੀਰਾਂਝਣੇਦੀ ਜੋੜੀ ਭੰਗ ਪਾਇਆਕੀਤਾ ਮਾਪਿਆਂ ਜ਼ੋਰਧਗਾਣਾਸਈਓ ਹੁਣਨਾਲ ਰਾਂਝੇਹੋਵੇ ਰੱਲਕੀਵੇਂ ਬੂਹੇ ਖੇੜਿਆਂ ਘੱਤਿਆ ਥਾਣਾ ਸਈਓ ਬੁਰਕਾ ਪਾ ਲਯਾਵੋਕਿਵੇਂ ਰਾਂਝਨੇਨੂੰ ਵੇਲਾਵੇਖਕੇ ਮੇਲਮਿਲਾਣਾਸਈਓ ਕਹਿਨਾ ਹੀਰ ਤੈਂਨੂੰ ਅੰਦਰਸ ਆਏ ਹੱਥਜੋੜ ਪੈਗ਼ਾਮ ਸੁਣਾਂਨਾ ਸਈਓ ਤੜਕੇਕੰਧਪਛੱਵਾੜਿਓਂਪਾੜੀਓਨੀਂਅੰਦਰਰਾਂਝਣਾਲਿਆਬਹਾਣ ਸਈਓ ਸੁਣੇ ਆਣ ਮੇਰੇ ਦੁੱਖਸੁਖਦੀਆਂ ਅਜੱਤੀਕ ਜੋ ਹਾਲ ਵਿਹਾਣਾ ਸਈਓ ਜਾਂਞੀ ਨਾਈਰਾਜ਼ੀਕਾਜ਼ੀਲਾਗਲੈਣੇ ਹੋ ਗਰਾਂਝਣਾਂਮੁੱਖਕੁਮਲਾਣਾ ਸਈਓ ਚਾ ਸੈਦੇਨੂੰ ਸੇਜਦਾ ਲਾਹਦੇਸਾਂ ਖੇੜੀ ਫੂਕਸਾਂ ਪਲੰਰ ਸਰ੍ਹਾਣਾ ਸਈਓ ਰਹਿਣ ਘੜੀਮੁਹਾਲਘਰਮਾਪਿਆਂਦੇਪੁੰਨੇਸਾਹਮੁਕਾਦਾਣਾਪਾਣੀਸਈਓ ਐਵੇਂ ਸਦਾਵੱਸੇਂਗਲੀ ਬਾਬਲੇਦੀਅਸਾਂਵੱਤ ਨ ਕਦਮਟਿਕਾਣਾ ਸਈਓ ਲਿਖਿਆਲੇਖਮੇਰੇ ਵਿਛੱੜਡਾਰਵਿਚੋ‘ਜਾਪੇਕੂੰਜਦੇਵਾਂਗਕੁਰਲਾਣਾਸਈਓ ਜਿਧੱਰਜੀਚਾ ਮਾਪੇ ਬੰਨ੍ਹਟੋਰਣ ਗਊਆਂਧੀਆਂਨੇਤਨਨਿਮਾਣਾ ਸਈਓ ਭਾਗਾਂਵਾਲਿਆਂ ਨੂੰ ਮਿਲੇਸੁਖਅੱਗੇ ਸੁੱਝੇ ਨਿਤਦਾ ਮੈਂਨੂੰ ਖਪਾਣਾਸਈਓ ਗੱਲਾਂਚਿਤਦੀਆਂਵਿੱਤਵਿੱਚਰਹੀਆਂਹੋਇਆ ਸੋਈਜੋਰੱਬਦਾਭਾਣਾਸਈਓ ਪਿੱਛੇ ਰੋਂਵਣਾਨਾਂਕਿਸੇਯਾਦਕਰਕਰ ਮੇਰਾਦਿਲੋਂ ਪਯਾਰਭੁਲਾਣਾਸਈਓ ਜਿਵੇਂ ਮੈਂ ਚੱਲੀ ਇਵੇਂ ਤੁਸਾਂ ਭਲਕੇ ਵਾਰੋਵਾਰਹੈ ਸਾਹੁਰੇਜਾਣਾ ਸਈਓ ਕਹਿਣਾ ਭੇਸ ਵਟਾ ਆਜਾਏ ਖੇੜੀਂਰਾਂਝਾਂ ਹੀਰਦਾਪੁੱਛ ਟਿਕਾਣਾ ਸਈਓ ਲੱਭਾਂ ਸੈਆਂਵਿੱਚੋਂਚਾਲਰਾਂਝਨੇਦੀ ਲੱਖਾਂਵਿੱਚੋਂ ਆਵਾਜਪਛਾਂਣਾਸਈਓ ਅਸਾਂਜਦਕਦ ਰਾਂਝਨੇ ਪਾਸਜਾਣਾਂ ਘੱਟਾਖੇੜਿਆਂਦੇ ਸਿਰੀਪਾਣਾ ਸਈਓ ਇਥੇ ਉਥੇਸੁਣੋਦੋ ਜਹਾਂਨ ਅੰਦਰਨੀ ਮੈਂਰਾਂਝਨੇਦਾਗੀਤਗਾਂਣਾ ਸਈਓ ਸੱਭੇਕਰੋ ਦੁਆ ਜੇ ਸੁਣੇਂ ਸਾਂਈ ਨੀਂ ਮੈਂਨਾਲ ਰਾਂਝੇ ਮੌਜਾਂ ਮਾਂਣਾਸਈਓ ਲਾਹੌਰੀ ਅੰਬੜੀ ਐਬਹਜ਼ਾਰ ਕੱਜੇ ਸੱਸਇਕ ਕੱਜੇਤੇ ਮੈਂ ਜਾਣਾਸਈਓ