ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਏਸਸ਼ਰਾ ਅੰਦਰ ਵਲੀ ਪੀਰ ਘਿਰੇ ਕੋਈ ਏਸਥੀਂ ਬਾਹਰ ਨ ਹੱਲਿਆਏ ਪਿੱਛੇਕਈ ਹੋਈਆਂ ਅੱਗੇ ਹੋਣਗੀਆਂਤੂੰਕੀ ਇਸ਼ਕ ਅਨੋਖੜਾਮਲਿੱਆਏ ਲਾਹੌਰੀਵਾਂਗ ਬੇਦਰਦਾਂਦੇਕੁਟਕੀਤੀ ਹੀਰਰੋਂਦਿਆਂਨੀਰ ਨ ਠਲਿੱਆਏ

ਹੀਰ ਦਾ ਅਪਣੇ ਆਪਨੂੰ ਸ਼ਰਾ ਵਿੱਚ ਪਕਿੱਆ ਸਾਬਤ ਕਰਨਾ

ਕਾਜ਼ੀਬੜਾਮਗਰੂਰਹੈਸਮਝਿਆਮੈਂਮੁੜ ਮੁੜਸ਼ਰਾਦੇਲਫ਼ਜ਼ ਸੁਣਾਓਨਾਏਂ ਕਦੋਂ ਆਖਿਆ ਬੂਰਾਮੈਂ ਸ਼ਰਾਤਾਈਂ ਪਿਆ ਕਾਸਨੂੰ ਸ਼ੋਰ ਮਚਾਓਨਾ ਏਂ ਵਾਕਫਨਹੀਂ ਤੂੰ ਇਸ਼ਕਦੇਮਸਲਿਆਂਦਾਤੇਰੇਜਿਹਾਂਕੀਇਸ਼ਕਕਮਾਓਨਾਏਂ ਆਸ਼ਕ ਹੋਵਣਾ ਜੀ ਦੀਜਾਨ ਮਰਣਾ ਤਦੋਂ ਭੇਦਮਹਿਬੂਬਦਾਪਾਓਨਾਏਂ ਕੋਈ ਅਮਲ ਨਸ਼ਰਾ ਤੇ ਕਦੀਕੀਤੈ ਜੁੱਬੇ ਪਹਿਨਕੇ ਪਯਾ ਵਖਾਓਨਾ ਏਂ ਦਰਜੇਆਸ਼ਕਾਂਦੇ ਵੇਖੀ ਹਸ਼ਰ ਅੰਦਰ ਜੇਹੜਾ ਏਹਨਾ ਮਰਾਤਬਾਪਾਓਨਾਏਂ ਜੇ ਤੂੰ ਸ਼ਰਾ ਸ਼ਰੀਫ ਨੂੰ ਸੱਚਜਾਣੇਂ ਸਾਡਾ ਕਾਸਨੂੰ ਜੀ ਦੁਖਾਓਨਾਏਂ ਲਾਹੌਰੀ ਨਿੱਤਲਾਵੇਂ ਲੋਕਾਂਐਬ ਕਾਜ਼ੀ ਹੁਕਮਸ਼ਰਾਦਾ ਐਬਛੁਪਾਓਨਾਏਂ

ਕਾਜ਼ੀ ਨੇ ਹੀਰਦਾ ਬਦੋਬਦੀ ਨਿਕਾਹ ਪੜ੍ਹਨਾ

ਹਾਏ ਹਾਏਕਰਦੀਖਾਰੇਚਾੜ੍ਹ ਦਿਤੀ ਪੁੱਛਿਆ ਖੇੜਿਆਂਨੇ ਕਿਹਾ ਮਾਂਦੜੀਏ ਕਾਜ਼ੀ ਆਖਿਆ ਆਖਕਬੂਲ ਸੈਦਾ ਹੀਰ ਨਾਮ ਰੰਝੇਟੇਦਾ ਗਾਂਦੜੀਏ ਪੁੱਛਿਆ ਖੇੜਿਆਂਏਹਕੀਆਖਿਆਏਮਲਕੀਕੇਹਾਜ਼ੁਬਾਨਬਬਲਾਂਦੜੀਏ ਲਾਹੌਰੀਸੈਦੇ ਦੇ ਨਾਲ ਨਿਕਾਹਪੜਿਆ ਹੀਰ ਰੋਂਦੜੀ ਪੇਸ਼ਨ ਜਾਂਦੜੀਏ

ਹੀਰ ਦਾ ਆਪਣੇ ਦਿਲ ਵਿੱਚ ਅਫ਼ਸੋਸ ਕਰਨਾ

ਹੈਸਾਂ ਲਾਡਲੀਪਲੀ ਘਰਮਾਪਿਆਂਦੇ ਪੰਜਰੋਜ਼ ਲਈਆਂਮੌਜਾਂ ਮਾਣਮੈਂਭੀ ਬੂਹੇਜੰਞ ਬੈਠੀ ਲਾਗੀ ਲੈਣ ਆਗਏਛੱਡ ਚੱਲੀਆਂਸਾਜ਼ਸਾਮਾਨ ਮੈਂ ਭੀ ਸਈਆਂ ਹਾਣਦੀਆਂ ਸਾਹੁਰੇਵੰਞਗਈਆਂ ਕੋਈਘੜੀ ਦੀਹਾਂਮੈਹਿਮਾਨ ਮੈਂਭੀ ਲਾਹੌਰੀ ਬਹੁਤ ਹੀ ਮੰਜ਼ਲਾਂ ਭਾਰੀਆਂਨੇ ਜਿਨ੍ਹੀ ਰਾਹੀਂ ਹੋਣਾ ਹੈ ਰਵਾਨ ਮੈਂਭੀ

ਹੀਰ ਦਾ ਸਹੇਲੀਆਂ ਨਾਲ ਮੇਲਜੋਲ ਰਾਂਝੇਨੂੰ ਮਿਲਣ ਲਈ ਲੁਕਵੀਗਲ ਬਾਤ ਕਰਨਦੀ ਸਲਾਹਕਰਨੀਤੇ ਬੇਨਤੀ ਕਰਨੀ